Ram Mandir: ਕਰੋ ਰਾਮਲਲਾ ਦੇ ਆਲੋਕਿਕ ਦਰਸ਼ਨ,ਦੇਖੋ ਰਾਮ ਮੰਦਰ ਦੀਆਂ ਖੂਬਸੂਰਤ ਤਸਵੀਰਾਂ
Pran Pratishtha: ਅਯੁੱਧਿਆ ਵਿੱਚ ਪ੍ਰਾਣ ਪ੍ਰਤਿੱਸ਼ਠਾ ਸਮਾਰੋਹ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ। ਮੰਦਰਾਂ ਨੂੰ ਸਜਾਇਆ ਜਾ ਰਿਹਾ ਹੈ। ਐਤਵਾਰ ਸ਼ਾਮ ਤੱਕ ਮੰਦਰ ਨੂੰ ਪੂਰੀ ਤਰ੍ਹਾਂ ਸਜਾ ਦਿੱਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਮੰਦਰ ਦੀ ਸਜਾਵਟ ਲਈ ਦੇਸ਼ ਅਤੇ ਵਿਦੇਸ਼ਾਂ ਤੋਂ ਫੁੱਲ ਮੰਗਵਾਏ ਗਏ ਹਨ। ਇਨ੍ਹਾਂ ਵਿੱਚ ਕਈ ਵਿਸ਼ੇਸ਼ ਤਰ੍ਹਾਂ ਦੇ ਫੁੱਲਾਂ ਹਨ ਜੋ ਰਾਮ ਮੰਦਰ ਦੀ ਸ਼ੋਭਾ ਵਧਾਉਣਦੇ ਹੋਏ ਨਜ਼ਰ ਆਉਣਗੇ। ਰਾਮ ਮੰਦਰ ਦੇ ਅੰਦਰੋਂ ਵੀ ਕਈ ਸਜਾਵਟ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ਵਿੱਚ ਵੱਖ-ਵੱਖ ਤਰ੍ਹਾਂ ਦੇ ਫੁੱਲ ਨਜ਼ਰ ਆ ਰਹੇ ਹਨ।

1 / 8

2 / 8

3 / 8

4 / 8

5 / 8

6 / 8

7 / 8

8 / 8
Follow Us
ਸੁਖਬੀਰ ਬਾਦਲ ਨੇ BJP ਤੇ ਅਕਾਲੀ ਗਠਜੋੜ ਦੇ ਦਿੱਤੇ ਸੰਕੇਤ, ਕਿਹਾ- ਪੰਜਾਬੀਆਂ ਲਈ ਲੜਦੇ ਰਹਾਂਗੇ
ਪੰਜਾਬ ਵਿਧਾਨਸਭਾ ‘ਚ SIR ਖਿਲਾਫ ਮਤਾ ਪਾਸ, CEC ਦੇ ਕੰਮਾਂ ਦੀ ਜਾਂਚ ਦੀ ਮੰਗ
ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਲਈ Z+ ਸੁਰੱਖਿਆ ਦੀ ਮੰਗ, ਪਰਿਵਾਰ ਨੇ ਅਮਿਤ ਸ਼ਾਹ ਤੋਂ ਮੁਲਾਕਾਤ ਲਈ ਮੰਗਿਆ ਸਮਾਂ
ਚੰਡੀਗੜ੍ਹ ‘ਚ ਦੁੱਧ ਦੇ ਨਮੂਨਿਆਂ ਚ ਮਿਲੇ ਮਾਈਕ੍ਰੋਪਲਾਸਟਿਕ ਦੇ ਕਣ, ਪੰਜਾਬ ਯੂਨੀਵਰਸਿਟੀ ਦੀ ਖੋਜ ਚ ਹੋਇਆ ਖੁਲਾਸਾ