ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Baisakhi 2023 Dresses: ਇਨ੍ਹਾਂ ਪੰਜਾਬੀ ਅਭਿਨੇਤਰੀਆਂ ਦੇ ਐਥਨਿਕ ਲੁੱਕ ਤੋਂ ਲਓ Inspiration, ਤੁਸੀਂ ਵੱਖ-ਵੱਖ ਦਿਖਾਈ ਦੇਵੋਗੇ

Vaisakhi 2023 ਪਹਿਰਾਵਾ: ਵਿਸਾਖੀ ਦਾ ਤਿਉਹਾਰ ਵਿਸਾਖ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਅਤੇ ਉੱਤਰੀ ਭਾਰਤ ਵਿੱਚ ਇਸ ਤਿਉਹਾਰ ਦੀ ਬਹੁਤ ਧੂਮ ਵੇਖਣ ਨੂੰ ਮਿਲਦੀ ਹੈ। ਵਿਸਾਖੀ 13 ਅਪ੍ਰੈਲ ਨੂੰ ਮਨਾਈ ਜਾਵੇਗੀ ਅਤੇ ਖਾਸ ਦਿਨ 'ਤੇ ਤੁਸੀਂ ਇਨ੍ਹਾਂ ਪੰਜਾਬੀ ਅਭਿਨੇਤਰੀਆਂ ਦੇ ਐਥਨਿਕ ਲੁੱਕਸ ਨੂੰ ਕਾਪੀ ਕਰਕੇ ਇਵੈਂਟ ਦੀ ਸ਼ਾਨ ਬਣ ਸਕਦੇ ਹੋ।

tv9-punjabi
TV9 Punjabi | Updated On: 04 Apr 2023 19:54 PM
ਸ਼੍ਰੀ ਗੁਰੂ ਗੋਬਿੰਦ ਸਿੰਘ ਨੇ ਵਿਸਾਖੀ ਦੇ ਦਿਨ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਅਤੇ ਉਦੋਂ ਤੋਂ ਖਾਸ ਕਰਕੇ ਉੱਤਰੀ ਭਾਰਤ ਦੇ ਲੋਕ ਇਸ ਦਿਨ ਨੂੰ ਨਵੇਂ ਕੱਪੜੇ ਪਹਿਨ ਕੇ, ਵਧਾਈਆਂ ਦੇ ਕੇ ਅਤੇ ਚੰਗੇ-ਚੰਗੇ ਭੋਜਨ ਖਾ ਕੇ ਮਨਾਉਂਦੇ ਹਨ। ਸ਼ਹਿਨਾਜ਼ ਗਿੱਲ ਤੋਂ ਲੈ ਕੇ ਕਈ ਪੰਜਾਬੀ ਅਭਿਨੇਤਰੀਆਂ ਦੇ ਦੇਸੀ ਲੁੱਕਸ ਤੋਂ ਤੁਸੀਂ ਪ੍ਰੇਰਨਾ ਲੈ ਕੇ ਵੱਖਰਾ ਨਜ਼ਰ ਆ ਸਕਦੇ ਹੋ। (ਫੋਟੋ: ਇੰਸਟਾ/@iamhimanshikhurana)

1 / 5
ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਆਪਣੇ ਦੇਸੀ ਸਟਾਈਲ ਲਈ ਪ੍ਰਸ਼ੰਸਕਾਂ ਵਿੱਚ ਪਾਪੁਲਰ ਹੈ। ਪੰਜਾਬੀ ਕੁੜੀ ਦੀ ਇਸ ਸਿੰਪਲ ਅਤੇ ਐਲੀਗੈਂਟ ਲੁੱਕ ਨੂੰ ਤੁਸੀਂ ਵਿਸਾਖੀ ਦੇ ਜਸ਼ਨ ਵਿੱਚ ਕੈਰੀ ਕਰ ਸਕਦੇ ਹੋ। ਫੁੱਲ ਸਲੀਵ ਬਲਾਊਜ਼ ਦੇ ਨਾਲ ਪੀਲੇ ਰੰਗ ਦਾ ਲਹਿੰਗਾ ਬੇਹੱਦ ਖੂਬਸੂਰਤ ਲੱਗ ਰਿਹਾ ਹੈ। ਇਸ 'ਤੇ ਮਿਰਰ ਵਰਕ ਇਸ ਨੂੰ ਹੋਰ ਸ਼ਾਨਦਾਰ ਬਣਾ ਰਿਹਾ ਹੈ। (ਫੋਟੋ: Insta/@shehnaazgill)

2 / 5
ਪੰਜਾਬੀ ਅਭਿਨੇਤਰੀ ਸੋਨਮ ਬਾਜਵਾ ਹਰ ਤਰ੍ਹਾਂ ਦੇ ਭਾਰਤੀ ਅਤੇ ਪੱਛਮੀ ਲੁੱਕ ਵਿੱਚ ਕਹਿਰ ਮਚਾਉਂਦੀ ਹੈ। ਅਭਿਨੇਤਰੀ ਨੇ ਇੱਥੇ ਫਲੋਰਲ ਪ੍ਰਿੰਟ ਵਾਲਾ ਅਨਾਰਕਲੀ ਕੁੜਤਾ ਕੈਰੀ ਕੀਤਾ ਹੈ। ਹਲਕੇ ਰੰਗ ਦੇ ਕੁੜਤੇ 'ਤੇ ਗੂੜ੍ਹੇ ਰੰਗ ਦੀ ਲਿਪਸਟਿਕ ਅਤੇ ਬਲੱਸ਼ਡ ਚਿੱਕਸ ਨਾਲ ਲੁੱਕ ਨੂੰ ਕੰਪਲੀਟ ਕੀਤਾ ਜਾ ਸਕਦਾ ਹੈ। ਸਿੰਪਲ ਲੁੱਕ ਲਈ ਪੋਨੀ ਹੇਅਰ ਸਟਾਈਲ ਸਭ ਤੋਂ ਵਧੀਆ ਹੈ। (ਫੋਟੋ: Insta/@sonambajwa)

3 / 5
ਪੰਜਾਬੀ ਕੁੜੀ ਦੇ ਦੇਸੀ ਲੁੱਕ ਦੀ ਗੱਲ ਕਰੀਏ ਤਾਂ ਹਿਮਾਂਸ਼ੀ ਖੁਰਾਣਾ ਨੂੰ ਕਿਵੇਂ ਭੁਲਾਇਆ ਜਾ ਸਕਦਾ ਹੈ? ਜੇਕਰ ਤੁਸੀਂ ਵਿਆਹ ਤੋਂ ਬਾਅਦ ਪਹਿਲੀ ਵਾਰ ਵਿਸਾਖੀ ਮਨਾਉਣ ਜਾ ਰਹੇ ਹੋ ਤਾਂ ਤੁਹਾਨੂੰ ਹਿਮਾਂਸ਼ੀ ਦੇ ਇਸ ਲੁੱਕ ਤੋਂ ਇੰਸਪੀਰੇਸ਼ਨ ਲੈਣਾ ਚਾਹੀਦਾ ਹੈ।  ਕਢਾਈ ਦੇ ਕੰਮ ਅਤੇ ਮਿਨੀਮਮ ਮੇਕਅਪ ਵਿੱਚ ਐਕਟ੍ਰੈਸ ਹੁਸਨ ਦੀ ਪਰੀ ਲੱਗ ਰਹੀ ਹੈ। (ਫੋਟੋ: ਇੰਸਟਾ/@iamhimanshikhurana)

4 / 5
ਕਈ ਪੰਜਾਬੀ ਫਿਲਮਾਂ 'ਚ ਕੰਮ ਕਰ ਚੁੱਕੀ ਸਰਗੁਣ ਮਹਿਤਾ ਵੀ ਆਪਣੇ ਦੇਸੀ ਲੁੱਕ 'ਚ ਸਟਨਿੰਗ ਨਜ਼ਰ ਆ ਰਹੀ ਹੈ।  ਲਾਲ ਸੂਟ ਵਿੱਚ ਸਰਗੁਣ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ। ਸਿੰਪਲ ਲੁੱਕ 'ਚ ਅਦਾਕਾਰਾ ਨੇ ਸਟਲ ਮੇਕਅੱਪ ਕੀਤਾ ਹੈ। ਇਸ ਦੇ ਨਾਲ ਹੀ ਸਰਗੁਣ ਖੁੱਲੇ ਵਾਲਾਂ ਵਿੱਚ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਰਹੀ ਹੈ। (ਫੋਟੋ: Insta/@sargunmehta)

5 / 5
Follow Us
Latest Stories
ਟਰੰਪ ਨੇ ਈਰਾਨ ਨੂੰ ਦਿੱਤੀ ਚੇਤਾਵਨੀ, ਅਮਰੀਕਾ 'ਤੇ ਹਮਲਾ ਹੋਇਆ ਤਾਂ ਤਿਆਰ ਹੈ ਫੌਜ
ਟਰੰਪ ਨੇ ਈਰਾਨ ਨੂੰ ਦਿੱਤੀ ਚੇਤਾਵਨੀ,  ਅਮਰੀਕਾ 'ਤੇ ਹਮਲਾ ਹੋਇਆ ਤਾਂ ਤਿਆਰ ਹੈ ਫੌਜ...
ਕੇਜਰੀਵਾਲ ਦਾ ਸਿਆਸੀ ਭਵਿੱਖ ਲੁਧਿਆਣਾ ਉਪ ਚੋਣ ਨਾਲ ਹੋਵੇਗਾ ਤੈਅ!
ਕੇਜਰੀਵਾਲ ਦਾ ਸਿਆਸੀ ਭਵਿੱਖ ਲੁਧਿਆਣਾ ਉਪ ਚੋਣ ਨਾਲ ਹੋਵੇਗਾ ਤੈਅ!...
ਇਰਾਨ ਦੇ ਇਜ਼ਰਾਈਲ 'ਤੇ ਹਮਲੇ ਤੋਂ ਬਾਅਦ ਮੁਸਲਿਮ ਦੇਸ਼ਾਂ ਵਿੱਚ ਜਸ਼ਨ
ਇਰਾਨ ਦੇ ਇਜ਼ਰਾਈਲ 'ਤੇ ਹਮਲੇ ਤੋਂ ਬਾਅਦ ਮੁਸਲਿਮ ਦੇਸ਼ਾਂ ਵਿੱਚ ਜਸ਼ਨ...
Israel Massive Strike in Iran: ਜਿਵੇਂ ਹੀ ਘੜੀ ਦੇ 4 ਵੱਜੇ, ਈਰਾਨ ਵਿੱਚ ਮਸਜਿਦ 'ਤੇ ਲਹਿਰਾਇਆ ਗਿਆ 'ਲਾਲ ਝੰਡਾ'
Israel Massive Strike in Iran: ਜਿਵੇਂ ਹੀ ਘੜੀ ਦੇ 4 ਵੱਜੇ, ਈਰਾਨ ਵਿੱਚ ਮਸਜਿਦ 'ਤੇ ਲਹਿਰਾਇਆ ਗਿਆ 'ਲਾਲ ਝੰਡਾ'...
Ahmedabad Plane Crash: ਹਾਦਸੇ ਵਾਲੀ ਥਾਂ 'ਤੇ ਮਲਬਾ ਦੇਖ ਕੇ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਗਟਾਇਆ ਦੁੱਖ
Ahmedabad Plane Crash: ਹਾਦਸੇ ਵਾਲੀ ਥਾਂ 'ਤੇ ਮਲਬਾ ਦੇਖ ਕੇ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਗਟਾਇਆ ਦੁੱਖ...
ਕਮਲ ਕੌਰ ਭਾਬੀ ਦਾ ਕਤਲ, ਕਾਰ ਚੋਂ ਮਿਲੀ ਲਾਸ਼...ਅਸ਼ਲੀਲ ਕੰਟੈਂਟ ਲਈ ਮਿਲੀ ਸੀ ਧਮਕੀ
ਕਮਲ ਕੌਰ ਭਾਬੀ ਦਾ ਕਤਲ, ਕਾਰ ਚੋਂ ਮਿਲੀ ਲਾਸ਼...ਅਸ਼ਲੀਲ ਕੰਟੈਂਟ ਲਈ ਮਿਲੀ ਸੀ ਧਮਕੀ...
Plane Crash in Ahmedabad: ਏਅਰ ਇੰਡੀਆ ਦਾ ਯਾਤਰੀ ਜਹਾਜ਼ ਉਡਾਣ ਭਰਦੇ ਸਮੇਂ ਹਾਦਸਾਗ੍ਰਸਤ, ਦੇਖੋ ਹਾਦਸੇ ਦੀ VIDEO
Plane Crash in Ahmedabad: ਏਅਰ ਇੰਡੀਆ ਦਾ ਯਾਤਰੀ ਜਹਾਜ਼ ਉਡਾਣ ਭਰਦੇ ਸਮੇਂ ਹਾਦਸਾਗ੍ਰਸਤ, ਦੇਖੋ ਹਾਦਸੇ ਦੀ VIDEO...
ਸ੍ਰੀ ਹੇਮਕੁੰਡ ਸਾਹਿਬ ਦਾ ਸਮਝੋ ਮਤਲਬ... ਦਸ਼ਮ ਪਿਤਾ ਨੇ ਸੰਗਤਾਂ ਨੂੰ ਕੀ ਦਿੱਤਾ ਸੀ ਸੰਦੇਸ਼...ਵੇਖੋ VIDEO
ਸ੍ਰੀ ਹੇਮਕੁੰਡ ਸਾਹਿਬ ਦਾ ਸਮਝੋ ਮਤਲਬ... ਦਸ਼ਮ ਪਿਤਾ ਨੇ ਸੰਗਤਾਂ ਨੂੰ ਕੀ ਦਿੱਤਾ ਸੀ ਸੰਦੇਸ਼...ਵੇਖੋ VIDEO...
ਲੁਧਿਆਣਾ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਕੀਤਾ ਇਹ ਵੱਡਾ ਐਲਾਨ!
ਲੁਧਿਆਣਾ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਕੀਤਾ ਇਹ ਵੱਡਾ ਐਲਾਨ!...