ਦੀਵਾਲੀ ਲਈ ਪਾਲੀਵੁੱਡ ਅਦਾਕਾਰਾ ਨੂੰ ਬਣਾਓ ਆਪਣੀ ਇਨਸੀਪੀਰੇਸ਼ਨ,ਐਥਨਿਕ ਆਊਟਫਿੱਟ ਦੇ ਲੈ ਸਕਦੋ ਹੋ ਆਈਡੀਆਜ਼
ਫੈਸਟਿਵ ਸੀਜ਼ਨ ਵਿੱਚ ਹਰ ਕੋਈ ਬਾਲੀਵੁੱਡ ਜ਼ਾਂ ਪਾਲੀਵੁੱਡ ਦੇ ਫੈਸ਼ਨ ਟ੍ਰੇਂਡ ਤੋਂ ਪ੍ਰਭਾਵਿਤ ਹੁੰਦਾ ਹੈ ਅਤੇ ਉਨ੍ਹਾਂ ਵਾਂਗ ਵੀ ਆਪਣੇ ਆਊਟਫਿੱਟ ਨੂੰ ਸਟਾਈਲ ਕਰਦੇ ਹਨ। ਅੱਜਕਲ੍ਹ ਕਿਸੇ ਵੀ ਲੁੱਕ ਨੂੰ ਖਾਸ ਬਣਾਉਣ ਲਈ ਇਸ ਦੀ ਸਟਾਈਲਿੰਗ ਕਾਫੀ ਸਮਝ ਕੇ ਕਰਨੀ ਚਾਹੀਦੀ ਹੈ। ਜੇਕਰ ਤੁਸੀਂ ਵੀ ਦੀਵਾਲੀ ਦੀ ਆਊਟਫਿੱਟ ਨੂੰ ਲੈ ਕੇ ਕੰਫਿਊਜ਼ ਹੋ ਤਾਂ ਪਾਲੀਵੁੱਡ ਦੀਆਂ ਫੈਮਸ ਅਤੇ ਖੂਬਸੂਰਤ ਅਦਾਕਾਰਾ ਦੇ ਲੁੱਕਸ ਟ੍ਰਾਈ ਕਰ ਸਕਦੇ ਹੋ। ਤੁਹਾਨੂੰ ਕਾਫੀ ਚੰਗੇ ਆਈਡੀਆਜ਼ ਮਿਲ ਸਕਦੇ ਹਨ।

1 / 5

2 / 5

3 / 5

4 / 5

5 / 5

ਟੈਰਿਫ ਵਾਰ ਵਿਚਾਲੇ ਜਰਮਨੀ ‘ਚ News9 ਦਾ ਗਲੋਬਲ ਸਮਿਟ, ਡੇਮੋਕ੍ਰੇਸੀ, ਡੇਮੋਗ੍ਰੈਫੀ ਅਤੇ ਡੇਵਲਮੈਂਟ ‘ਤੇ ਹੋਵੇਗੀ ਚਰਚਾ

ਜਲੰਧਰ: ਧਾਰਮਿਕ ਪ੍ਰੋਗਰਾਮ ਦੌਰਾਨ ਬਦਮਾਸ਼ਾਂ ਨੇ ਕੀਤੀ ਗੋਲੀਬਾਰੀ, ਇੱਕ ਨੌਜਵਾਨ ਦੀ ਮੌਤ

ਦਫ਼ਤਰ ਦੇ ਲੈਪਟਾਪ ‘ਤੇ WhatsApp ਦੀ ਵਰਤੋਂ ਨੂੰ ਲੈ ਕੇ ਭਾਰਤ ਸਰਕਾਰ ਨੇ ਜਾਰੀ ਕੀਤੀ ਐਡਵਾਈਜ਼ਰੀ

Shocking Video: 13ਵੀਂ ਫਲੋਰ ਦੀ ਬਾਲਕੋਨੀ ਤੋਂ ਲਟਕਦੇ ਦਿਖੇ ਦੋ ਬੱਚੇ ਵੀਡੀਓ ਦੇਖ ਕੇ ਕੰਬ ਗਏ ਲੋਕ!