ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ: ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ, PHOTOS
ਨਗਰ ਕੀਰਤਨ ਵਿੱਚ ਹਜਾਰਾਂ ਦੀ ਤਾਦਾਦ ਵਿੱਚ ਸੰਗਤਾਂ ਨੇ ਹਾਜਰੀ ਲਗਵਾਈ। ਨਗਰ ਕੀਰਤਨ ਦੀ ਅਗਵਾਈ ਕਰ ਰਹੇ ਸਨ। ਪੰਜ ਪਿਆਰਿਆਂ ਨੂੰ ਕੀਰਤਨ ਦੇ ਰਾਹ ਵਿੱਚ ਕਈ ਧਾਰਮਿਕ ਜਥੇਬੰਦੀਆਂ ਵੱਲੋਂ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਉੱਧਰ, ਗਤਕਾ ਪਾਰਟੀ ਦੇ ਯੋਧਿਆਂ ਅਤੇ ਨਿਹੰਗ ਸਿੰਘਾਂ ਨੇ ਵੀ ਆਪਣੀ ਜੰਗੀ ਕਲਾ ਦਾ ਪ੍ਰਦਰਸ਼ਨ ਕਰਕੇ ਸੰਗਤਾਂ ਨੂੰ ਨਿਹਾਲ ਕਰ ਦਿੱਤਾ।

1 / 9

2 / 9

3 / 9

4 / 9

5 / 9

6 / 9

7 / 9

8 / 9

9 / 9

Viral Hack: ਔਰਤ ਨੇ ਕੱਢਿਆ ਅਜਿਹਾ ਜੁਗਾੜ, ਪਿਆਜ਼ ਕੱਟੇ ਜਾਣਗੇ ਤੇ ਹੰਝੂ ਵੀ ਨਹੀਂ ਨਿਕਲਣਗੇ!

1 ਕਰੋੜ EVM, 34 ਲੱਖ VVPAT ਮਸ਼ੀਨਾਂ, ‘ਇੱਕ ਰਾਸ਼ਟਰ-ਇੱਕ ਚੋਣ’ ਕਰਵਾਉਣਾ ਨਹੀਂ ਹੋਵੇਗਾ ਆਸਾਨ

ਜਗਰਾਓ ਵਿੱਚ ਨਸ਼ਾ ਤਸਕਰ ਨਾਲ ਮੁਠਭੇੜ, ਜਖਮੀ ਹਾਲਤ ਵਿੱਚ ਕਰਵਾਇਆ ਗਿਆ ਦਾਖਲ

Live Updates: ਵਿਦੇਸ਼ ਸਕੱਤਰ ਵਿਕਰਮ ਮਿਸਰੀ ਅੱਜ ਸੰਸਦੀ ਕਮੇਟੀ ਨੂੰ ਦੇਣਗੇ ਦੁਬਾਰਾ ਜਾਣਕਾਰੀ