ਪੰਜਾਬਦੇਸ਼ਵਿਦੇਸ਼ਐਨਆਰਆਈਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

New Year 2024 : ਨਵੇਂ ਸਾਲ ਦੀ ਪਾਰਟੀ ‘ਚ ਨਜ਼ਰ ਆਵੋਗੇ ਸਭ ਤੋਂ ਖੂਬਸੂਰਤ, ਇਹ ਆਊਟਫਿੱਟ ਰਹੇਗਾ ਬੈਸਟ

ਫੈਸ਼ਨ ਟਿਪਸ: ਦਸੰਬਰ ਖਤਮ ਹੋਣ 'ਚ ਕੁਝ ਹੀ ਦਿਨ ਬਾਕੀ ਹਨ। ਇਸ ਦੇ ਨਾਲ ਹੀ ਹੁਣ ਲੋਕਾਂ ਨੇ ਨਵਾਂ ਸਾਲ ਨਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਅਜਿਹੇ ਵਿੱਚ ਕੁਝ ਲੋਕ ਪਾਰਟੀ ਲਈ ਆਊਟਫਿੱਟ ਪਸੰਦ ਕਰਨ ਵਿੱਚ ਪਜੱਲ ਹੋ ਜਾਂਦੇ ਹਨ। ਜੇਕਰ ਤੁਹਾਨੂੰ ਵੀ ਆਊਟਫਿੱਟ ਪਸੰਦ ਕਰਨ ਵਿੱਚ ਮੁਸ਼ਕਲ ਹੁੰਦੀ ਹੈ, ਤਾਂ ਤੁਸੀਂ ਬੀ ਟਾਊਨ ਸੈਲੇਬਸ ਦੇ ਇਨ੍ਹਾਂ ਲੁੱਕ ਨੂੰ ਫਾਲੋ ਕਰ ਸਕਦੇ ਹੋ।

tv9-punjabi
TV9 Punjabi | Published: 18 Dec 2023 15:14 PM
New Year 2024: ਦਸੰਬਰ ਦਾ ਮਹੀਨਾ ਲੰਘਣ ਵਾਲਾ ਹੈ। ਨਵਾਂ ਸਾਲ 2024 ਕੁਝ ਹੀ ਦਿਨਾਂ 'ਚ ਸ਼ੁਰੂ ਹੋਣ ਜਾ ਰਿਹਾ ਹੈ। ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਲੋਕ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਪਾਰਟੀ ਕਰਦੇ ਹਨ। ਕੁਝ ਲੋਕ ਨਵੇਂ ਸਾਲ ਦੀ ਪਾਰਟੀ ਲਈ ਆਊਟਫਿੱਟ ਪਸੰਦ ਕਰਦੇ ਸਮੇਂ ਹਮੇਸ਼ਾ ਉਲਝਣ ਵਿੱਚ ਰਹਿੰਦੇ ਹਨ। ਇਸ ਲਈ ਜੇਕਰ ਤੁਹਾਡੇ ਨਾਲ ਵੀ ਅਜਿਹਾ ਹੁੰਦਾ ਹੈ ਤਾਂ ਤੁਸੀਂ ਪਾਰਟੀ ਲਈ ਕੁਝ ਸੈਲੇਬਸ ਦੇ ਸਟਾਈਲ ਨੂੰ ਫਾਲੋ ਕਰ ਸਕਦੇ ਹੋ।

1 / 5
ਕਰੀਨਾ ਕਪੂਰ ਖਾਨ ਦੀ ਲਾਈਟ ਆਰੇਂਜ ਆਊਟਫਿੱਟ ਵੀ ਨਵੇਂ ਸਾਲ ਦੀ ਪਾਰਟੀ ਲਈ ਸਹੀ ਆਪਸ਼ਨ ਹੈ। ਕਰੀਨਾ ਕਪੂਰ ਆਫ ਸ਼ੋਲਡਰ ਲੂਜ਼ ਫਿਟ ਡਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਹ ਤੁਹਾਡੀ ਪਾਰਟੀ ਲਈ ਪਰਫੈਕਟ ਆਊਟਫਿੱਟ ਹੈ।

ਕਰੀਨਾ ਕਪੂਰ ਖਾਨ ਦੀ ਲਾਈਟ ਆਰੇਂਜ ਆਊਟਫਿੱਟ ਵੀ ਨਵੇਂ ਸਾਲ ਦੀ ਪਾਰਟੀ ਲਈ ਸਹੀ ਆਪਸ਼ਨ ਹੈ। ਕਰੀਨਾ ਕਪੂਰ ਆਫ ਸ਼ੋਲਡਰ ਲੂਜ਼ ਫਿਟ ਡਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਹ ਤੁਹਾਡੀ ਪਾਰਟੀ ਲਈ ਪਰਫੈਕਟ ਆਊਟਫਿੱਟ ਹੈ।

2 / 5
ਜੇਕਰ ਤੁਸੀਂ ਨਵੇਂ ਸਾਲ ਦੀ ਪਾਰਟੀ 'ਚ ਕੁਝ ਹੋਰ ਵੀ ਸਟਾਈਲਿਸ਼ ਅਜ਼ਮਾਉਣਾ ਚਾਹੁੰਦੇ ਹੋ, ਤਾਂ ਤੁਸੀਂ ਮੌਨੀ ਰਾਏ ਦੇ ਇਸ ਲੁੱਕ ਨੂੰ ਫਾਲੋ ਕਰ ਸਕਦੇ ਹੋ। ਅਦਾਕਾਰਾ ਨੇ ਮਿੰਨੀ ਡਰੈੱਸ ਪਹਿਨੀ ਹੈ, ਜਿਸ ਵਿੱਚ ਸਵੀਟਹਾਰਟ ਨੇਕਲਾਈਨ ਹੈ। ਉਨ੍ਹਾਂ ਦਾ ਨਾਟਕੀ ਬੈਲੂਨ ਆਫ ਸ਼ੋਲਡਰ ਸਲੀਵਜ਼ ਬਹੁਤ ਗਲੈਮਰਸ ਲੱਗ ਰਿਹਾ ਹੈ।

3 / 5
ਡੈਨਿਮ ਲੁੱਕ 'ਤੇ ਸਮੰਥਾ ਪ੍ਰਭੂ ਦਾ ਡੈਨਿਮ ਵੀ ਕਾਫੀ ਟ੍ਰੈਂਡੀ ਲੱਗ ਰਿਹਾ ਹੈ। ਉਨ੍ਹਾਂ ਨੇ ਰਿਪਡ ਬੈਗੀ ਜੀਨਸ ਦੇ ਨਾਲ ਕੋਰਸੇਟ ਸਟਾਈਲ ਦਾ ਟਾਪ ਪਹਿਨਿਆ ਹੈ। ਉਨ੍ਹਾਂ ਦੇ ਕ੍ਰੌਪ ਟੌਪ ਵਿੱਚ ਪਲਿਜ਼ਿੰਦ ਨੈੱਕਲਾਇਨ ਦਿੱਤੀ ਗਈ ਹੈ। ਉਨ੍ਹਾਂ ਦੀ ਡਰੈੱਸ ਦੀ ਬੈਕਲੇਸ ਡਿਟੇਲਿੰਗ ਵੀ ਬਹੁਤ ਖੂਬਸੂਰਤ ਲੱਗ ਰਹੀ ਹੈ।

4 / 5
ਆਲਿਆ ਫਰਨੀਚਰਵਾਲਾ ਦੀ ਗਲੀਟਰੀ ਡਰੈੱਸ ਵੀ ਨਵੇਂ ਸਾਲ ਦੀ ਪਾਰਟੀ ਲਈ ਇਕ ਵਧੀਆ ਆਪਸ਼ਨ ਹੋ ਸਕਦਾ ਹੈ। ਉਨ੍ਹਾਂ ਦੀ ਸਟਰੈਪਲੇਸ ਡਰੈੱਸ ਵਿੱਚ V ਨੇਕਲਾਈਨ ਹੈ।  ਬਲੈਕ ਡਰੈੱਸ 'ਤੇ ਕੀਤਾ ਗਿਆ ਸੀਕੁਇਨ ਵਰਕ ਬੇਹੱਦ ਖੂਬਸੂਰਤ ਲੱਗ ਰਿਹਾ ਹੈ।

ਆਲਿਆ ਫਰਨੀਚਰਵਾਲਾ ਦੀ ਗਲੀਟਰੀ ਡਰੈੱਸ ਵੀ ਨਵੇਂ ਸਾਲ ਦੀ ਪਾਰਟੀ ਲਈ ਇਕ ਵਧੀਆ ਆਪਸ਼ਨ ਹੋ ਸਕਦਾ ਹੈ। ਉਨ੍ਹਾਂ ਦੀ ਸਟਰੈਪਲੇਸ ਡਰੈੱਸ ਵਿੱਚ V ਨੇਕਲਾਈਨ ਹੈ। ਬਲੈਕ ਡਰੈੱਸ 'ਤੇ ਕੀਤਾ ਗਿਆ ਸੀਕੁਇਨ ਵਰਕ ਬੇਹੱਦ ਖੂਬਸੂਰਤ ਲੱਗ ਰਿਹਾ ਹੈ।

5 / 5
Follow Us
Latest Stories
Punjab Budget Session: ਵਿਰੋਧੀਆਂ ਦੇ ਹੰਗਾਮੇ 'ਤੇ ਚੇਤਨ ਸਿੰਘ ਜੌੜਾਮਾਜਰਾ ਨੇ ਚੁੱਕੇ ਸਵਾਲ
Punjab Budget Session: ਵਿਰੋਧੀਆਂ ਦੇ ਹੰਗਾਮੇ 'ਤੇ ਚੇਤਨ ਸਿੰਘ ਜੌੜਾਮਾਜਰਾ ਨੇ ਚੁੱਕੇ ਸਵਾਲ...
Himachal Congress Crisis: ਪ੍ਰਤਿਭਾ ਸਿੰਘ ਨੇ ਬੀਜੇਪੀ ਦੀ ਕੀਤੀ ਤਾਰੀਫ਼, ਕਾਂਗਰਸ ਦੇ ਭੁਪਿੰਦਰ ਹੁੱਡਾ ਨੇ ਕਹੀ ਇਹ ਗੱਲ
Himachal Congress Crisis: ਪ੍ਰਤਿਭਾ ਸਿੰਘ ਨੇ ਬੀਜੇਪੀ ਦੀ ਕੀਤੀ ਤਾਰੀਫ਼, ਕਾਂਗਰਸ ਦੇ ਭੁਪਿੰਦਰ ਹੁੱਡਾ ਨੇ ਕਹੀ ਇਹ ਗੱਲ...
Punjab Budget Session: ਬਜਟ ਸੈਸ਼ਨ 'ਚ ਵਿਰੋਧੀ ਧਿਰ ਦੇ ਹੰਗਾਮੇ 'ਤੇ ਅਨਮੋਲ ਗਗਨ ਮਾਨ ਜ਼ੋਰਦਾਰ ਹਮਲਾ, ਕਿਹਾ 'ਸ਼ਰਮ ਕਰੋ'
Punjab Budget Session: ਬਜਟ ਸੈਸ਼ਨ 'ਚ ਵਿਰੋਧੀ ਧਿਰ ਦੇ ਹੰਗਾਮੇ 'ਤੇ ਅਨਮੋਲ ਗਗਨ ਮਾਨ ਜ਼ੋਰਦਾਰ ਹਮਲਾ, ਕਿਹਾ 'ਸ਼ਰਮ ਕਰੋ'...
IGP ਸੁਖਚੈਨ ਗਿੱਲ ਨੇ ਸ਼ੁਭਕਰਨ ਸਿੰਘ ਕਤਲ ਕੇਸ ਬਾਰੇ ਦਿੱਤੀ ਵੱਡੀ ਜਾਣਕਾਰੀ
IGP ਸੁਖਚੈਨ ਗਿੱਲ ਨੇ ਸ਼ੁਭਕਰਨ ਸਿੰਘ ਕਤਲ ਕੇਸ ਬਾਰੇ ਦਿੱਤੀ ਵੱਡੀ ਜਾਣਕਾਰੀ...
ਚੰਡੀਗੜ੍ਹ ਦੇ ਮੇਅਰ ਦੀ ਕੁਰਸੀ 'ਤੇ ਬੈਠਦੇ ਹੀ 'ਆਪ' ਦੇ ਕੁਲਦੀਪ ਕੁਮਾਰ ਨੇ ਕੀਤਾ ਵੱਡਾ ਐਲਾਨ, VIDEO
ਚੰਡੀਗੜ੍ਹ ਦੇ ਮੇਅਰ ਦੀ ਕੁਰਸੀ 'ਤੇ ਬੈਠਦੇ ਹੀ 'ਆਪ' ਦੇ ਕੁਲਦੀਪ ਕੁਮਾਰ ਨੇ ਕੀਤਾ ਵੱਡਾ ਐਲਾਨ, VIDEO...
WITT: ਟੀਵੀ-9 ਨੈੱਟਵਰਕ ਦੇ ਸ਼ਾਨਦਾਰ ਮੰਚ 'ਤੇ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ​​ਇਨ੍ਹਾਂ ਮੁੱਦਿਆਂ 'ਤੇ ਬੋਲੇ
WITT: ਟੀਵੀ-9 ਨੈੱਟਵਰਕ ਦੇ ਸ਼ਾਨਦਾਰ ਮੰਚ 'ਤੇ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ​​ਇਨ੍ਹਾਂ ਮੁੱਦਿਆਂ 'ਤੇ ਬੋਲੇ...
ਪੰਜਾਬ ਪੁਲਿਸ ਵਿਭਾਗ ਨੂੰ CM ਭਗਵੰਤ ਮਾਨ ਦਾ ਤੋਹਫ਼ਾ, 410 ਹਾਈਟੈਕ ਗੱਡੀਆਂ ਨੂੰ ਦਿਖਾਈ ਹਰ ਝੰਡੀ
ਪੰਜਾਬ ਪੁਲਿਸ ਵਿਭਾਗ ਨੂੰ CM ਭਗਵੰਤ ਮਾਨ ਦਾ ਤੋਹਫ਼ਾ, 410 ਹਾਈਟੈਕ ਗੱਡੀਆਂ ਨੂੰ ਦਿਖਾਈ ਹਰ ਝੰਡੀ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨ ਸਨਮਾਨ ਨਿਧੀ ਦੀ 16ਵੀਂ ਕਿਸ਼ਤ ਕੀਤੀ ਜਾਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨ ਸਨਮਾਨ ਨਿਧੀ ਦੀ 16ਵੀਂ ਕਿਸ਼ਤ ਕੀਤੀ ਜਾਰੀ...
Punjab: ਪੰਜਾਬ ਵਿੱਚ ਔਰਤਾਂ ਦੀ ਸੁਰੱਖਿਆ ਲਈ 410 ਹਾਈ-ਟੈਕ ਮਹਿਲਾ ਮਿੱਤਰ ਵਾਹਨਾਂ ਦਾ ਤੋਹਫ਼ਾ
Punjab:  ਪੰਜਾਬ ਵਿੱਚ ਔਰਤਾਂ ਦੀ ਸੁਰੱਖਿਆ ਲਈ 410 ਹਾਈ-ਟੈਕ ਮਹਿਲਾ ਮਿੱਤਰ ਵਾਹਨਾਂ ਦਾ ਤੋਹਫ਼ਾ...
Stories