ਪੰਜਾਬਦੇਸ਼ਲੋਕਸਭਾ ਚੋਣਾਂ 2024ਵਿਦੇਸ਼ਐਨਆਰਆਈਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

PHOTOS: ਰਾਫੇਲ, ਪ੍ਰਚੰਡ, ਲੜਾਕੂ ਹਵਾਈ ਜਹਾਜ… ਅਸਮਾਨ ‘ਚ ਗਰਜੋ ਭਾਰਤੀ ਜਹਾਜ

ਬੈਂਗਲੁਰੂ 'ਚ ਏਅਰਸ਼ੋਅ ਹੋ ਰਿਹਾ ਹੈ। ਇਹ ਕਈ ਤਰੀਕਿਆਂ ਨਾਲ ਖਾਸ ਹੈ। ਇਸ ਸ਼ੋਅ ਵਿੱਚ ਭਾਰਤ ਦੇ ਟੌਪ ਫਾਈਟਰ ਜੈੱਟਸ, ਹੈਲੀਕਾਪਟਰ ਹਿੱਸਾ ਲੈ ਰਹੇ ਹਨ। ਪੀਐਮ ਮੋਦੀ ਨੇ ਇਸ ਦਾ ਉਦਘਾਟਨ ਕੀਤਾ ਹੈ।

kusum-chopra
Kusum Chopra | Updated On: 17 Mar 2023 10:58 AM
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੀ ਦੋ-ਸਾਲਾ ਏਅਰੋਸਪੇਸ ਪ੍ਰਦਰਸ਼ਨੀ 'ਏਅਰੋ ਇੰਡੀਆ' ਦਾ ਉਦਘਾਟਨ ਕੀਤਾ। ਇਹ ਪ੍ਰਦਰਸ਼ਨੀ ਬੈਂਗਲੁਰੂ ਵਿੱਚ ਯਾਲਹੰਕਾ ਮਿਲਟਰੀ ਬੇਸ ਦੇ ਅਹਾਤੇ ਵਿੱਚ ਪੰਜ ਦਿਨਾਂ ਤੱਕ ਚੱਲੇਗੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੀ ਦੋ-ਸਾਲਾ ਏਅਰੋਸਪੇਸ ਪ੍ਰਦਰਸ਼ਨੀ 'ਏਅਰੋ ਇੰਡੀਆ' ਦਾ ਉਦਘਾਟਨ ਕੀਤਾ। ਇਹ ਪ੍ਰਦਰਸ਼ਨੀ ਬੈਂਗਲੁਰੂ ਵਿੱਚ ਯਾਲਹੰਕਾ ਮਿਲਟਰੀ ਬੇਸ ਦੇ ਅਹਾਤੇ ਵਿੱਚ ਪੰਜ ਦਿਨਾਂ ਤੱਕ ਚੱਲੇਗੀ।

1 / 5
ਇਸ ਵਿੱਚ 809 ਰੱਖਿਆ ਕੰਪਨੀਆਂ ਤੋਂ ਇਲਾਵਾ 98 ਦੇਸ਼ਾਂ ਦੇ ਪ੍ਰਤੀਨਿਧੀ ਹਿੱਸਾ ਲੈ ਰਹੇ ਹਨ। ਪ੍ਰਦਰਸ਼ਨੀ 'ਚ ਰਾਫੇਲ, ਪ੍ਰਚੰਡ, ਲਾਈਟ ਕਾਂਬੈਟ ਸਮੇਤ ਕਈ ਲੜਾਕੂ ਜਹਾਜ ਹਿੱਸਾ ਲੈ ਰਹੇ ਹਨ। ਅਸਮਾਨ 'ਚ ਜਦੋਂ ਰਾਫੇਲ ਗਰਜਦਾ ਹੈ ਤਾਂ ਦੁਸ਼ਮਣ ਵੀ ਕੰਬ ਜਾਂਦਾ ਹੈ। ਅੱਜ ਇਸ ਪ੍ਰਦਰਸ਼ਨੀ ਨੂੰ ਦੁਨੀਆ ਦੇਖ ਰਹੀ ਹੈ

2 / 5
ਇਸ ਏਅਰਸ਼ੋ ਵਿੱਚ ਅਜਿਹੇ ਘਾਤਕ ਜਹਾਜ ਹਿੱਸਾ ਲੈ ਰਹੇ ਹਨ, ਜੋ ਪਲਕ ਝਪਕਦਿਆਂ ਹੀ ਦੁਸ਼ਮਣ 'ਤੇ ਕਾਲ ਬਣ ਕੇ ਵਰ੍ਹਦੇ ਹਨ। ਭਾਰਤ ਹਲਕੇ ਹਵਾਈ ਜਹਾਜ਼ਾਂ 'ਤੇ ਵਿਸ਼ੇਸ਼ ਧਿਆਨ ਦੇ ਰਿਹਾ ਹੈ ਜਿਨ੍ਹਾਂ ਨੂੰ ਆਸਾਨੀ ਨਾਲ ਮੁਸ਼ਕੱਲ ਥਾਵਾਂ 'ਤੇ ਉਤਾਰਿਆ ਜਾ ਸਕੇ।

3 / 5
ਏਅਰੋ ਇੰਡੀਆ ਸ਼ੋਅ 'ਚ ਭਾਰਤ 'ਚ ਬਣਿਆ ਹਲਕਾ ਲੜਾਕੂ ਹੈਲੀਕਾਪਟਰ 'ਪ੍ਰਚੰਡ' ਉਡਾਣ ਭਰੇਗਾ। ਏਅਰੋ ਸ਼ੋਅ 'ਚ ਇਸ ਹੈਲੀਕਾਪਟਰ ਤੋਂ ਫੌਜ ਦੇ ਸੀਨੀਅਰ ਅਧਿਕਾਰੀ ਉਡਾਣ ਭਰਨਗੇ। ਐਲਸੀਐਚ ਨੂੰ ਪਿਛਲੇ ਸਾਲ ਰੱਖਿਆ ਬਲਾਂ ਵਿੱਚ ਸ਼ਾਮਲ ਕੀਤਾ ਗਿਆ ਸੀ।

ਏਅਰੋ ਇੰਡੀਆ ਸ਼ੋਅ 'ਚ ਭਾਰਤ 'ਚ ਬਣਿਆ ਹਲਕਾ ਲੜਾਕੂ ਹੈਲੀਕਾਪਟਰ 'ਪ੍ਰਚੰਡ' ਉਡਾਣ ਭਰੇਗਾ। ਏਅਰੋ ਸ਼ੋਅ 'ਚ ਇਸ ਹੈਲੀਕਾਪਟਰ ਤੋਂ ਫੌਜ ਦੇ ਸੀਨੀਅਰ ਅਧਿਕਾਰੀ ਉਡਾਣ ਭਰਨਗੇ। ਐਲਸੀਐਚ ਨੂੰ ਪਿਛਲੇ ਸਾਲ ਰੱਖਿਆ ਬਲਾਂ ਵਿੱਚ ਸ਼ਾਮਲ ਕੀਤਾ ਗਿਆ ਸੀ।

4 / 5
ਸਵਦੇਸ਼ੀ ਤੌਰ 'ਤੇ ਵਿਕਸਤ ਫੁੱਲ ਸਕੇਲ  LCA ਤੇਜਸ ਜਹਾਜ ਸ਼ੋਅ ਦਾ ਮੁੱਖ ਆਕਰਸ਼ਣ ਹੋਵੇਗਾ। LCA ਤੇਜਸ ਇੱਕ ਸਿੰਗਲ-ਇੰਜਣ ਵਾਲਾ ਹਲਕਾ, ਬਹੁਤ ਹੀ ਚੁਸਤ ਅਤੇ ਮਲਟੀ-ਰੋਲ ਸੁਪਰਸੋਨਿਕ ਫਾਈਟਰ ਹੈ। 2024 'ਚ ਇਸ ਨੂੰ ਭਾਰਤੀ ਫੌਜ 'ਚ ਸ਼ਾਮਲ ਕੀਤਾ ਜਾ ਸਕਦਾ ਹੈ।

5 / 5
Follow Us
Latest Stories
ਦਿੱਲੀ ਸ਼ਰਾਬ ਘੁਟਾਲਾ: ਕੇਜਰੀਵਾਲ ਅੱਜ ਅਦਾਲਤ 'ਚ ਕਰਨਗੇ ਵੱਡਾ ਖੁਲਾਸਾ, CM ਦੀ ਪਤਨੀ ਦਾ ਦਾਅਵਾ
ਦਿੱਲੀ ਸ਼ਰਾਬ ਘੁਟਾਲਾ: ਕੇਜਰੀਵਾਲ ਅੱਜ ਅਦਾਲਤ 'ਚ ਕਰਨਗੇ ਵੱਡਾ ਖੁਲਾਸਾ, CM ਦੀ ਪਤਨੀ ਦਾ ਦਾਅਵਾ...
Punjab Politics: ਪੰਜਾਬ ਦੀ ਸਿਆਸਤ ਚ ਇੱਕ ਹੋਰ ਵੱਡਾ ਧਮਾਕਾ, AAP ਛੱਡ BJP ਵਿੱਚ ਸ਼ਾਮਲ ਹੋਏ MP ਸੁਸ਼ੀਲ ਕੁਮਾਰ ਰਿੰਕੂ ਤੇ MLA ਸ਼ੀਤਲ ਅੰਗੁਰਾਲ
Punjab Politics: ਪੰਜਾਬ ਦੀ ਸਿਆਸਤ ਚ ਇੱਕ ਹੋਰ ਵੱਡਾ ਧਮਾਕਾ, AAP ਛੱਡ BJP ਵਿੱਚ ਸ਼ਾਮਲ ਹੋਏ MP ਸੁਸ਼ੀਲ ਕੁਮਾਰ ਰਿੰਕੂ ਤੇ MLA ਸ਼ੀਤਲ ਅੰਗੁਰਾਲ...
J&K: ਜੰਮੂ-ਕਸ਼ਮੀਰ 'ਚੋਂ ਹਟਾਏਗਾ AFSPA, ਫੌਜ ਵਾਪਸ ਬੁਲਾਉਣ 'ਤੇ ਅਮਿਤ ਸ਼ਾਹ ਦੀ ਰਣਨੀਤੀ ਜਾਣੋ
J&K: ਜੰਮੂ-ਕਸ਼ਮੀਰ 'ਚੋਂ ਹਟਾਏਗਾ AFSPA, ਫੌਜ ਵਾਪਸ ਬੁਲਾਉਣ 'ਤੇ ਅਮਿਤ ਸ਼ਾਹ ਦੀ ਰਣਨੀਤੀ ਜਾਣੋ...
Himachal Pradesh By Election: ਭਾਜਪਾ ਨੇ ਕਾਂਗਰਸ ਦੇ 6 ਬਾਗੀਆਂ ਨੂੰ ਦਿੱਤੀਆਂ ਟਿਕਟਾਂ
Himachal Pradesh By Election: ਭਾਜਪਾ ਨੇ ਕਾਂਗਰਸ ਦੇ 6 ਬਾਗੀਆਂ ਨੂੰ ਦਿੱਤੀਆਂ ਟਿਕਟਾਂ...
ਕੰਗਨਾ ਰਣੌਤ ਨੇ ਆਪਣੇ 'ਤੇ ਵਿਵਾਦਤ ਟਿੱਪਣੀ ਬਾਰੇ ਕੀ ਕਿਹਾ? ਦੇਖੋ ਵੀਡੀਓ
ਕੰਗਨਾ ਰਣੌਤ ਨੇ ਆਪਣੇ 'ਤੇ ਵਿਵਾਦਤ ਟਿੱਪਣੀ ਬਾਰੇ ਕੀ ਕਿਹਾ? ਦੇਖੋ ਵੀਡੀਓ...
ਪੰਜਾਬ 'ਚ ਕਾਂਗਰਸ ਨੂੰ ਵੱਡਾ ਝਟਕਾ, ਰਵਨੀਤ ਸਿੰਘ ਬਿੱਟੂ ਭਾਜਪਾ 'ਚ ਹੋਏ ਸ਼ਾਮਲ
ਪੰਜਾਬ 'ਚ ਕਾਂਗਰਸ ਨੂੰ ਵੱਡਾ ਝਟਕਾ, ਰਵਨੀਤ ਸਿੰਘ ਬਿੱਟੂ ਭਾਜਪਾ 'ਚ ਹੋਏ ਸ਼ਾਮਲ...
ਜਾਖੜ ਨੇ ਦੱਸਿਆ ਕਿਉਂ ਨਹੀਂ ਹੋਵੇਗਾ BJP ਦਾ ਅਕਾਲੀ ਦਲ ਨਾਲ ਗਠਜੋੜ
ਜਾਖੜ ਨੇ ਦੱਸਿਆ ਕਿਉਂ ਨਹੀਂ ਹੋਵੇਗਾ BJP ਦਾ ਅਕਾਲੀ ਦਲ ਨਾਲ ਗਠਜੋੜ...
ਪੰਜਾਬ 'ਚ ਫਿਰ ਤੋਂ ਰੇਲਵੇ ਦੀ ਵੱਡੀ ਲਾਪਰਵਾਹੀ, ਗਲਤ ਰੂਟ 'ਤੇ ਚੱਲੀ Train, ਅੱਗੇ ਕੀ ਹੋਇਆ, ਦੇਖੋ ਰਿਪੋਰਟ
ਪੰਜਾਬ 'ਚ ਫਿਰ ਤੋਂ ਰੇਲਵੇ ਦੀ ਵੱਡੀ ਲਾਪਰਵਾਹੀ, ਗਲਤ ਰੂਟ 'ਤੇ ਚੱਲੀ Train, ਅੱਗੇ ਕੀ ਹੋਇਆ, ਦੇਖੋ ਰਿਪੋਰਟ...
ਕੀ ਅਰਵਿੰਦ ਕੇਜਰੀਵਾਲ ਦੀ ਥਾਂ ਕੋਈ ਹੋਰ ਬਣ ਸਕਦਾ CM?, ਅਨੁਰਾਗ ਢਾਂਡਾ ਦਾ ਬਿਆਨ
ਕੀ ਅਰਵਿੰਦ ਕੇਜਰੀਵਾਲ ਦੀ ਥਾਂ ਕੋਈ ਹੋਰ ਬਣ ਸਕਦਾ CM?, ਅਨੁਰਾਗ ਢਾਂਡਾ ਦਾ ਬਿਆਨ...
Stories