ਜਾਣੋ ਕੌਣ ਹੈ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਹੋਣ ਵਾਲੀ ਪਤਨੀ?
ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਜਲਦ ਹੀ ਮੇਰਠ ਦੀ ਰਹਿਣ ਵਾਲੀ ਡਾ. ਗੁਰਵੀਨ ਕੌਰ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਵਾਲੇ ਹਨ। ਦੱਸ ਦਈਏ ਕਿ ਗੁਰਵੀਨ ਕੌਰ ਨੇ ਮੁਢਲੀ ਪੜ੍ਹਾਈ ਸੋਫੀਆ ਗਰਲਜ਼ ਸਕੂਲ ਤੋਂ ਕੀਤੀ ਹੈ ਅਤੇ ਸੁਭਾਰਤੀ ਯੂਨੀਵਰਸੀਟੀ ਤੋਂ ਐਮ.ਬੀ.ਬੀ.ਐਸ., ਐਮ.ਡੀ ਕੰਪਲੀਟ ਕੀਤੀ ਅਤੇ ਹੁਣ ਇੱਕ ਨਿੱਜੀ ਹਸਪਤਾਲ ਵਿੱਚ ਬਤੌਰ ਰੇਡੀਓਲਾਜਿਸਟ ਕੰਮ ਕਰ ਰਹੇ ਹਨ।

1 / 4

2 / 4

3 / 4

4 / 4

Good News: ਕੈਨੇਡਾ ਤੋਂ ਪੰਜਾਬੀਆਂ ਲਈ ਆਈ ਚੰਗੀ ਖ਼ਬਰ, ਹੁਣ ਪਰਮਿਟ ਆਉਣ ਤੋਂ ਪਹਿਲਾਂ ਬਦਲ ਸਕੋਗੇ ਨੌਕਰੀ

ਅੰਮ੍ਰਿਤਸਰ ‘ਚ ਇੱਕ ਕੱਪੜਾ ਫੈਕਟਰੀ ਵਿੱਚ ਲੱਗੀ ਅੱਗ: ਸ਼ਾਰਟ ਸਰਕਟ ਕਾਰਨ ਹਾਦਸਾ, ਲੱਖਾਂ ਦਾ ਸਾਮਾਨ ਸੜ ਕੇ ਸੁਆਹ

ਸੁਪਾਰੀ KILLERS ਨਹੀਂ ਮਾਰਦੇ ਤਾਂ ਕੀ ਸੀ ਸੋਨਮ ਦਾ ਪਲਾਨ B? ਰਾਜਾ ਕਤਲ ਕੇਸ ਵਿੱਚ ਹੁਣ ਹਵਾਲਾ ਕਨੈਕਸ਼ਨ

ਸ਼ਖਸ ਦੇ ਸਾਮਾਨ ਵੇਚਣ ਦਾ ਤਰੀਕਾ ਦੇਖ ਨਹੀਂ ਰੁਕੇਗਾ ਹਾਸਾ, ਵੀਡੀਓ Viral