Photos: ਅੰਮ੍ਰਿਤਸਰ ਚ ਰਾਜਪਾਲ ਦੀ ਪਦਯਾਤਰਾ ਸਮਾਪਤ, ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
ਰਾਜਪਾਲ ਨੇ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਉਨ੍ਹਾਂ ਕਿਹਾ ਕਿ ਗੁਰੂ ਘਰ ਦੇ ਦਰਸ਼ਨ ਕਰਕੇ ਉਨ੍ਹਾਂ ਦਾ ਮਨ ਸ਼ਾਂਤੀ ਨਾਲ ਭਰ ਗਿਆ। ਉਨ੍ਹਾਂ ਕਿਹਾ ਕਿ ਅੱਜ ਨਸ਼ਿਆਂ ਵਿਰੁੱਧ ਇਸ ਜੰਗ ਲਈ ਗੁਰੂਘਰ ਵਿੱਚ ਪ੍ਰਮਾਤਮਾ ਦਾ ਆਸ਼ੀਰਵਾਦ ਲੈਣਾ, ਗੁਰੂ ਨਾਨਕ ਦੇਵ ਜੀ ਦਾ ਆਸ਼ੀਰਵਾਦ ਲੈਣਾ ਜ਼ਰੂਰੀ ਹੈ।

1 / 4

2 / 4

3 / 4

4 / 4

ਅਮਰੀਕੀ ‘ਚ ਦੋ ਸੰਸਦ ਮੈਂਬਰਾਂ ਦੇ ਘਰ ਅੰਦਰ ਦਾਖਲ ਹੋ ਕੇ ਗੋਲੀਬਾਰੀ, ਇੱਕ ਦੀ ਮੌਤ; ਪੁਲਿਸ ਵਾਲੇ ਬਣ ਕੇ ਆਏ ਹਮਲਾਵਰ

2300 ਕਿਲੋਮੀਟਰ ਦੀ ਦੂਰੀ ਤੋਂ ਕਿਵੇਂ ਜੰਗ ਕਿਵੇਂ ਲੜ ਰਹੇ ਇਜ਼ਰਾਈਲ-ਈਰਾਨ , ਦੋਨਾਂ ਕੋਲ ਕਿੰਨੀਆਂ ਪਾਵਰਫੁੱਲ ਮਿਜ਼ਾਈਲਾਂ?

Viral Video : ਕੁੜੀ ਨੇ ਇੱਕੋ ਸਮੇਂ ਝਾੜੂ ਮਾਰਨ ਅਤੇ ਫਰਸ਼ ਸਾਫ਼ ਕਰਨ ਲਈ ਬਣਾਇਆ ਵਧੀਆ ਜੁਗਾੜ

WTC Final: ਸਾਊਥ ਅਫਰੀਕਾ ਦਾ 33 ਸਾਲ ਦਾ ਇੰਤਜ਼ਾਰ ਖਤਮ, ਆਸਟ੍ਰੇਲੀਆ ਨੂੰ ਹਰਾ ਕੇ ਪਹਿਲੀ ਵਾਰ ਬਣੀ ਵਰਲਡ ਚੈਂਪੀਅਨ