ਨਵੇਂ ਸੰਸਦ ਭਵਨ ‘ਚ ਪਹਿਲੇ ਦਿਨ ਮਿਲੇ ਦਿਲ, ਅੱਗੇ ਕੀ ਹੋਵੇਗਾ?ਵੇਖੋ ਸ਼ਾਨਦਾਰ ਤਸਵੀਰਾਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੁਰਾਣੀ ਸੰਸਦ ਦੇ ਸੈਂਟਰਲ ਹਾਲ ਵਿੱਚ ਆਪਣਾ ਆਖਰੀ ਭਾਸ਼ਣ ਦਿੱਤਾ। ਇਸ ਦੌਰਾਨ ਪੀਐੱਮ ਮੋਦੀ ਨੇ ਪੁਰਾਣੀ ਸੰਸਦ ਦਾ ਨਾਮ ਬਦਲਣ ਦਾ ਸੁਝਾਅ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਪੁਰਾਣੀ ਸੰਸਦ ਨੂੰ ਸੰਵਿਧਾਨ ਸਦਨ ਵਜੋਂ ਜਾਣਿਆ ਜਾਣਾ ਚਾਹੀਦਾ ਹੈ। ਤਾਂ ਜੋ ਇਹ ਸਦਾ ਲਈ ਸਾਡੀ ਜਿਉਂਦੀ ਜਾਗਦੀ ਪ੍ਰੇਰਨਾ ਬਣੀ ਰਹੇ।

1 / 8

2 / 8

3 / 8

4 / 8

5 / 8

6 / 8

7 / 8

8 / 8

ਲਾਰਡਸ ‘ਚ ਮਿਹਨਤ ਦੇ ਬਾਵਜ਼ੂਦ ਹਾਰੀ ਟੀਮ ਇੰਡੀਆ, ਇੰਗਲੈਂਡ 22 ਦੌੜਾਂ ਨਾਲ ਜਿੱਤਿਆ ਟੈਸਟ

ਮੈਰਾਥਨ ਦੌੜਾਕ ਫੌਜਾ ਸਿੰਘ ਦਾ 114 ਸਾਲ ਦੀ ਉਮਰ ‘ਚ ਦੇਹਾਂਤ, ਸੜਕ ਹਾਦਸੇ ‘ਚ ਗਵਾਈ ਜਾਨ

Viral Video: ਔਰਤ ਦੇ ਵਾਲ ਪੁੱਟ ਰਿਹਾ ਸੀ ਜਾਨਵਰ, Female ਗੋਰਿਲਾ ਨੇ ਇੰਝ ਸਿਖਾਇਆ ਸਬਕ

ਦੀਨਾਨਗਰ ‘ਚ ਰਾਵੀ ਦਾ ਪੱਧਰ ਵਧਣ ਕਾਰਨ ਹਟਾਇਆ ਪੁੱਲ, 7 ਪਿੰਡਾਂ ਦਾ ਸੰਪਰਕ ਟੁੱਟਿਆ, 9 ਗਰਭਵਤੀ ਔਰਤਾਂ ਲਈ ਮੁਹੈਇਆ ਕਰਵਾਇਆਂ ਸਹੁਲਤਾਂ