ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

PHOTOS: ਕੌਣ ਹੈ ਪੰਜਾਬੀ ਮਾਡਲ ਨੀਲਮ ਗਿੱਲ, ਜੋ ਹਾਲੀਵੁੱਡ ਐਕਟਰ Leonardo DiCaprio ਨੂੰ ਕਰ ਰਹੀ ਹੈ ਡੇਟ !

Neelam Gill Model: ਹਾਲੀਵੁੱਡ ਐਕਟਰ Leonardo DiCaprio ਦਾ ਨਾਂ ਇਨ੍ਹੀਂ ਦਿਨੀਂ ਭਾਰਤੀ ਮੂਲ ਦੀ ਬ੍ਰਿਟਿਸ਼ ਮਾਡਲ ਨੀਲਮ ਗਿੱਲ ਨਾਲ ਜੁੜ ਰਿਹਾ ਹੈ। ਹਾਲ ਹੀ 'ਚ ਦੋਹਾਂ ਨੂੰ ਡਿਨਰ ਡੇਟ 'ਤੇ ਇਕੱਠੇ ਦੇਖਿਆ ਗਿਆ ਸੀ। ਜਾਣੋ ਕੌਣ ਹੈ ਨੀਲਮ ਗਿੱਲ..

tv9-punjabi
TV9 Punjabi | Updated On: 02 Jun 2023 15:57 PM
ਹਾਲੀਵੁੱਡ ਐਕਟਰ ਲਿਓਨਾਰਡੋ ਡਿਕੈਪਰਿਓ ਇਨ੍ਹੀਂ ਦਿਨੀਂ ਆਪਣੀ ਡੇਟਿੰਗ ਦੀਆਂ ਖਬਰਾਂ ਨੂੰ ਲੈ ਕੇ ਸੁਰਖੀਆਂ 'ਚ ਹਨ। 48 ਸਾਲਾ ਲਿਓਨਾਰਡੋ ਦਾ ਨਾਂ ਭਾਰਤੀ ਮੂਲ ਦੀ 28 ਸਾਲਾ ਮਾਡਲ ਨੀਲਮ ਗਿੱਲ ਨਾਲ ਜੋੜਿਆ ਜਾ ਰਿਹਾ ਹੈ।

1 / 5
ਹਾਲ ਹੀ 'ਚ ਦੋਹਾਂ ਨੂੰ ਲੰਡਨ ਦੇ ਚਿਲਟਨ ਫਾਇਰਹਾਊਸ 'ਚ ਦੇਖਿਆ ਗਿਆ ਸੀ। ਜਿੱਥੇ ਨੀਲਮ ਗਿੱਲ ਨਾਲ ਲਿਓਨਾਰਡੋ ਦੀ ਮਾਂ ਵੀ ਮੌਜੂਦ ਸਨ। ਨੀਲਮ ਗਿੱਲ ਨੂੰ ਹਾਲ ਹੀ ਵਿੱਚ ਕਾਨਸ ਫਿਲਮ ਫੈਸਟੀਵਲ ਵਿੱਚ ਦੇਖਿਆ ਗਿਆ ਸੀ ਜਿੱਥੇ ਲਿਓਨਾਰਡੋ ਆਪਣੀ ਫਿਲਮ ਕਿਲਰਸ ਆਫ ਦਾ ਫਲਾਵਰ ਮੂਨ ਦੀ ਸਕ੍ਰੀਨਿੰਗ ਲਈ ਪਹੁੰਚੇ ਸਨ।

2 / 5
ਨੀਲਮ ਗਿੱਲ ਨੇ ਆਪਣੇ ਇੰਸਟਾਗ੍ਰਾਮ ਬਾਇਓ ਵਿੱਚ ਖੁਦ ਨੂੰ ਬ੍ਰਿਟਿਸ਼ ਪੰਜਾਬੀ ਮਾਡਲ ਦੱਸਿਆ ਹੈ। ਨੀਲਮ ਦੀ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਫੈਨ ਫਾਲੋਇੰਗ ਹੈ। ਤਸਵੀਰਾਂ 'ਚ ਨੀਲਮ ਕਾਫੀ ਬੋਲਡ ਅਤੇ ਕੂਲ ਨਜ਼ਰ ਆ ਰਹੀ ਹੈ।

3 / 5

4 / 5
ਨੀਲਮ ਤੋਂ ਪਹਿਲਾਂ ਟਾਈਟੈਨਿਕ ਐਕਟਰ ਦਾ ਨਾਂ ਕਈ ਅਭਿਨੇਤਰੀਆਂ ਨਾਲ ਜੁੜ ਚੁੱਕਾ ਹੈ। ਲਿਓਨਾਰਡੋ ਕੈਮਿਲਾ ਮੋਰੋਨ ਨੂੰ ਡੇਟ ਕਰ ਚੁੱਕੇ ਹਨ। ਇਸ ਤੋਂ ਬਾਅਦ ਸੁਪਰਮਾਡਲ ਗਿਗੀ ਹਦੀਦ ਨੂੰ ਡੇਟ ਕਰਨ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਹਨ। ਹੁਣ ਕਿਹਾ ਜਾ ਰਿਹਾ ਹੈ ਕਿ ਐਕਟਰ ਨੀਲਮ ਗਿੱਲ ਨੂੰ ਡੇਟ ਕਰ ਰਹੇ ਹਨ।

5 / 5
Follow Us
Latest Stories