Outfits: ਬਸੰਤ ਪੰਚਮੀ ਦਾ ਤਿਉਹਾਰ 14 ਫਰਵਰੀ ਨੂੰ ਆਉਣ ਜਾ ਰਿਹਾ ਹੈ। ਇਸ ਦਿਨ ਮਾਂ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ। ਬਸੰਤ ਪੰਚਮੀ ਤੋਂ ਹੀ ਮੌਸਮ ਬਦਲਣਾ ਸ਼ੁਰੂ ਹੋ ਜਾਂਦਾ ਹੈ। ਇਸ ਤਿਉਹਾਰ 'ਤੇ ਪੀਲੇ ਰੰਗ ਦੇ ਖਾਸ ਕੱਪੜੇ ਪਹਿਨੇ ਜਾਂਦੇ ਹਨ। ਇਸ ਖਾਸ ਮੌਕੇ 'ਤੇ, ਤੁਸੀਂ ਵੀ ਸੈਲੇਬਸ ਤੋਂ ਈਂਸਪਾਇਰ ਯੈਲੋ ਲੁੱਕ ਨੂੰ ਕੈਰੀ ਕਰ ਸਕਦੇ ਹੋ।