Met Gala 2023: ਮੇਟ ਗਾਲਾ ਦੇ ਰੈੱਡ ਕਾਰਪੇਟ ‘ਤੇ ਅਤਰੰਗੀ ਆਉਟਫਿਟ, ਪ੍ਰਿੰਸੇਜ਼ ਅਤੇ ਐਨੀਮਲ ਲੁੱਕ ‘ਚ ਦਿਖੇ ਸਿਤਾਰੇ
Met Gala 2023: ਮੇਟ ਗਾਲਾ 2023 ਵਿੱਚ ਗਲੈਮਰ ਦਾ ਜ਼ਬਰਦਸਤ ਤੜਕਾ ਲੱਗਿਆ। ਭਾਰਤ ਸਮੇਤ ਵਿਦੇਸ਼ ਦੀਆਂ ਵੱਡੀਆਂ ਹਸਤੀਆਂ ਨੇ ਇਸ ਫੈਸ਼ਨ ਨਾਈਟ ਵਿੱਚ ਹਿੱਸਾ ਲਿਆ। ਮੇਟ ਗਾਲਾ 'ਚ ਇਕ ਤੋਂ ਵਧ ਕੇ ਇਕ ਫੈਸ਼ਨ ਦੇਖਣ ਨੂੰ ਮਿਲਦਾ ਹੈ। ਜੇਕਰ ਤੁਸੀਂ ਵੀ ਫੈਸ਼ਨ ਪ੍ਰੇਮੀ ਹੋ, ਤਾਂ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬੀਤੀ ਸਭ ਤੋਂ ਵੱਡੀ ਸ਼ਾਮ ਦੇ 5 ਸਭ ਤੋਂ ਯੂਨੀਕ ਆਉਟਫਿਟ ।

1 / 5

2 / 5

3 / 5

4 / 5

5 / 5

ਦਿਲਜੀਤ ਦੋਸਾਂਝ ਦੀ ਟੀ-ਸ਼ਰਟ ਜਿਸ ‘ਤੇ ਦਿੱਖੀ ਹਾਨੀਆ ਆਮਿਰ ਦੀ ਝਲਕ, ਸਾਹਮਣੇ ਆ ਗਿਆ ਉਸ ਦਾ ਪੂਰਾ ਚਿਹਰਾ

Viral Video: ‘ਛੋਟੀ ਰਾਜਕੁਮਾਰੀ ਦੀ Z+ Security’, ਕੁੱਤਿਆਂ ਦੀ ਸਵਾਰੀ ਕਰਦੀ ਕੁੜੀ ਦੀ ਵੀਡੀਓ ਇੰਟਰਨੈੱਟ ‘ਤੇ ਵਾਇਰਲ

ਗੁਰਦਾਸ ਮਾਨ ਦੇ ਭਰਾ ਦਾ ਅੰਤਿਮ ਸਸਕਾਰ, ਸੀਐਮ ਮਾਨ ਸਮੇਤ ਕਈ ਹਸਤੀਆਂ ਹੋਈਆਂ ਸ਼ਾਮਲ

Viral Video: ਕਜਰਾ ਰੇ ਗਾਣੇ ‘ਤੇ ਦਾਦੀ ਜੀ ਨੇ ਕੀਤਾ ਅਜਿਹਾ ਡਾਂਸ, ਲੋਕ ਬੋਲੇ- ਐਸ਼ਵਰਿਆ ਰਾਏ ਵੀ ਹੈ ਫੇਲ੍ਹ