ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

6 ਤੋਂ 19 ਸਤੰਬਰ ਤੱਕ ਲੌਂਗ ਵੀਕਐਂਡ, ਸਸਤੇ ਵਿੱਚ ਘੁੰਮ ਆਓ ਇਹ ਥਾਵਾਂ

16 ਸਤੰਬਰ ਤੋਂ 19 ਸਤੰਬਰ ਤੱਕ ਲੌਂਗ ਵੀਕਐਂਡ ਆ ਰਿਹਾ ਹੈ। 16 ਨੂੰ ਸ਼ਨੀਵਾਰ ਅਤੇ 19 ਸਤੰਬਰ ਨੂੰ ਗਣੇਸ਼ ਚਤੁਰਥੀ ਦਾ ਤਿਉਹਾਰ ਹੈ। ਟ੍ਰਿਪ ਜਾਂ ਟ੍ਰੈਵਲਿੰਗ ਰਾਹੀਂ ਛੁੱਟੀਆਂ ਦਾ ਆਨੰਦ ਲੈਣਾ ਬੈਸਟ ਰਹਿੰਦਾ ਹੈ। ਇਨ੍ਹਾਂ ਸਸਤੀਆਂ ਥਾਵਾਂ 'ਤੇ ਜਾ ਕੇ ਕਰੋ ਮਸਤੀ।

tv9-punjabi
TV9 Punjabi | Published: 14 Sep 2023 16:16 PM
ਗਣੇਸ਼ ਚਤੁਰਥੀ ਦੀ ਛੁੱਟੀ 'ਤੇ ਲੌਂਗ ਵੀਕੈਂਡ ਆ ਰਿਹਾ ਹੈ। ਇਨ੍ਹਾਂ ਛੁੱਟੀਆਂ 'ਤੇ ਯਾਤਰਾ ਕਰਨ ਦੀ ਯੋਜਨਾ ਬਣਾਈ ਜਾ ਸਕਦੀ ਹੈ। ਆਪਣੀ ਅਗਲੇ ਤਿੰਨ ਤੋਂ ਚਾਰ ਦਿਨਾਂ ਦੀਆਂ ਛੁੱਟੀਆਂ ਵਿੱਚ ਭਾਰਤ ਵਿੱਚ ਇਹਨਾਂ ਸਸਤੇ ਸਥਾਨਾਂ 'ਤੇ ਜਾਓ।

ਗਣੇਸ਼ ਚਤੁਰਥੀ ਦੀ ਛੁੱਟੀ 'ਤੇ ਲੌਂਗ ਵੀਕੈਂਡ ਆ ਰਿਹਾ ਹੈ। ਇਨ੍ਹਾਂ ਛੁੱਟੀਆਂ 'ਤੇ ਯਾਤਰਾ ਕਰਨ ਦੀ ਯੋਜਨਾ ਬਣਾਈ ਜਾ ਸਕਦੀ ਹੈ। ਆਪਣੀ ਅਗਲੇ ਤਿੰਨ ਤੋਂ ਚਾਰ ਦਿਨਾਂ ਦੀਆਂ ਛੁੱਟੀਆਂ ਵਿੱਚ ਭਾਰਤ ਵਿੱਚ ਇਹਨਾਂ ਸਸਤੇ ਸਥਾਨਾਂ 'ਤੇ ਜਾਓ।

1 / 5
ਸ਼ਾਰਟ ਟ੍ਰਿਪ ਲਈ ਰਿਸ਼ੀਕੇਸ਼ ਇੱਕ ਇਕ ਪਰਫੈਕਟ ਡੈਸਟੀਨੇਸ਼ਨ ਹੈ। ਇਹ ਸਥਾਨ ਆਪਣੇ ਸੈਰ-ਸਪਾਟੇ ਅਤੇ ਸ਼ਾਨਦਾਰ ਭੋਜਨ ਲਈ ਮਸ਼ਹੂਰ ਹੈ। ਜੇਕਰ ਤੁਸੀਂ ਕੁਦਰਤੀ ਸੁੰਦਰਤਾ ਦੇ ਵਿਚਕਾਰ ਘੁੰਮਣ ਦਾ ਆਨੰਦ ਲੈਣਾ ਚਾਹੁੰਦੇ ਹੋ ਤਾਂ ਰਿਸ਼ੀਕੇਸ਼ ਜਾਓ। ਸਸਤੀ ਯਾਤਰਾ ਲਈ, ਸਥਾਨਕ ਟ੍ਰਾਂਸਪੋਰਟ ਦੀ ਚੋਣ ਕਰੋ ਅਤੇ ਇੱਥੇ ਬਹੁਤ ਸਾਰੀਆਂ ਧਰਮਸ਼ਾਲਾਵਾਂ ਜਾਂ ਮੱਠ ਹਨ ਜਿੱਥੇ ਤੁਸੀਂ ਘੱਟ ਕੀਮਤ 'ਤੇ ਠਹਿਰ ਸਕਦੇ ਹੋ।

2 / 5
ਜੈਸਲਮੇਰ, ਰਾਜਸਥਾਨ ਜੈਸਲਮੇਰ ਟ੍ਰਿਪ: ਇਤਿਹਾਸਕ ਵਿਰਾਸਤ ਵਾਲੇ ਰਾਜਸਥਾਨ ਨੂੰ ਆਪਣੇ ਸ਼ਾਹੀ ਚਿਕ ਲਈ ਪਸੰਦ ਕੀਤਾ ਜਾਂਦਾ ਹੈ। ਇਸ ਲੰਬੇ ਵੀਕੈਂਡ 'ਤੇ ਜੈਸਲਮੇਰ ਦਾ ਦੌਰਾ ਕੀਤਾ ਜਾ ਸਕਦਾ ਹੈ। ਮਹਿਲ, ਰੇਗਿਸਤਾਨ ਅਤੇ ਕਿਲੇ ਵਾਲੇ ਜੈਸਲਮੇਰ ਲਈ ਬਹੁਤ ਸਾਰੀਆਂ ਰੇਲ ਗੱਡੀਆਂ ਦਿੱਲੀ ਤੋਂ ਜਾਂਦੀਆਂ ਹਨ। ਇੱਥੇ ਰਹਿਣ ਲਈ ਸਸਤੇ ਵਿੱਚ ਕਮਰਾ ਵੀ ਮਿਲ ਜਾਂਦਾ ਹੈ।

3 / 5
ਵਾਰਾਣਸੀ, ਉੱਤਰ ਪ੍ਰਦੇਸ਼

ਵਾਰਾਣਸੀ, ਉੱਤਰ ਪ੍ਰਦੇਸ਼

4 / 5
ਪੁਸ਼ਕਰ, ਰਾਜਸਥਾਨ ਟ੍ਰਿਪ: ਰਾਜਸਥਾਨ ਆਪਣੇ ਸੱਭਿਆਚਾਰ ਅਤੇ ਭੋਜਨ ਲਈ ਮਸ਼ਹੂਰ ਹੈ। ਇੱਥੇ ਕਈ ਟੂਰਿਸਟ ਡੈਸਟੀਨੇਸ਼ਨ ਹਨ, ਜਿਨ੍ਹਾਂ ਵਿੱਚੋਂ ਇੱਕ ਪੁਸ਼ਕਰ ਹੈ। ਇਹ ਸਥਾਨ ਝੀਲਾਂ, ਤੀਰਥ ਅਸਥਾਨਾਂ ਅਤੇ ਕਈ ਆਕਰਸ਼ਕ ਸਥਾਨਾਂ ਨਾਲ ਘਿਰਿਆ ਹੋਇਆ ਹੈ।

ਪੁਸ਼ਕਰ, ਰਾਜਸਥਾਨ ਟ੍ਰਿਪ: ਰਾਜਸਥਾਨ ਆਪਣੇ ਸੱਭਿਆਚਾਰ ਅਤੇ ਭੋਜਨ ਲਈ ਮਸ਼ਹੂਰ ਹੈ। ਇੱਥੇ ਕਈ ਟੂਰਿਸਟ ਡੈਸਟੀਨੇਸ਼ਨ ਹਨ, ਜਿਨ੍ਹਾਂ ਵਿੱਚੋਂ ਇੱਕ ਪੁਸ਼ਕਰ ਹੈ। ਇਹ ਸਥਾਨ ਝੀਲਾਂ, ਤੀਰਥ ਅਸਥਾਨਾਂ ਅਤੇ ਕਈ ਆਕਰਸ਼ਕ ਸਥਾਨਾਂ ਨਾਲ ਘਿਰਿਆ ਹੋਇਆ ਹੈ।

5 / 5
Follow Us
Latest Stories
Israel Iran Conflict : G-7 ਸੰਮੇਲਨ ਛੱਡ ਕੇ ਚਲੇ ਗਏ ਟਰੰਪ ! ਕੀ ਈਰਾਨ ਵਿੱਚ ਵੱਡਾ ਧਮਾਕਾ ਹੋਵੇਗਾ?
Israel Iran Conflict : G-7 ਸੰਮੇਲਨ ਛੱਡ ਕੇ ਚਲੇ ਗਏ ਟਰੰਪ ! ਕੀ ਈਰਾਨ ਵਿੱਚ ਵੱਡਾ ਧਮਾਕਾ ਹੋਵੇਗਾ?...
ਲਾਰੈਂਸ ਬਿਸ਼ਨੋਈ ਦੀ ਗੋਲਡੀ ਬਰਾੜ ਨਾਲ ਹੋਈ ਸੀ ਲੜਾਈ, ਭਰਾ ਅਨਮੋਲ ਬਿਸ਼ਨੋਈ ਬਣਿਆ ਕਾਰਨ!
ਲਾਰੈਂਸ ਬਿਸ਼ਨੋਈ ਦੀ ਗੋਲਡੀ ਬਰਾੜ ਨਾਲ ਹੋਈ ਸੀ ਲੜਾਈ, ਭਰਾ ਅਨਮੋਲ ਬਿਸ਼ਨੋਈ ਬਣਿਆ ਕਾਰਨ!...
Sonipat ਮਸ਼ਹੂਰ ਹਰਿਆਣਵੀ ਮਾਡਲ ਸ਼ੀਤਲ ਦਾ ਕਤਲ...ਨਹਿਰ 'ਚੋਂ ਮਿਲੀ ਲਾਸ਼
Sonipat ਮਸ਼ਹੂਰ ਹਰਿਆਣਵੀ ਮਾਡਲ ਸ਼ੀਤਲ ਦਾ ਕਤਲ...ਨਹਿਰ 'ਚੋਂ ਮਿਲੀ ਲਾਸ਼...
Video : ਫਿਰੋਜ਼ਪੁਰ ਵਿੱਚ ਪਿਆ ਮੀਂਹ, ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ
Video : ਫਿਰੋਜ਼ਪੁਰ ਵਿੱਚ ਪਿਆ ਮੀਂਹ, ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ...
ਟਰੰਪ ਨੇ ਈਰਾਨ ਨੂੰ ਦਿੱਤੀ ਚੇਤਾਵਨੀ, ਅਮਰੀਕਾ 'ਤੇ ਹਮਲਾ ਹੋਇਆ ਤਾਂ ਤਿਆਰ ਹੈ ਫੌਜ
ਟਰੰਪ ਨੇ ਈਰਾਨ ਨੂੰ ਦਿੱਤੀ ਚੇਤਾਵਨੀ,  ਅਮਰੀਕਾ 'ਤੇ ਹਮਲਾ ਹੋਇਆ ਤਾਂ ਤਿਆਰ ਹੈ ਫੌਜ...
ਕੇਜਰੀਵਾਲ ਦਾ ਸਿਆਸੀ ਭਵਿੱਖ ਲੁਧਿਆਣਾ ਉਪ ਚੋਣ ਨਾਲ ਹੋਵੇਗਾ ਤੈਅ!
ਕੇਜਰੀਵਾਲ ਦਾ ਸਿਆਸੀ ਭਵਿੱਖ ਲੁਧਿਆਣਾ ਉਪ ਚੋਣ ਨਾਲ ਹੋਵੇਗਾ ਤੈਅ!...
ਇਰਾਨ ਦੇ ਇਜ਼ਰਾਈਲ 'ਤੇ ਹਮਲੇ ਤੋਂ ਬਾਅਦ ਮੁਸਲਿਮ ਦੇਸ਼ਾਂ ਵਿੱਚ ਜਸ਼ਨ
ਇਰਾਨ ਦੇ ਇਜ਼ਰਾਈਲ 'ਤੇ ਹਮਲੇ ਤੋਂ ਬਾਅਦ ਮੁਸਲਿਮ ਦੇਸ਼ਾਂ ਵਿੱਚ ਜਸ਼ਨ...
Israel Massive Strike in Iran: ਜਿਵੇਂ ਹੀ ਘੜੀ ਦੇ 4 ਵੱਜੇ, ਈਰਾਨ ਵਿੱਚ ਮਸਜਿਦ 'ਤੇ ਲਹਿਰਾਇਆ ਗਿਆ 'ਲਾਲ ਝੰਡਾ'
Israel Massive Strike in Iran: ਜਿਵੇਂ ਹੀ ਘੜੀ ਦੇ 4 ਵੱਜੇ, ਈਰਾਨ ਵਿੱਚ ਮਸਜਿਦ 'ਤੇ ਲਹਿਰਾਇਆ ਗਿਆ 'ਲਾਲ ਝੰਡਾ'...
Ahmedabad Plane Crash: ਹਾਦਸੇ ਵਾਲੀ ਥਾਂ 'ਤੇ ਮਲਬਾ ਦੇਖ ਕੇ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਗਟਾਇਆ ਦੁੱਖ
Ahmedabad Plane Crash: ਹਾਦਸੇ ਵਾਲੀ ਥਾਂ 'ਤੇ ਮਲਬਾ ਦੇਖ ਕੇ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਗਟਾਇਆ ਦੁੱਖ...