Amritpal Singh: ਭਗੌੜੇ ਅੰਮ੍ਰਿਤਪਾਲ ਦੀ ਤਲਾਸ਼ ਲਈ ਪੰਜਾਬ ਪੁਲਿਸ ਵੱਲੋਂ Mega Search Operation ਜਾਰੀ
Amritpal Singh Arrest: ਪੰਜਾਬ ਭਰ ‘ਚ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਲਈ Mega Search Operation ਜਾਰੀ ਹੈ। ਅੰਮ੍ਰਿਤਪਾਲ ਦੀ ਸੰਸਥਾ ‘ਵਾਰਿਸ ਪੰਜਾਬ ਦੇ’ ਦੇ ਖਿਲਾਫ ਵੱਡਾ ਆਪ੍ਰੇਸ਼ਨ ਚਲਾਇਆ ਗਿਆ ਹੈ।
Updated On: 24 Mar 2023 14:43 PM
Where is Amritpal: ਕੀ ਦਿੱਲੀ ਵਿੱਚ ਹੈ ਅੰਮ੍ਰਿਤਪਾਲ? ਕੁਰੂਕਸ਼ੇਤਰ ਤੋਂ ਰੋਡਵੇਜ਼ ਦੀ ਬੱਸ ਵਿੱਚ ਬੈਠਿਆ, ਡਰਾਈਵਰ-ਕੰਡਕਟਰ ਤੋਂ ਪੁੱਛਗਿੱਛ
ਪੰਜਾਬ ਦੀ ਸੁੱਰਖਿਆ ਵਿਵਸਥਾ ਨੂੰ ਵੇਖਦਿਆਂ ਹੋਇਆ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਪੰਜਾਬ ਪੁਲਿਸ ਵੱਲੋਂ ਸਰਚ ਆਪ੍ਰੇਸ਼ਨ ਜਾਰੀ ।
Punjab Police ਨੇ ਸ਼ਾਹਕੋਟ ਨੇੜੇ ਪਾਇਆ Amritpal Singh ਨੂੰ ਘੇਰਾ, ਕਿਸੇ ਵੀ ਵੇਲ੍ਹੇ ਹੋ ਸਕਦੀ ਹੈ ਗ੍ਰਿਫਤਾਰੀ। Punjab Police following Amritpal Singh, location traced
Internet Services: ਪੰਜਾਬ ਦੇ ਕੁਝ ਇਲਾਕਿਆਂ 24 ਮਾਰਚ ਤੱਕ ਵਧਾਈ ਗਈ ਇੰਟਰਨੈਟ ਪਾਬੰਦੀ
Amritpal Singh ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ, 2-3 ਘੰਟਿਆਂ ਤੱਕ ਚੱਲਿਆ ਚੁਹੇ-ਬਿੱਲੀ ਦਾ ਖੇਲ। Amritpal Singh arrest by punjab police in punjabi