Kriti Sanon Prabhas: ਪ੍ਰਭਾਸ-ਕ੍ਰਿਤੀ ਨੂੰ ਇਕੱਠੇ ਦੇਖ ਕੇ ਫੈਨਜ਼ ਦੇ ਦਿਲਾਂ ‘ਚ ਹਲਚਲ, ਦਿਲ ਚੁਰਾ ਲਵੇਗਾ ਇਹ ਖੂਬਸੂਰਤ ਅੰਦਾਜ਼
Kriti Sanon Prabhas Relationship: ਅਭਿਨੇਤਰੀ ਕ੍ਰਿਤੀ ਸੈਨਨ ਅਤੇ ਪ੍ਰਭਾਸ ਦੀ ਫਿਲਮ ਆਦਿਪੁਰਸ਼ ਜਲਦ ਹੀ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਹਾਲ ਹੀ 'ਚ ਆਦਿਪੁਰਸ਼ ਦੇ ਟ੍ਰੇਲਰ ਲਾਂਚ ਦੌਰਾਨ ਕ੍ਰਿਤੀ-ਪ੍ਰਭਾਸ ਨੂੰ ਇਕੱਠੇ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਅਫੇਅਰ ਦੀਆਂ ਖਬਰਾਂ ਇਕ ਵਾਰ ਫਿਰ ਤੋਂ ਸੁਰਖੀਆਂ 'ਚ ਆ ਗਈਆਂ ਹਨ।

1 / 6

2 / 6

3 / 6

4 / 6

5 / 6

6 / 6

ਅਮਰੀਕਾ ਤੋਂ ਅਸੀਮ ਮੁਨੀਰ ਨੇ ਭਾਰਤ ਨੂੰ ਪ੍ਰਮਾਣੂ ਹਮਲੇ ਦੀ ਧਮਕੀ, ਕਿਹਾ – ਅੱਧੀ ਦੁਨੀਆ ਨੂੰ ਲੈ ਡੁਬਾਂਗੇ

Live Updates: ਇੰਡੀਆ ਬਲਾਕ ਦਾ ਅੱਜ ਸੰਸਦ ਤੋਂ ਚੋਣ ਕਮਿਸ਼ਨ ਤੱਕ ਮਾਰਚ

ਸੁਖਬੀਰ ਬਾਦਲ ਦੇ ਬਰਾਬਰ ਚੁਣਿਆ ਜਾਵੇਗਾ ਨਵਾਂ ਪ੍ਰਧਾਨ! ਭਰਤੀ ਕਮੇਟੀ ਗਿਆਨੀ ਹਰਪ੍ਰੀਤ ਸਿੰਘ ਨੂੰ ਦੇ ਸਕਦੀ ਕਮਾਨ

ਪੰਜਾਬ ‘ਚ ਅੱਜ ਬਾਰਿਸ਼ ਦਾ ਯੈਲੋ ਅਲਰਟ, ਇਨ੍ਹਾਂ ਜ਼ਿਲ੍ਹਿਆਂ ‘ਚ ਭਾਰੀ ਮੀਂਹ ਦੀ ਸੰਭਾਵਨਾ