Karan Deol Wedding: ਕਰਨ ਦਿਓਲ ਅਤੇ ਦ੍ਰਿਸ਼ਾ ਅਚਾਰੀਆ ਦਾ ਹੋਇਆ ਵਿਆਹ, ਦਿਓਲ ਪਰਿਵਾਰ ‘ਚ ਆਈ ਖੁਸ਼ੀਆਂ ਦੀ ਬਹਾਰ
Karan Deol Wedding: ਦਿਓਲ ਪਰਿਵਾਰ ਵਿੱਚ ਇੱਕ ਨਵੇਂ ਮਹਿਮਾਨ ਦਾ ਸਵਾਗਤ ਕੀਤਾ ਗਿਆ। ਦਿਓਲ ਪਰਿਵਾਰ ਦੇ ਸਭ ਤੋਂ ਵੱਡੇ ਪੋਤੇ ਕਰਨ ਦਿਓਲ ਨੇ ਐਤਵਾਰ ਘੋੜੀ ਚੜ੍ਹ ਚੁੱਕੇ ਹਨ। ਕਰਨ ਦੇ ਵਿਆਹ ਦੇ ਸਮਾਰੋਹ 'ਚ ਦਿਓਲ ਪਰਿਵਾਰ ਦੇ ਸਾਰੇ ਲੋਕਾਂ ਨੇ ਡਾਂਸ ਕੀਤਾ। ਪਰ ਜਿਸ ਸ਼ਖਸ ਦੇ ਡਾਂਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਉਹ ਕੋਈ ਹੋਰ ਨਹੀਂ ਬਲਕਿ ਧਰਮਿੰਦਰ ਸੀ। ਇਸ ਦੀਆਂ ਕੁੱਝ ਖਾਸ ਤਸਵੀਰਾਂ।

1 / 5

2 / 5

3 / 5

4 / 5

5 / 5

ਜਦੋਂ ਵੀ ਗੂਗਲ ਨੇ ਦੂਜਿਆਂ ਦੇ ਕੰਮ ‘ਚ ਦਖਲ ਦਿੱਤਾ, ਇਸ ਤਰ੍ਹਾਂ ਝੱਲਿਆ ਨੁਕਸਾਨ, ਇਹ ਹਨ 7 ਸਬੂਤ

ਐਂਟੀ-ਏਜਿੰਗ ਸਕਿਨਕੇਅਰ ਲਈ ਕੌਫੀ ਸਭ ਤੋਂ ਵਧੀਆ, ਇਸ ਤਰ੍ਹਾਂ ਕਰੋ ਵਰਤੋਂ

ਪਾਕਿਸਤਾਨ: ਰਾਕੇਟ ਦੇ ਸ਼ੈਲ ਨਾਲ ਖੇਡ ਰਹੇ ਸਨ ਬੱਚੇ, ਅਚਾਨਕ ਹੋਏ ਧਮਾਕੇ ਕਾਰਨ ਵਿਛ ਗਈਆਂ ਲਾਸ਼ਾ

ਲੁਧਿਆਣਾ ‘ਚ ਅਕਾਲੀ ਆਗੂ ਕਾਕਾ ਦੇ ਘਰ ਦੂਜੇ ਦਿਨ ਵੀ ਆਈਟੀ ਦੀ ਰੇਡ ਜਾਰੀ, ਟੀਮ ਨੇ ਕਬਜੇ ਚ ਲਏ ਜਾਇਦਾਦ ਦੇ ਰਿਕਾਰਡ ਅਤੇ ਬੈਂਕ ਡਿਟੇਲਸ