ਜਾਣੋ ਕੌਣ ਹੈ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਹੋਣ ਵਾਲੀ ਪਤਨੀ?
ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਜਲਦ ਹੀ ਮੇਰਠ ਦੀ ਰਹਿਣ ਵਾਲੀ ਡਾ. ਗੁਰਵੀਨ ਕੌਰ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਵਾਲੇ ਹਨ। ਦੱਸ ਦਈਏ ਕਿ ਗੁਰਵੀਨ ਕੌਰ ਨੇ ਮੁਢਲੀ ਪੜ੍ਹਾਈ ਸੋਫੀਆ ਗਰਲਜ਼ ਸਕੂਲ ਤੋਂ ਕੀਤੀ ਹੈ ਅਤੇ ਸੁਭਾਰਤੀ ਯੂਨੀਵਰਸੀਟੀ ਤੋਂ ਐਮ.ਬੀ.ਬੀ.ਐਸ., ਐਮ.ਡੀ ਕੰਪਲੀਟ ਕੀਤੀ ਅਤੇ ਹੁਣ ਇੱਕ ਨਿੱਜੀ ਹਸਪਤਾਲ ਵਿੱਚ ਬਤੌਰ ਰੇਡੀਓਲਾਜਿਸਟ ਕੰਮ ਕਰ ਰਹੇ ਹਨ।

1 / 4

2 / 4

3 / 4

4 / 4

ਉੱਤਰੀ ਭਾਰਤ ਵਿੱਚ ਅਸਮਾਨ ਤੋਂ ਵਰ੍ਹ ਰਹੀ ‘ਅੱਗ’, ਇਨ੍ਹਾਂ ਸੂਬਿਆਂ ਵਿੱਚ ਮੀਂਹ ਤੋਂ ਮਿਲੇਗੀ ਰਾਹਤ

OMG: ਕੁੜੀ ਨੇ ਖੰਭੇ ‘ਤੇ ਲਟਕ ਕੇ ਕੀਤਾ ਖ਼ਤਰਨਾਕ ਸਟੰਟ, ਲੋਕ ਬੋਲੇ- Spider-Man ਦੀ ਭੁਆ

ਪੰਜਾਬ ‘ਚ ਅੱਜ ਤੋਂ ਜਮ੍ਹਾਂਬੰਦੀ ਪੋਰਟਲ ਦੀ ਹੋਵੇਗੀ ਸ਼ੁਰੂਆਤ, CM ਮਾਨ ਅਤੇ ਕੇਜਰੀਵਾਲ ਕਰਨਗੇ ਲਾਂਚ

ਨੌਕਰੀ ਛੱਡਣ ਲਈ ਸ਼ਖਸ ਨੇ ਦਿੱਤਾ ਅਜਿਹਾ Resignation letter, ਦੇਖ ਨਹੀਂ ਰੁਕੇਗਾ ਹਾਸਾ