ਨਵੇਂ ਸੰਸਦ ਭਵਨ ‘ਚ ਪਹਿਲੇ ਦਿਨ ਮਿਲੇ ਦਿਲ, ਅੱਗੇ ਕੀ ਹੋਵੇਗਾ?ਵੇਖੋ ਸ਼ਾਨਦਾਰ ਤਸਵੀਰਾਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੁਰਾਣੀ ਸੰਸਦ ਦੇ ਸੈਂਟਰਲ ਹਾਲ ਵਿੱਚ ਆਪਣਾ ਆਖਰੀ ਭਾਸ਼ਣ ਦਿੱਤਾ। ਇਸ ਦੌਰਾਨ ਪੀਐੱਮ ਮੋਦੀ ਨੇ ਪੁਰਾਣੀ ਸੰਸਦ ਦਾ ਨਾਮ ਬਦਲਣ ਦਾ ਸੁਝਾਅ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਪੁਰਾਣੀ ਸੰਸਦ ਨੂੰ ਸੰਵਿਧਾਨ ਸਦਨ ਵਜੋਂ ਜਾਣਿਆ ਜਾਣਾ ਚਾਹੀਦਾ ਹੈ। ਤਾਂ ਜੋ ਇਹ ਸਦਾ ਲਈ ਸਾਡੀ ਜਿਉਂਦੀ ਜਾਗਦੀ ਪ੍ਰੇਰਨਾ ਬਣੀ ਰਹੇ।

1 / 8

2 / 8

3 / 8

4 / 8

5 / 8

6 / 8

7 / 8

8 / 8
ਵਿਆਹ ਤੋਂ 2 ਘੰਟੇ ਪਹਿਲਾਂ ਆਪਣੇ ਐਕਸ ਨੂੰ ਮਿਲਣ ਪਹੁੰਚੀ ਦੁਲਹਨ, ਦੋਸਤ ਨੇ ਕਿਹਾ ਆਖਰੀ ਵਾਰ ਮਿਲਵਾ ਦਿਓ
ਟੀਮ ਇੰਡੀਆ ਨੇ ਦੱਖਣੀ ਅਫਰੀਕਾ ਨੂੰ 7 ਵਿਕਟਾਂ ਨਾਲ ਹਰਾਇਆ, ਸੀਰੀਜ਼ ਵਿੱਚ 2-1 ਦੀ ਬਣਾਈ ਬੜ੍ਹਤ
ਮੋਹਾਲੀ ਦੇ ਬਾਜ਼ਾਰ ਵਿੱਚ ਸ਼ਾਰਟ ਸਰਕਟ ਕਾਰਨ ਲੱਗੀ ਅੱਗ, ਲੋਕਾਂ ਵਿੱਚ ਦਹਿਸ਼ਤ
ਸੜਕ ਤੇ ਬਾਈਕ ਲੈ ਕੇ ਨਿਕਲਿਆਂ ਮੁੰਡਾ, ਲੋਕ ਬੋਲੇ, ਅਜਿਹੀ ਔਲਾਦ ਤੋਂ ਡਰ ਲਗਦਾ ਹੈ