ਖਾਲਿਸਤਾਨੀ ਸਮਰਥਕ ਅਤੇ ਵਾਰਿਸ ਪੰਜਾਬ ਦੇ ਦਾ ਮੁਖੀ ਪਿਛਲੇ 4 ਦਿਨਾਂ ਤੋਂ ਫਰਾਰ ਹੈ ਅਤੇ ਉਸ ਨੂੰ ਫੜਨ ਲਈ ਪੁਲਿਸ ਦਾ ਸਰਚ ਆਪਰੇਸ਼ਨ ਤੇਜ਼ੀ ਨਾਲ ਜਾਰੀ ਹੈ।
ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੀ ਸ਼ਨਾਖਤ ਲਈ ਉਸ ਦੀਆਂ 7 ਵੱਖ-ਵੱਖ ਤਸਵੀਰਾਂ ਜਾਰੀ ਕੀਤੀਆਂ ਹਨ ਤਾਂ ਜੋ ਜੇਕਰ ਉਹ ਆਪਣੀ ਦਿੱਖ ਬਦਲ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਤਾਂ ਆਸਾਨੀ ਨਾਲ ਉਸ ਦੀ ਪਛਾਣ ਕੀਤੀ ਜਾ ਸਕੇ।
Voice Chat 'ਚ Amritpal ਦੀਆਂ ਕਾਲੀਆਂ ਕਰਤੂਤਾਂ, ਕਈ ਔਰਤਾਂ ਨਾਲ ਸਨ ਨਜਾਇਜ ਸਬੰਧ
Amritpal Singh:19 ਸਾਲਾਂ 'ਚ ਛੱਡਿਆ ਪਿੰਡ, ਭਿੰਡਰਾਂਵਾਲੇ ਨੂੰ ਸੁਣ ਕੇ ਬਣਿਆ ਖਾਲਿਸਤਾਨੀ ਸਮਰਥਕ, ਅੰਮ੍ਰਿਤਪਾਲ ਨਾਲ ਜੁੜੀਆਂ ਵੱਡੀਆਂ ਗੱਲਾਂ
ਉਹ ਪਹਿਲਾਂ ਮਰਸਡੀਜ਼ ਵਿੱਚ ਬਹਿ ਕੇ ਭੱਜਿਆ ਸੀ। ਬਾਅਦ ਵਿੱਚ ਉਹ ਮਰਸਡੀਜ਼ ਛੱਡ ਕੇ ਬ੍ਰੇਜਾ ਵਿੱਚ ਬੈਠ ਗਿਆ। ਉਸ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਉਸ ਨੂੰ ਟੋਲ ਨਾਕੇ ਤੋਂ ਲੰਘਦਿਆਂ ਦੇਖਿਆ ਜਾ ਸਕਦਾ ਹੈ
ਆਖਰੀ ਵਾਰ ਅਮ੍ਰਿਤਪਾਲ ਸਿੰਘ ਨੂੰ ਬਾਈਕ 'ਤੇ ਬੈਠ ਕੇ ਫਰਾਰ ਹੁੰਦਿਆਂ ਦੇਖਿਆ ਗਿਆ ਸੀ। ਪੁਲਿਸ ਨੂੰ ਸ਼ੱਕ ਹੈ ਕਿ ਉਸ ਦਾ ISIS ਨਾਲ ਸਬੰਧ ਹੋ ਸਕਦਾ ਹੈ।
ਅੰਮ੍ਰਿਤਪਾਲ ਸਿੰਘ ਸਾਲ 2012 ਵਿੱਚ ਦੁਬਈ ਗਿਆ ਸੀ। ਇਸ ਤੋਂ ਬਾਅਦ ਜਦੋਂ ਉਹ ਵਾਪਸ ਪਰਤਿਆ ਤਾਂ ਉਸ ਨੇ ਆਪਣੇ ਆਪ ਨੂੰ ਵਾਰਿਸ ਪੰਜਾਬ ਦੇ ਮੁਖੀ ਐਲਾਨ ਦਿੱਤਾ ਸੀ।