ਜਾਣੋ ਕੌਣ ਹੈ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਹੋਣ ਵਾਲੀ ਪਤਨੀ?
ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਜਲਦ ਹੀ ਮੇਰਠ ਦੀ ਰਹਿਣ ਵਾਲੀ ਡਾ. ਗੁਰਵੀਨ ਕੌਰ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਵਾਲੇ ਹਨ। ਦੱਸ ਦਈਏ ਕਿ ਗੁਰਵੀਨ ਕੌਰ ਨੇ ਮੁਢਲੀ ਪੜ੍ਹਾਈ ਸੋਫੀਆ ਗਰਲਜ਼ ਸਕੂਲ ਤੋਂ ਕੀਤੀ ਹੈ ਅਤੇ ਸੁਭਾਰਤੀ ਯੂਨੀਵਰਸੀਟੀ ਤੋਂ ਐਮ.ਬੀ.ਬੀ.ਐਸ., ਐਮ.ਡੀ ਕੰਪਲੀਟ ਕੀਤੀ ਅਤੇ ਹੁਣ ਇੱਕ ਨਿੱਜੀ ਹਸਪਤਾਲ ਵਿੱਚ ਬਤੌਰ ਰੇਡੀਓਲਾਜਿਸਟ ਕੰਮ ਕਰ ਰਹੇ ਹਨ।

1 / 4

2 / 4

3 / 4

4 / 4

ਰਾਜਾ ਰਘੂਵੰਸ਼ੀ ਮਰੇਗਾ, ਕੁੰਡਲੀ ਦਾ ਦੋਸ਼ ਵੀ ਹਟੇਗਾ… ਸੋਨਮ ਕਤਲ ਰਾਹੀਂ ਸਭ ਕੁਝ ਕਿਵੇਂ ਹਾਸਲ ਕਰਨਾ ਚਾਹੁੰਦੀ ਸੀ?

Fact Check: ਪੁਜਾਰੀ ਨੇ ਕੀਤੀ ਮਗਰਮੱਛ ਦੀ ਸਵਾਰੀ, ਜਾਣੋ ਵੀਡੀਓ ਦਾ ਸੱਚ !

ਪਠਾਨਕੋਟ ਦੇ ਪਿੰਡ ‘ਚੋਂ ਮਿਲੀ ਬੰਬ ਵਰਗੀ ਚੀਜ਼, ਭਾਰਤ-ਪਾਕਿ ਤਣਾਅ ਤੋਂ ਬਾਅਦ ਕਈ ਥਾਵਾਂ ‘ਤੇ ਮਿਲੇ ਬੰਬਾਂ ਦੇ ਅਵਸ਼ੇਸ਼

Zomato ਡਿਲੀਵਰੀ ਬੁਆਏ ਦੇ ਜਵਾਬ ਨੇ ਬਦਲ ਦਿੱਤੀ ਗਾਹਕ ਦੀ ਸੋਚ! ਭਾਵੁਕ ਕਰ ਦੇਵੇਗੀ ਇਹ ਕਹਾਣੀ