Kriti Sanon Prabhas: ਪ੍ਰਭਾਸ-ਕ੍ਰਿਤੀ ਨੂੰ ਇਕੱਠੇ ਦੇਖ ਕੇ ਫੈਨਜ਼ ਦੇ ਦਿਲਾਂ ‘ਚ ਹਲਚਲ, ਦਿਲ ਚੁਰਾ ਲਵੇਗਾ ਇਹ ਖੂਬਸੂਰਤ ਅੰਦਾਜ਼
Kriti Sanon Prabhas Relationship: ਅਭਿਨੇਤਰੀ ਕ੍ਰਿਤੀ ਸੈਨਨ ਅਤੇ ਪ੍ਰਭਾਸ ਦੀ ਫਿਲਮ ਆਦਿਪੁਰਸ਼ ਜਲਦ ਹੀ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਹਾਲ ਹੀ 'ਚ ਆਦਿਪੁਰਸ਼ ਦੇ ਟ੍ਰੇਲਰ ਲਾਂਚ ਦੌਰਾਨ ਕ੍ਰਿਤੀ-ਪ੍ਰਭਾਸ ਨੂੰ ਇਕੱਠੇ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਅਫੇਅਰ ਦੀਆਂ ਖਬਰਾਂ ਇਕ ਵਾਰ ਫਿਰ ਤੋਂ ਸੁਰਖੀਆਂ 'ਚ ਆ ਗਈਆਂ ਹਨ।

1 / 6

2 / 6

3 / 6

4 / 6

5 / 6

6 / 6

ਕੀ ਤਲਾਕ ਲਏ ਬਿਨਾਂ ਕਿਸੇ ਹੋਰ ਨਾਲ ਰਿਸ਼ਤੇ ‘ਚ ਰਹਿਣ ‘ਤੇ ਹੋਵੇਗੀ ਸਜ਼ਾ? ਤੇਜ ਪ੍ਰਤਾਪ ਦੀ ਪੋਸਟ ਤੋਂ ਬਾਅਦ ਉਠੇ ਸਵਾਲ

IPL 2025: ਜੇਕਰ ਕੁਆਲੀਫਾਇਰ-1 ਮੈਚ ਹੁੰਦਾ ਹੈ ਰੱਦ ਤਾਂ ਕੌਣ ਖੇਡੇਗਾ ਫਾਈਨਲ, ਇਹ ਹੈ ਖਾਸ ਨਿਯਮ

ਪਠਾਨਕੋਟ ਵਿੱਚ ਗੈਰ-ਕਾਨੂੰਨੀ ਥਾਵਾਂ ‘ਤੇ ਚੱਲਿਆ ਬੁਲਡੋਜ਼ਰ, ਨਾਇਬ ਤਹਿਸੀਲਦਾਰ ‘ਤੇ ਪੁਲਿਸ ਦੀ ਮੌਜੂਦਗੀ ‘ਚ ਹੋਈ ਕਾਰਵਾਈ

ਅਜੈ ਦੇਵਗਨ ਨੂੰ ਇਸ ਬਾਈਕ ਕੰਪਨੀ ਦੇ ਬਣਾਇਆ ਬ੍ਰਾਂਡ ਅੰਬੈਸਡਰ, ਇੰਡੀਅਨ ਮਾਰਕਿਟ ਮੌਜੂਦਗੀ ਮਜ਼ਬੂਤ ਕਰਨ ਦਾ ਹੈ ਪਲਾਨ