Karan Deol Wedding: ਕਰਨ ਦਿਓਲ ਅਤੇ ਦ੍ਰਿਸ਼ਾ ਅਚਾਰੀਆ ਦਾ ਹੋਇਆ ਵਿਆਹ, ਦਿਓਲ ਪਰਿਵਾਰ ‘ਚ ਆਈ ਖੁਸ਼ੀਆਂ ਦੀ ਬਹਾਰ
Karan Deol Wedding: ਦਿਓਲ ਪਰਿਵਾਰ ਵਿੱਚ ਇੱਕ ਨਵੇਂ ਮਹਿਮਾਨ ਦਾ ਸਵਾਗਤ ਕੀਤਾ ਗਿਆ। ਦਿਓਲ ਪਰਿਵਾਰ ਦੇ ਸਭ ਤੋਂ ਵੱਡੇ ਪੋਤੇ ਕਰਨ ਦਿਓਲ ਨੇ ਐਤਵਾਰ ਘੋੜੀ ਚੜ੍ਹ ਚੁੱਕੇ ਹਨ। ਕਰਨ ਦੇ ਵਿਆਹ ਦੇ ਸਮਾਰੋਹ 'ਚ ਦਿਓਲ ਪਰਿਵਾਰ ਦੇ ਸਾਰੇ ਲੋਕਾਂ ਨੇ ਡਾਂਸ ਕੀਤਾ। ਪਰ ਜਿਸ ਸ਼ਖਸ ਦੇ ਡਾਂਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਉਹ ਕੋਈ ਹੋਰ ਨਹੀਂ ਬਲਕਿ ਧਰਮਿੰਦਰ ਸੀ। ਇਸ ਦੀਆਂ ਕੁੱਝ ਖਾਸ ਤਸਵੀਰਾਂ।

1 / 5

2 / 5

3 / 5

4 / 5

5 / 5

ਹੁਣ ਰਾਜਾ ਰਘੂਵੰਸ਼ੀ ਕਤਲ ਕੇਸ ਦੇ ਖੁੱਲ੍ਹਣਗੇ ਭੇਤ! ਪੁਲਿਸ ਰਿਮਾਂਡ ‘ਤੇ ਸੋਨਮ ਸਮੇਤ 5 ਮੁਲਜ਼ਮਾਂ

ਮੁੰਬਈ: ਸ਼ਖਸ ਨੇ 9ਵੀਂ ਮੰਜ਼ਿਲ ਤੋਂ ਬਿੱਲੀ ਨੂੰ ਸੁੱਟਿਆ, ਹੈਰਾਨ ਕਰਨ ਵਾਲੀ CCTV ਫੁਟੇਜ ਵਾਇਰਲ

ਭਾਰਤ ‘ਚ ਲਗਾਤਾਰ ਘੱਟ ਰਹੀ ਹੈ ਪ੍ਰਜਨਨ ਦਰ , ਕੀ ਹੈ ਇਸ ਦਾ ਕਾਰਨ ? ਮਾਹਿਰਾਂ ਤੋਂ ਜਾਣੋ

ਅਮਨ ਅਰੌੜਾ ਨੇ ਸੁਨੀਲ ਜਾਖੜ ਦਾ ਚੈਲੇਂਜ ਕੀਤਾ ਕਬੂਲ, ਕਿਹਾ ਸਾਰੀ ਪਾਰਟੀਆਂ ਦੇ ਪ੍ਰਧਾਨਾਂ ਦੇ ਮੀਡੀਆ ਸਾਹਮਣੇ ਹੋਣ ਡੋਪ ਟੈਸਟ