PHOTOS: ਪਿੰਕ ਗਾਊਨ ‘ਚ ਰਕੁਲ ਪ੍ਰੀਤ ਦਾ ਗਲੈਮਰਸ ਅੰਦਾਜ਼, ਫੈਂਸ ਨੇ ਕੀਤੀ ਫੈਸ਼ਨ ਸੈਂਸ ਦੀ ਤਾਰੀਫ
Fashion Sense: ਅਭਿਨੇਤਰੀ ਰਕੁਲ ਸੋਮਵਾਰ ਨੂੰ ਪਿੰਕ ਗਾਊਨ ਵਿੱਚ ਇਵੈਂਟ ਵਿੱਚ ਪਹੁੰਚੀ। ਇਸ ਦੌਰਾਨ ਅਭਿਨੇਤਰੀ ਦੇ ਗੁਲਾਬੀ ਗਾਊਨ ਲੁੱਕ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਅਦਾਕਾਰਾ ਦੇ ਇਸ ਲੁੱਕ ਨੂੰ ਫੈਂਸ ਕਾਫੀ ਪਸੰਦ ਕਰ ਰਹੇ ਹਨ।

1 / 5

2 / 5

3 / 5

4 / 5

5 / 5