ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

PHOTOS: ਪਿੰਕ ਗਾਊਨ ‘ਚ ਰਕੁਲ ਪ੍ਰੀਤ ਦਾ ਗਲੈਮਰਸ ਅੰਦਾਜ਼, ਫੈਂਸ ਨੇ ਕੀਤੀ ਫੈਸ਼ਨ ਸੈਂਸ ਦੀ ਤਾਰੀਫ

Fashion Sense: ਅਭਿਨੇਤਰੀ ਰਕੁਲ ਸੋਮਵਾਰ ਨੂੰ ਪਿੰਕ ਗਾਊਨ ਵਿੱਚ ਇਵੈਂਟ ਵਿੱਚ ਪਹੁੰਚੀ। ਇਸ ਦੌਰਾਨ ਅਭਿਨੇਤਰੀ ਦੇ ਗੁਲਾਬੀ ਗਾਊਨ ਲੁੱਕ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਅਦਾਕਾਰਾ ਦੇ ਇਸ ਲੁੱਕ ਨੂੰ ਫੈਂਸ ਕਾਫੀ ਪਸੰਦ ਕਰ ਰਹੇ ਹਨ।

tv9-punjabi
TV9 Punjabi | Published: 13 Jun 2023 20:06 PM
ਅਦਾਕਾਰਾ ਰਕੁਲ ਪ੍ਰੀਤ ਆਪਣੇ ਫੈਸ਼ਨ ਸੈਂਸ ਨਾਲ ਸੋਸ਼ਲ ਮੀਡੀਆ 'ਤੇ ਜਲਵਾ ਵਿਖੇਰਦੀ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਹਾਲ ਹੀ 'ਚ ਗੁਲਾਬੀ ਗਾਊਨ 'ਚ ਕੁਝ ਬੇਹੱਦ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਆਓ ਨਜ਼ਰ ਮਾਰਦੇ ਹਾਂ ਰਕੁਲ ਦੇ ਪਿੰਕ ਗਾਊਨ ਲੁੱਕ 'ਤੇ।

1 / 5
ਇਨ੍ਹਾਂ ਤਸਵੀਰਾਂ 'ਚ ਰਕੁਲ ਨੇ ਬੇਹੱਦ ਖੂਬਸੂਰਤ ਬਲਸ਼ ਪਿੰਕ ਗਾਊਨ ਪਾਇਆ ਹੋਇਆ ਹੈ। ਇਸ ਡਰੈੱਸ 'ਚ ਅਦਾਕਾਰਾ ਕਿਸੇ ਰਾਜਕੁਮਾਰੀ ਤੋਂ ਘੱਟ ਨਹੀਂ ਲੱਗ ਰਹੀ ਹੈ। ਲਾਂਗ ਟ੍ਰੇਲ ਡਰੈੱਸ 'ਚ ਅਭਿਨੇਤਰੀ ਕਾਫੀ ਕਿਊਟ ਲੱਗ ਰਹੀ ਹੈ

ਇਨ੍ਹਾਂ ਤਸਵੀਰਾਂ 'ਚ ਰਕੁਲ ਨੇ ਬੇਹੱਦ ਖੂਬਸੂਰਤ ਬਲਸ਼ ਪਿੰਕ ਗਾਊਨ ਪਾਇਆ ਹੋਇਆ ਹੈ। ਇਸ ਡਰੈੱਸ 'ਚ ਅਦਾਕਾਰਾ ਕਿਸੇ ਰਾਜਕੁਮਾਰੀ ਤੋਂ ਘੱਟ ਨਹੀਂ ਲੱਗ ਰਹੀ ਹੈ। ਲਾਂਗ ਟ੍ਰੇਲ ਡਰੈੱਸ 'ਚ ਅਭਿਨੇਤਰੀ ਕਾਫੀ ਕਿਊਟ ਲੱਗ ਰਹੀ ਹੈ

2 / 5
ਇਹ ਵੇਸਟ ਫਿਟੇਡ ਹੈ। ਇਸ ਗਾਊਨ ਦੇ ਬਾਟਮ 'ਤੇ ਫਲੇਅਰ ਦੇ ਨਾਲ ਵਾਈਡ ਪਲੇਟੇਡ ਹਨ। ਇਸ ਦੇ ਨਾਲ ਹੀ ਗਾਊਨ 'ਚ ਅਸਮੈਟ੍ਰਿਕ ਕੱਟ ਹੈ। ਜੋ ਇਸ ਗਾਊਨ ਨੂੰ ਸਟਾਈਲਿਸ਼ ਲੁੱਕ ਦੇ ਰਿਹਾ ਹੈ।

ਇਹ ਵੇਸਟ ਫਿਟੇਡ ਹੈ। ਇਸ ਗਾਊਨ ਦੇ ਬਾਟਮ 'ਤੇ ਫਲੇਅਰ ਦੇ ਨਾਲ ਵਾਈਡ ਪਲੇਟੇਡ ਹਨ। ਇਸ ਦੇ ਨਾਲ ਹੀ ਗਾਊਨ 'ਚ ਅਸਮੈਟ੍ਰਿਕ ਕੱਟ ਹੈ। ਜੋ ਇਸ ਗਾਊਨ ਨੂੰ ਸਟਾਈਲਿਸ਼ ਲੁੱਕ ਦੇ ਰਿਹਾ ਹੈ।

3 / 5
ਪਿੰਕ ਗਾਊਨ ਵਿੱਚ ਨੂਡਲ ਸਟਾਈਲ ਦੀਆਂ ਪੱਟੀਆਂ ਹਨ। ਪਲੰਜਿੰਗ ਨੇਕਲਾਈਨ ਹੈ। ਐਕਟ੍ਰੈਸ ਨੇ ਇਸ ਗੁਲਾਬੀ ਗਾਊਨ ਨੂੰ ਮਿਨੀਮਲ ਐਕਸੈਸਰੀਜ਼ ਨਾਲ ਸਟਾਈਲ ਕੀਤਾ ਹੈ। ਅਦਾਕਾਰਾ ਨੇ ਵ੍ਹਾਈਟ ਐਂਡ ਬਲੈਕ ਰੰਗ ਦੇ ਸਟੱਡ ਈਅਰਰਿੰਗਸ ਵੀਅਰ ਕੀਤੇ ਹਨ।

ਪਿੰਕ ਗਾਊਨ ਵਿੱਚ ਨੂਡਲ ਸਟਾਈਲ ਦੀਆਂ ਪੱਟੀਆਂ ਹਨ। ਪਲੰਜਿੰਗ ਨੇਕਲਾਈਨ ਹੈ। ਐਕਟ੍ਰੈਸ ਨੇ ਇਸ ਗੁਲਾਬੀ ਗਾਊਨ ਨੂੰ ਮਿਨੀਮਲ ਐਕਸੈਸਰੀਜ਼ ਨਾਲ ਸਟਾਈਲ ਕੀਤਾ ਹੈ। ਅਦਾਕਾਰਾ ਨੇ ਵ੍ਹਾਈਟ ਐਂਡ ਬਲੈਕ ਰੰਗ ਦੇ ਸਟੱਡ ਈਅਰਰਿੰਗਸ ਵੀਅਰ ਕੀਤੇ ਹਨ।

4 / 5
ਅਭਿਨੇਤਰੀ ਨੇ ਆਪਣੇ ਵਾਲਾਂ ਨੂੰ ਮਿਡਿਲ ਪਾਰਟੇਡ ਬੰਨ ਵਿੱਚ ਸਟਾਈਲ ਕੀਤਾ ਹੈ। ਪਿੰਕ ਗਾਊਨ ਲੁੱਕ ਲਈ ਸਟਲ ਮੇਕਅੱਪ ਕੀਤਾ ਜਾਂਦਾ ਹੈ। ਰਕੁਲ ਨੇ ਬਲਸ਼ ਪਿੰਕ ਡਰੈੱਸ ਦੇ ਨਾਲ ਬਲੈਕ ਹੀਲਸ ਵੀਅਰ ਕੀਤੇ ਹਨ।

ਅਭਿਨੇਤਰੀ ਨੇ ਆਪਣੇ ਵਾਲਾਂ ਨੂੰ ਮਿਡਿਲ ਪਾਰਟੇਡ ਬੰਨ ਵਿੱਚ ਸਟਾਈਲ ਕੀਤਾ ਹੈ। ਪਿੰਕ ਗਾਊਨ ਲੁੱਕ ਲਈ ਸਟਲ ਮੇਕਅੱਪ ਕੀਤਾ ਜਾਂਦਾ ਹੈ। ਰਕੁਲ ਨੇ ਬਲਸ਼ ਪਿੰਕ ਡਰੈੱਸ ਦੇ ਨਾਲ ਬਲੈਕ ਹੀਲਸ ਵੀਅਰ ਕੀਤੇ ਹਨ।

5 / 5
Follow Us
Latest Stories
ਦਿੱਲੀ ਵਿੱਚ 1 ਲੱਖ ਕਰੋੜ ਰੁਪਏ ਦਾ ਬਜਟ ... ਕਈ ਵੱਡੇ ਐਲਾਨ
ਦਿੱਲੀ ਵਿੱਚ 1 ਲੱਖ ਕਰੋੜ ਰੁਪਏ ਦਾ ਬਜਟ ... ਕਈ ਵੱਡੇ ਐਲਾਨ...
ਮੋਮੋਸ ਫੈਕਟਰੀ 'ਚੋਂ ਮਿਲੇ ਕੁੱਤੇ ਦੇ ਸਿਰ ਦੀ ਵਾਇਰਲ ਵੀਡੀਓ 'ਚ ਵੱਡਾ ਖੁਲਾਸਾ!
ਮੋਮੋਸ ਫੈਕਟਰੀ 'ਚੋਂ ਮਿਲੇ ਕੁੱਤੇ ਦੇ ਸਿਰ ਦੀ ਵਾਇਰਲ ਵੀਡੀਓ 'ਚ ਵੱਡਾ ਖੁਲਾਸਾ!...
ਸ਼ਹੀਦੀ ਦਿਵਸ 'ਤੇ ਵਿਸ਼ੇਸ਼: ਭਗਤ ਸਿੰਘ ਦੀਆਂ ਉਨ੍ਹਾਂ ਕਹਾਣੀਆਂ ਨੂੰ ਜਾਣੋ ਜਿਨ੍ਹਾਂ ਨੇ ਸਭ ਕੁੱਝ ਬਦਲ ਦਿੱਤਾ! ਦੇਖੋ Video
ਸ਼ਹੀਦੀ ਦਿਵਸ 'ਤੇ ਵਿਸ਼ੇਸ਼: ਭਗਤ ਸਿੰਘ ਦੀਆਂ ਉਨ੍ਹਾਂ ਕਹਾਣੀਆਂ ਨੂੰ ਜਾਣੋ ਜਿਨ੍ਹਾਂ ਨੇ ਸਭ ਕੁੱਝ ਬਦਲ ਦਿੱਤਾ! ਦੇਖੋ Video...
ਬਠਿੰਡਾ ਯੂਨੀਵਰਸਿਟੀ ਵਿੱਚ ਪੰਜਾਬ ਅਤੇ ਬਿਹਾਰ ਦੇ ਵਿਦਿਆਰਥੀ ਆਪਸ ਵਿੱਚ ਭਿੜੇ, ਕੀ ਹੈ ਮਾਮਲਾ?
ਬਠਿੰਡਾ ਯੂਨੀਵਰਸਿਟੀ ਵਿੱਚ ਪੰਜਾਬ ਅਤੇ ਬਿਹਾਰ ਦੇ ਵਿਦਿਆਰਥੀ ਆਪਸ ਵਿੱਚ ਭਿੜੇ, ਕੀ ਹੈ ਮਾਮਲਾ?...
4 ਦਿਨਾਂ ਰਿਮਾਂਡ ਤੇ ਅੰਮ੍ਰਿਤਪਾਲ ਸਿੰਘ ਦੇ 7 ਸਾਥੀ, ਅਸਾਮ ਤੋਂ ਲਿਆਂਦਾ ਗਿਆ ਪੰਜਾਬ
4 ਦਿਨਾਂ ਰਿਮਾਂਡ ਤੇ ਅੰਮ੍ਰਿਤਪਾਲ ਸਿੰਘ ਦੇ 7 ਸਾਥੀ, ਅਸਾਮ ਤੋਂ ਲਿਆਂਦਾ ਗਿਆ ਪੰਜਾਬ...
Punjab: ਪੰਜਾਬ ਪੁਲਿਸ ਨੇ ਸ਼ੰਭੂ ਬਾਰਡਰ ਨੂੰ ਕਰਵਾਇਆ ਖਾਲੀ
Punjab: ਪੰਜਾਬ ਪੁਲਿਸ ਨੇ ਸ਼ੰਭੂ ਬਾਰਡਰ ਨੂੰ ਕਰਵਾਇਆ ਖਾਲੀ...
ਇਸ ਤਰ੍ਹਾਂ ਧਰਤੀ 'ਤੇ ਹੋਈ ਸੁਨੀਤਾ ਵਿਲੀਅਮਜ਼ ਦੀ Entry, ਦੇਖੋ ਵੀਡੀਓ
ਇਸ ਤਰ੍ਹਾਂ ਧਰਤੀ 'ਤੇ ਹੋਈ ਸੁਨੀਤਾ ਵਿਲੀਅਮਜ਼ ਦੀ Entry, ਦੇਖੋ ਵੀਡੀਓ...
ਜਲੰਧਰ ਵਿੱਚ ਘਰ ਤੇ ਗ੍ਰਨੇਡ ਸੁੱਟਣ ਵਾਲੇ ਦਾ ਐਨਕਾਉਂਟਰ, ਪਾਕਿਸਤਾਨੀ ਡੌਨ ਨੇ ਦਿੱਤੀ ਸੀ ਚੁਣੌਤੀ!
ਜਲੰਧਰ ਵਿੱਚ ਘਰ ਤੇ ਗ੍ਰਨੇਡ ਸੁੱਟਣ ਵਾਲੇ ਦਾ ਐਨਕਾਉਂਟਰ, ਪਾਕਿਸਤਾਨੀ ਡੌਨ ਨੇ ਦਿੱਤੀ ਸੀ ਚੁਣੌਤੀ!...
ਅੰਮ੍ਰਿਤਪਾਲ ਸਿੰਘ ਦੇ 7 ਸਾਥੀਆਂ ਤੋਂ NSA ਹਟਾਇਆ ਗਿਆ, ਹੁਣ ਪੰਜਾਬ ਸਰਕਾਰ ਕਰੇਗੀ ਵੱਡੀ ਕਾਰਵਾਈ!
ਅੰਮ੍ਰਿਤਪਾਲ ਸਿੰਘ ਦੇ 7 ਸਾਥੀਆਂ ਤੋਂ NSA ਹਟਾਇਆ ਗਿਆ, ਹੁਣ ਪੰਜਾਬ ਸਰਕਾਰ ਕਰੇਗੀ ਵੱਡੀ ਕਾਰਵਾਈ!...