AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਫਰਵਰੀ ‘ਚ ਬੀਚ ਵੈਕੇਸ਼ਨ ‘ਤੇ ਜਾਣਾ ਚਾਹੁੰਦੇ ਹੋ, ਤਾਂ ਇਨ੍ਹਾਂ ਥਾਵਾਂ ਨੂੰ ਲਿਸਟ ‘ਚ ਕਰੋ ਸ਼ਾਮਲ

ਫਰਵਰੀ 'ਚ ਠੰਡ ਥੋੜ੍ਹੀ ਘੱਟ ਹੋਣੀ ਸ਼ੁਰੂ ਹੋ ਜਾਂਦੀ ਹੈ ਪਰ ਇਸ ਮਹੀਨੇ 'ਚ ਸਫਰ ਕਰਨਾ ਬਹੁਤ ਵਧੀਆ ਹੈ। ਕੁਝ ਲੋਕ ਇਸ ਮਹੀਨੇ ਬੀਚ ਵੇਕੇਸ਼ਨ ਦਾ ਪਲਾਨ ਕਰਦੇ ਹਨ. ਕਿਉਂਕਿ ਬੀਚ 'ਤੇ ਨਾ ਤਾਂ ਜ਼ਿਆਦਾ ਠੰਡ ਹੁੰਦੀ ਹੈ ਅਤੇ ਨਾ ਹੀ ਗਰਮੀ ਅਤੇ ਇਸ ਦਾ ਕਾਰਨ ਸਮੁੰਦਰ ਹੈ। ਕੀ ਤੁਸੀਂ ਵੀ ਇਸ ਫਰਵਰੀ ਵਿਚ ਬੀਚ ਛੁੱਟੀਆਂ 'ਤੇ ਜਾਣਾ ਚਾਹੁੰਦੇ ਹੋ, ਤਾਂ ਤੁਹਾਨੂੰ ਇਨ੍ਹਾਂ ਥਾਵਾਂ ਨੂੰ ਲਿਸਟ ਵਿਚ ਸ਼ਾਮਲ ਕਰਨਾ ਚਾਹੀਦਾ ਹੈ।

tv9-punjabi
TV9 Punjabi | Updated On: 05 Feb 2024 19:13 PM IST
Share
ਕੀ ਤੁਸੀਂ ਵੀ ਇਸ ਫਰਵਰੀ ਵਿੱਚ ਬੀਚ 'ਤੇ ਵੇਕੇਸ਼ਨ ਦਾ ਪਲਾਨ ਬਣਾ ਰਹੇ ਹੋ। ਭਾਰਤ ਵਿੱਚ ਬਹੁਤ ਸਾਰੇ ਬੀਚ ਹਨ ਜੋ ਸਾਲ ਦੇ ਦੂਜੇ ਮਹੀਨੇ ਵਿੱਚ ਹੋਰ ਸੁੰਦਰ ਦਿਖਾਈ ਦਿੰਦੇ ਹਨ। ਆਓ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਡੇਸਟੀਨੇਸ਼ਨਾਂ ਬਾਰੇ ਜਿਨ੍ਹਾਂ ਦੀ ਯਾਤਰਾ ਤੁਸੀਂ ਫਰਵਰੀ 'ਚ ਪਲਾਨ ਕਰ ਸਕਦੇ ਹੋ।

1 / 5
ਵਰਕਾਲਾ ਬੀਚ, ਕੇਰਲ: ਦੱਖਣੀ ਕੇਰਲ ਵਿੱਚ ਸਥਿਤ ਇਹ ਇੱਕ ਖੂਬਸੂਰਤ ਬੀਚ ਹੈ, ਜਿਸ ਦੀ ਕੁਦਰਤੀ ਸੁੰਦਰਤਾ ਇੱਕ ਪਲ ਵਿੱਚ ਹੀ ਕਿਸੇ ਨੂੰ ਆਪਣਾ ਦੀਵਾਨਾ ਬਣਾ ਦਿੰਦੀ ਹੈ। ਧਾਰਮਿਕ ਝੁਕਾਅ, ਐਡਵੇਂਚਰ ਸਪੋਰਟ ਅਤੇ ਨੈਚੂਰਲ ਬਿਊਟੀ ਨਾਲ ਘਿਰਿਆ, ਫਰਵਰੀ ਵਿਚ ਵਰਕਾਲਾ ਦਾ ਟ੍ਰਿਪ ਕਰਨਾ ਸਭ ਤੋਂ ਵਧੀਆ ਹੈ.

2 / 5
ਪੁਰੀ ਬੀਚ, ਓਡੀਸ਼ਾ: ਭਗਵਾਨ ਜਗਨਨਾਥ ਦੇ ਮੰਦਰ ਲਈ ਮਸ਼ਹੂਰ ਪੁਰੀ, ਇੱਕ ਪ੍ਰਸਿੱਧ ਟੂਰੀਸਟ ਡੇਸਟੀਨੇਸ਼ਨ ਵੀ ਹੈ। ਸੂਰਜ ਮੰਦਿਰ ਤੋਂ 35 ਕਿਲੋਮੀਟਰ ਅਤੇ ਰਾਜਧਾਨੀ ਭੁਵਨੇਸ਼ਵਰ ਤੋਂ 65 ਕਿਲੋਮੀਟਰ ਦੂਰ ਪੁਰੀ ਬੀਚ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਲੋਕ ਆਉਂਦੇ ਹਨ। ਇੱਥੇ ਸੂਰਜ ਚੜ੍ਹਨ ਅਤੇ ਡੁੱਬਣ ਦਾ ਦ੍ਰਿਸ਼ ਮਨ ਨੂੰ ਮੋਹ ਲੈਂਦਾ ਹੈ।

3 / 5
ਰਾਧਾਨਗਰ ਬੀਚ, ਹੈਵਲੌਕ ਆਈਲੈਂਡ: ਟਾਈਮ ਮੈਗਜ਼ੀਨ ਨੇ ਇਸਨੂੰ ਏਸ਼ੀਆ ਦਾ ਸਭ ਤੋਂ ਵਧੀਆ ਬੀਚ ਦੱਸਿਆ ਹੈ। ਇਹ ਹੈਵਲੌਕ ਟਾਪੂ 'ਤੇ ਸਥਿਤ ਇਕ ਸੁੰਦਰ ਬੀਚ ਹੈ ਜੋ ਬੈ ਆਫ ਬੰਗਾਲ ਵਿਚ ਫੈਲਿਆ ਹੋਇਆ ਹੈ। ਇੱਥੋਂ ਦੇ ਸ਼ਾਂਤਮਈ ਮਾਹੌਲ ਅਤੇ ਕੁਦਰਤੀ ਸੁੰਦਰਤਾ ਨੂੰ ਦੇਖਣ ਵਾਲਿਆਂ ਨੂੰ ਇੱਥੋਂ ਵਾਪਸ ਘਰ ਪਰਤਣ ਦਾ ਦਿਲ ਨਹੀਂ ਕਰਦਾ।

4 / 5
ਮਰੀਨਾ ਬੀਚ, ਚੇਨਈ: ਇਹ ਦੇਸ਼ ਦੇ ਮਸ਼ਹੂਰ ਅਤੇ ਸਭ ਤੋਂ ਵੱਡੇ ਬੀਚਾਂ ਦੀ ਸੂਚੀ ਵਿੱਚ ਸ਼ਾਮਲ ਹੈ। ਇਹ ਚੇਨਈ ਦਾ ਸਭ ਤੋਂ ਵੱਡਾ ਸੈਲਾਨੀ ਸਥਾਨ ਮੰਨਿਆ ਜਾਂਦਾ ਹੈ। ਦੇਸ਼ ਦੇ ਸਭ ਤੋਂ ਵੱਡੇ ਇਸ ਬੀਚ ਦੀ ਲੰਬਾਈ ਲਗਭਗ 13 ਕਿਲੋਮੀਟਰ ਹੈ। ਦੂਰੋਂ ਹੀ ਨੀਲੇ ਪਾਣੀ ਅਤੇ ਅਸਮਾਨ ਦਾ ਨਜ਼ਾਰਾ ਇੱਕ ਪਲ ਵਿੱਚ ਦਿਵਾਨਾ ਬਣਾ ਦਿੰਦਾ ਹੈ।

5 / 5
Follow Us
Latest Photos Business Technology
Latest Stories
ਪਹਿਲਗਾਮ ਤੋਂ ਕੁਪਵਾੜਾ ਤੱਕ ਕੁਦਰਤ ਦਾ ਕਹਿਰ, ਭਾਰੀ ਬਾਰਿਸ਼ ਨਾਲ ਵਿਗੜੇ ਹਾਲਾਤ
ਪਹਿਲਗਾਮ ਤੋਂ ਕੁਪਵਾੜਾ ਤੱਕ ਕੁਦਰਤ ਦਾ ਕਹਿਰ, ਭਾਰੀ ਬਾਰਿਸ਼ ਨਾਲ ਵਿਗੜੇ ਹਾਲਾਤ...
Nasha Mukt Bharat: ਨਸ਼ਾ ਮੁਕਤ ਭਾਰਤ ਵੱਲ ਵਧ ਰਿਹਾ ਯੁਵਾ ਸ਼ਕਤੀ ਦਾ ਕਦਮ, PM ਮੋਦੀ ਦੇ ਸੱਦੇ 'ਤੇ 1 ਕਰੋੜ Gen Z ਨੌਜਵਾਨਾਂ ਨੇ ਚੁੱਕੀ ਸਹੁੰ
Nasha Mukt Bharat: ਨਸ਼ਾ ਮੁਕਤ ਭਾਰਤ ਵੱਲ ਵਧ ਰਿਹਾ ਯੁਵਾ ਸ਼ਕਤੀ ਦਾ ਕਦਮ, PM ਮੋਦੀ ਦੇ ਸੱਦੇ 'ਤੇ 1 ਕਰੋੜ Gen Z ਨੌਜਵਾਨਾਂ ਨੇ ਚੁੱਕੀ ਸਹੁੰ...
ਨਵੰਬਰ- ਦਸੰਬਰ 'ਚ ਹੋ ਸਕਦੀਆਂ ਹਨ ਪੰਜਾਬ ਵਿਧਾਨਸਭਾ ਦੀਆਂ ਚੋਣਾਂ... ਭੁਪੇਸ਼ ਬਘੇਲ ਦਾ ਵੱਡਾ ਦਾਅਵਾ
ਨਵੰਬਰ- ਦਸੰਬਰ 'ਚ ਹੋ ਸਕਦੀਆਂ ਹਨ ਪੰਜਾਬ ਵਿਧਾਨਸਭਾ ਦੀਆਂ ਚੋਣਾਂ... ਭੁਪੇਸ਼ ਬਘੇਲ ਦਾ ਵੱਡਾ ਦਾਅਵਾ...
ਕਰਨਾਟਕ ਵਿੱਚ ਚੂਹੇ ਨੇ ਚੁਰਾਏ 10 ਲੱਖ ਦੇ ਗਹਿਣੇ, CCTV ਨੇ ਖੋਲੀ ਪੋਲ
ਕਰਨਾਟਕ ਵਿੱਚ ਚੂਹੇ ਨੇ ਚੁਰਾਏ 10 ਲੱਖ ਦੇ ਗਹਿਣੇ, CCTV ਨੇ ਖੋਲੀ ਪੋਲ...
1 ਅਗਸਤ ਤੋਂ ਬਦਲ ਜਾਣਗੇ ਕਈ ਨਿਯਮ, ਜੇਬ, ਸਫਰ ਅਤੇ ਬੈਂਕਿੰਗ ਤੇ ਪਵੇਗਾ ਅਸਰ
1 ਅਗਸਤ ਤੋਂ ਬਦਲ ਜਾਣਗੇ ਕਈ ਨਿਯਮ, ਜੇਬ, ਸਫਰ ਅਤੇ ਬੈਂਕਿੰਗ ਤੇ ਪਵੇਗਾ ਅਸਰ...
ਇੱਕ ਪਾਸੜ ਪਿਆਰ ਜਾ PR ਦੀ ਚਾਹ... ਟੋਰਾਂਟੋ 'ਚ ਨਵਨੀਤ ਕੌਰ ਦੇ ਕਤਲ ਮਾਮਲੇ 'ਚ ਵੱਡਾ ਖੁਲਾਸਾ
ਇੱਕ ਪਾਸੜ ਪਿਆਰ ਜਾ PR ਦੀ ਚਾਹ... ਟੋਰਾਂਟੋ 'ਚ ਨਵਨੀਤ ਕੌਰ ਦੇ ਕਤਲ ਮਾਮਲੇ 'ਚ ਵੱਡਾ ਖੁਲਾਸਾ...
ਕਾਮਨਵੈਲਥ ਗੇਮਸ 2026 ਵਿੱਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ, ਦਿਲੀਪ ਗਾਵਿਤ ਨੇ ਜਿੱਤਿਆ ਗੋਲਡ ਮੈਡਲ
ਕਾਮਨਵੈਲਥ ਗੇਮਸ 2026 ਵਿੱਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ, ਦਿਲੀਪ ਗਾਵਿਤ ਨੇ ਜਿੱਤਿਆ ਗੋਲਡ ਮੈਡਲ...
Sawan 2026: ਸਾਵਣ ਦੇ ਪਹਿਲੇ ਦਿਨ ਦੇਸ਼ ਭਰ ਦੇ ਮੰਦਰਾਂ ਵਿੱਚ ਸ਼ਰਧਾਲੂਆਂ ਦੀ ਭੀੜ, ਕਾਵੜ ਯਾਤਰਾ ਦੀ ਵੀ ਸ਼ੁਰੂਆਤ
Sawan 2026: ਸਾਵਣ ਦੇ ਪਹਿਲੇ ਦਿਨ ਦੇਸ਼ ਭਰ ਦੇ ਮੰਦਰਾਂ ਵਿੱਚ ਸ਼ਰਧਾਲੂਆਂ ਦੀ ਭੀੜ, ਕਾਵੜ ਯਾਤਰਾ ਦੀ ਵੀ ਸ਼ੁਰੂਆਤ...
WhatsApp ਦਾ ਨਵਾਂ ਸੁਰੱਖਿਆ ਅੱਪਡੇਟ, ਟੂ-ਸਟੈਪ ਵੈਰੀਫਿਕੇਸ਼ਨ 'ਚ ਹੁਣ ਪਾਸਵਰਡ ਦਾ ਇਸਤੇਮਾਲ
WhatsApp ਦਾ ਨਵਾਂ ਸੁਰੱਖਿਆ ਅੱਪਡੇਟ, ਟੂ-ਸਟੈਪ ਵੈਰੀਫਿਕੇਸ਼ਨ 'ਚ ਹੁਣ ਪਾਸਵਰਡ ਦਾ ਇਸਤੇਮਾਲ...