ਨਵੇਂ ਸੰਸਦ ਭਵਨ ‘ਚ ਪਹਿਲੇ ਦਿਨ ਮਿਲੇ ਦਿਲ, ਅੱਗੇ ਕੀ ਹੋਵੇਗਾ?ਵੇਖੋ ਸ਼ਾਨਦਾਰ ਤਸਵੀਰਾਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੁਰਾਣੀ ਸੰਸਦ ਦੇ ਸੈਂਟਰਲ ਹਾਲ ਵਿੱਚ ਆਪਣਾ ਆਖਰੀ ਭਾਸ਼ਣ ਦਿੱਤਾ। ਇਸ ਦੌਰਾਨ ਪੀਐੱਮ ਮੋਦੀ ਨੇ ਪੁਰਾਣੀ ਸੰਸਦ ਦਾ ਨਾਮ ਬਦਲਣ ਦਾ ਸੁਝਾਅ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਪੁਰਾਣੀ ਸੰਸਦ ਨੂੰ ਸੰਵਿਧਾਨ ਸਦਨ ਵਜੋਂ ਜਾਣਿਆ ਜਾਣਾ ਚਾਹੀਦਾ ਹੈ। ਤਾਂ ਜੋ ਇਹ ਸਦਾ ਲਈ ਸਾਡੀ ਜਿਉਂਦੀ ਜਾਗਦੀ ਪ੍ਰੇਰਨਾ ਬਣੀ ਰਹੇ।

1 / 8

2 / 8

3 / 8

4 / 8

5 / 8

6 / 8

7 / 8

8 / 8

ਚੰਡੀਗੜ੍ਹ ‘ਚ ਗਰਮੀ ਦਾ ਕਹਿਰ, ਸੁਖਨਾ ਝੀਲ ਦਾ ਪਾਣੀ ਘੱਟ ਕੇ 1156 ਫੁੱਟ ਤੱਕ ਪਹੁੰਚਿਆ

ਪੰਜਾਬ ‘ਚ ਅੱਜ ਹਨੇਰੀ ਤੇ ਬਾਰਿਸ਼ ਦੀ ਸੰਭਾਵਨਾ, ਤਾਪਮਾਨ ਅਜੇ ਵੀ ਆਮ ਨਾਲੋਂ ਵੱਧ

Aaj Da Rashifal: ਅੱਜ ਕਾਰੋਬਾਰ ਵਿੱਚ ਨਵੇਂ ਸਾਥੀ ਬਣਨਗੇ, ਜੋਤਿਸ਼ਾਚਾਰਿਆ ਅੰਸ਼ੁ ਪਾਰਿਕ ਤੋਂ ਜਾਣੋ ਅੱਜ ਦਾ ਰਾਸ਼ੀਫਲ

ਅਮਰੀਕੀ ‘ਚ ਦੋ ਸੰਸਦ ਮੈਂਬਰਾਂ ਦੇ ਘਰ ਅੰਦਰ ਦਾਖਲ ਹੋ ਕੇ ਗੋਲੀਬਾਰੀ, ਇੱਕ ਦੀ ਮੌਤ; ਪੁਲਿਸ ਵਾਲੇ ਬਣ ਕੇ ਆਏ ਹਮਲਾਵਰ