ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ: ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ, PHOTOS
ਨਗਰ ਕੀਰਤਨ ਵਿੱਚ ਹਜਾਰਾਂ ਦੀ ਤਾਦਾਦ ਵਿੱਚ ਸੰਗਤਾਂ ਨੇ ਹਾਜਰੀ ਲਗਵਾਈ। ਨਗਰ ਕੀਰਤਨ ਦੀ ਅਗਵਾਈ ਕਰ ਰਹੇ ਸਨ। ਪੰਜ ਪਿਆਰਿਆਂ ਨੂੰ ਕੀਰਤਨ ਦੇ ਰਾਹ ਵਿੱਚ ਕਈ ਧਾਰਮਿਕ ਜਥੇਬੰਦੀਆਂ ਵੱਲੋਂ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਉੱਧਰ, ਗਤਕਾ ਪਾਰਟੀ ਦੇ ਯੋਧਿਆਂ ਅਤੇ ਨਿਹੰਗ ਸਿੰਘਾਂ ਨੇ ਵੀ ਆਪਣੀ ਜੰਗੀ ਕਲਾ ਦਾ ਪ੍ਰਦਰਸ਼ਨ ਕਰਕੇ ਸੰਗਤਾਂ ਨੂੰ ਨਿਹਾਲ ਕਰ ਦਿੱਤਾ।

1 / 9

2 / 9

3 / 9

4 / 9

5 / 9

6 / 9

7 / 9

8 / 9

9 / 9

50 ਡਿਗਰੀ ਗਰਮੀ ਵਿੱਚ ਪਲਾਸਟਿਕ ਜਾਂ ਲੋਹੇ ਵਾਲਾ, ਕਿਹੜਾ ਕੂਲਰ ਦੇਵੇਗਾ ਠੰਡੀ ਹਵਾ?

ਲੁਧਿਆਣਾ ਕਾਂਗਰਸ ‘ਚ ਅੰਦਰੂਨੀ ਕਲੇਸ਼: ਬੈਂਸ ‘ਤੇ ਕੜਵਾਲ ਦਾ ਪਲਟਵਾਰ, ਕਿਹਾ- ਫੋਟ ਖਿਚਵਾਉਣ ਨਹੀਂ, ਕੰਮ ਕਰਨ ਆਏ ਹਾਂ

ਸਿਓਂਕ ਵਾਂਗ ਦੇਸ਼ ਨੂੰ ਖਾ ਰਹੇ ਗੱਦਾਰ, ਪਹਿਲਗਾਮ ਹਮਲੇ ਤੋਂ ਬਾਅਦ ਏਨੇ ਦੇਸ਼ਧ੍ਰੋਹੀਆਂ ਦੇ ਸਾਹਮਣੇ ਆਏ ਨਾਂ

ਨੌਕਰੀ ਹੈ, ਪਰ ਰਿਟਾਇਰਮੈਂਟ ਦਾ ਕੋਈ ਪ੍ਰਬੰਧ ਨਹੀਂ! ਪ੍ਰਾਈਵੇਟ ਸੈਕਟਰ ਦੇ ਅੱਧੇ ਕਰਮਚਾਰੀਆਂ ਕੋਲ ਬੁਢਾਪੇ ਲਈ ਨਹੀਂ ਹੈ ਕੋਈ ਯੋਜਨਾ