Met Gala 2023: ਮੇਟ ਗਾਲਾ ਦੇ ਰੈੱਡ ਕਾਰਪੇਟ ‘ਤੇ ਅਤਰੰਗੀ ਆਉਟਫਿਟ, ਪ੍ਰਿੰਸੇਜ਼ ਅਤੇ ਐਨੀਮਲ ਲੁੱਕ ‘ਚ ਦਿਖੇ ਸਿਤਾਰੇ
Met Gala 2023: ਮੇਟ ਗਾਲਾ 2023 ਵਿੱਚ ਗਲੈਮਰ ਦਾ ਜ਼ਬਰਦਸਤ ਤੜਕਾ ਲੱਗਿਆ। ਭਾਰਤ ਸਮੇਤ ਵਿਦੇਸ਼ ਦੀਆਂ ਵੱਡੀਆਂ ਹਸਤੀਆਂ ਨੇ ਇਸ ਫੈਸ਼ਨ ਨਾਈਟ ਵਿੱਚ ਹਿੱਸਾ ਲਿਆ। ਮੇਟ ਗਾਲਾ 'ਚ ਇਕ ਤੋਂ ਵਧ ਕੇ ਇਕ ਫੈਸ਼ਨ ਦੇਖਣ ਨੂੰ ਮਿਲਦਾ ਹੈ। ਜੇਕਰ ਤੁਸੀਂ ਵੀ ਫੈਸ਼ਨ ਪ੍ਰੇਮੀ ਹੋ, ਤਾਂ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬੀਤੀ ਸਭ ਤੋਂ ਵੱਡੀ ਸ਼ਾਮ ਦੇ 5 ਸਭ ਤੋਂ ਯੂਨੀਕ ਆਉਟਫਿਟ ।

1 / 5

2 / 5

3 / 5

4 / 5

5 / 5

GPT-5 ਦੀ ਦਸਤਕ! ਕੀ OpenAI ਮੁੜ ਬਣਾਵੇਗਾ AI ਦੀ ਦੁਨੀਆ ਵਿੱਚ ਰਿਕਾਰਡ?

1158 ਸਹਾਇਕ ਪ੍ਰੋਫੈਸਰਾਂ-ਲਾਇਬ੍ਰੇਰੀਅਨ ਦੀ ਨਿਯੁਕਤੀ ਰੱਦ, SC ਦਾ ਫੈਸਲਾ

ਚੰਡੀਗੜ੍ਹ ਯੂਨੀਵਰਸਿਟੀ, ਅਪਨਾ ਅਤੇ ਵੈਂਚਰ ਕੈਟਾਲਿਸਟ ਨੇ ਭਾਰਤ ਦੇ ਪਹਿਲੇ ਕੈਂਪਸ ਟੈਂਕ ਦੀ ਕੀਤੀ ਸ਼ੁਰੂਆਤ, ਨਵੇਂ ਵਿਚਾਰਾਂ ਨੂੰ ਮਿਲੇਗਾ ਹਕੀਕਤ ਚ ਬਦਲਣ ਦਾ ਮੌਕਾ

ਲਗਾਤਾਰ ਪੈ ਰਹੇ ਮੀਂਹ ਨੇ ਵਧਾਈਆਂ ਕਿਸਾਨਾਂ ਦੀਆਂ ਮੁਸ਼ਕਲਾਂ, ਮੱਕੀ-ਝੌਨੇ ਦੀਆਂ ਫਸਲਾਂ ਤਬਾਹ