PHOTOS: ਵੈਡਿੰਗ ਫੰਕਸ਼ਨ ਲਈ ਪਰਫੈਕਟ ਹੈ Parineeti Chopra ਦਾ ਇਹ Saree Look, ਦੇਖੋ ਤਸਵੀਰਾਂ
Parineeti Chopra Saree Looks: ਪਰਿਣੀਤੀ ਚੋਪੜਾ ਦੇਸੀ ਲੁੱਕ ‘ਚ ਬਹੁਤ ਅਟ੍ਰੈਕਟਿਵ ਲੱਗਦੀ ਹੈ। ਜੇਕਰ ਤੁਸੀਂ ਸਾੜ੍ਹੀ ‘ਚ ਸ਼ਾਨਦਾਰ ਲੁੱਕ ਪਾਉਣਾ ਚਾਹੁੰਦੇ ਹੋ, ਤਾਂ ਤੁਸੀਂ ਵੀ ਪਰਿਣੀਤੀ ਚੋਪੜਾ ਦੇ ਲੁੱਕ ਤੋਂ ਸਟਾਈਲਿੰਗ ਟਿਪਸ ਲੈ ਸਕਦੇ ਹੋ।
Updated On: 13 May 2023 18:01 PM
ਪਰਿਣੀਤੀ ਚੋਪੜਾ ਦਾ ਫੈਸ਼ਨ ਸੈਂਸ ਬਹੁਤ ਵੱਖਰਾ ਹੈ। ਵੈਸਟਰਨ ਹੋਵੇ ਜਾਂ ਟ੍ਰੇਡਿਸ਼ਨਲ, ਪਰਿਣੀਤੀ ਹਰ ਤਰ੍ਹਾਂ ਦੇ ਦੀ ਡਰੈਸ'ਚ ਖੂਬਸੂਰਤ ਲੱਗਦੀ ਹੈ। ਇੱਥੇ ਅਭਿਨੇਤਰੀ ਦੇ ਕੁਝ ਬੇਹਤਰੀਨ ਸਾੜੀ ਲੁਕਸ ਦਿੱਤੇ ਗਏ ਹਨ। ਜੋ ਵੈਡਿੰਗ ਫੰਕਸ਼ਨ ਲਈ ਪਰਫੈਕਟ ਹਨ।
ਇਨ੍ਹੀਂ ਦਿਨੀਂ ਸੈਕਵਿਨ ਸਾੜੀ ਵੀ ਬਹੁਤ ਟ੍ਰੈਂਡ ਵਿੱਚ ਹੈ। ਅਭਿਨੇਤਰੀ ਨੇ ਇਸ ਤਸਵੀਰ 'ਚ ਸੈਕਵਿਨ ਐਂਬੇਲਿਸ਼ਡ ਸਾੜ੍ਹੀ ਵਿਅਰ ਕੀਤੀ ਹੈ। ਇਸ ਸਾੜ੍ਹੀ ਨੂੰ ਸਟ੍ਰੈਪੀ ਬਲਾਊਜ਼ ਨਾਲ ਸਟਲ ਕੀਤਾ ਹੈ। ਇਸ ਲੁੱਕ ਲਈ ਮਿਨੀਮਲ ਐਕਸੈਸਰੀਜ਼ ਨੂੰ ਚੁਣਿਆ ਹੈ।
ਅੱਜਕਲ ਫਲੋਰਲ ਪ੍ਰਿੰਟ ਆਊਟਫਿਟਸ ਵੀ ਟ੍ਰੈਂਡ ਵਿੱਚ ਹੈ। ਇਹ ਸਿਲਕ ਸਾੜ੍ਹੀ ਪੀਚ ਰੰਗ ਦੀ ਹੈ। ਇਸ ਦੇ ਨਾਲ ਸੇਮ ਪ੍ਰਿੰਟ ਦਾ ਪਲਜਿੰਗ ਨੇਕਲਾਈਨ ਬਲਾਊਜ਼ ਸਟਾਈਲ ਕੀਤਾ ਹੈ। ਅਤੇ ਬੈਲਟ ਉਨ੍ਹਾਂ ਦੇ ਲੁੱਕ ਵਿੱਚ ਚਾਰ ਚੰਨ੍ਹ ਲਗਾ ਰਿਹਾ ਹੈ। ਐਕਟ੍ਰੇਸ ਨੇ ਮੇਕਅੱਪ ਲਈ ਰੈੱਡ ਗਲੌਸੀ ਲਿਪਸ਼ੇਡ ਵੀਅਰ ਕੀਤਾ ਹੈ। ਗੋਲਡਨ ਈਅਰਰਿੰਗਜ਼ ਵੀਅਰ ਕੀਤੇ ਨੇ।
ਬਲੈਕ ਸਾੜ੍ਹੀ ਕਾਕਟੇਲ ਪਾਰਟੀ ਲਈ ਇੱਕ ਚੰਗਾ ਵਿਕਲਪ ਹੈ। ਐਕਟ੍ਰੈ ਨੇ ਵੀ ਬਲੈਕ ਸਾੜੀ ਨੂੰ ਵੀ-ਨੈਕ ਸਲੀਵਲੇਸ ਬਲਾਊਜ਼ ਨਾਲ ਸਟਾਈਲ ਕੀਤਾ ਹੈ। ਇਸ ਦੇ ਨਾਲ ਸਿਲਵਰ ਕਲਰ ਦੇ ਝੁਮਕੇ ਵੀਅਰ ਕੀਤੇ ਹਨ। ਐਕਟ੍ਰੈਸ ਦਾ ਇਹ ਦੇਸੀ ਲੁੱਕ ਕਾਫੀ ਗਲੈਮਰਸ ਹੈ।
ਪਿੰਕ ਸਾੜੀ ਵਿੱਚ ਸਟਾਈਲਿਸ਼ ਲੁੱਕ ਚਾਹੁੰਦੇ ਹੋ, ਤਾਂ ਤੁਸੀਂ ਪਰਿਣੀਤੀ ਚੋਪੜਾ ਦੇ ਇਸ ਲੁੱਕ ਤੋਂ ਟਿਪਸ ਲੈ ਸਕਦੇ ਹੋ। ਇਸ ਦੇ ਨਾਲ ਪੀਲਾ ਬਲਾਊਜ਼ ਪੇਅਰ ਕੀਤਾ ਹੈ। ਟ੍ਰੈਡੀਸ਼ਿਨਲ ਈਅਰਰਿੰਗਜ਼ ਵੀਅਰ ਕੀਤੇ ਹਨ। ਐਕਟ੍ਰੈਸ ਨੇ ਵਾਲਾਂ ਨੂੰ ਪੋਨੀਟੇਲ ਹੇਅਰ ਸਟਾਈਲ ਦਿੱਤਾ ਹੈ। ਪਰਿਣੀਤੀ ਨੇ ਮਿਨਿਮਲ ਮੇਕਅਪ ਨਾਲ ਲੁੱਕ ਨੂੰ ਕੰਪਲੀਮੈਂਟ ਕੀਤਾ ਹੈ।