Karan Deol Wedding: ਕਰਨ ਦਿਓਲ ਅਤੇ ਦ੍ਰਿਸ਼ਾ ਅਚਾਰੀਆ ਦਾ ਹੋਇਆ ਵਿਆਹ, ਦਿਓਲ ਪਰਿਵਾਰ ‘ਚ ਆਈ ਖੁਸ਼ੀਆਂ ਦੀ ਬਹਾਰ
Karan Deol Wedding: ਦਿਓਲ ਪਰਿਵਾਰ ਵਿੱਚ ਇੱਕ ਨਵੇਂ ਮਹਿਮਾਨ ਦਾ ਸਵਾਗਤ ਕੀਤਾ ਗਿਆ। ਦਿਓਲ ਪਰਿਵਾਰ ਦੇ ਸਭ ਤੋਂ ਵੱਡੇ ਪੋਤੇ ਕਰਨ ਦਿਓਲ ਨੇ ਐਤਵਾਰ ਘੋੜੀ ਚੜ੍ਹ ਚੁੱਕੇ ਹਨ। ਕਰਨ ਦੇ ਵਿਆਹ ਦੇ ਸਮਾਰੋਹ 'ਚ ਦਿਓਲ ਪਰਿਵਾਰ ਦੇ ਸਾਰੇ ਲੋਕਾਂ ਨੇ ਡਾਂਸ ਕੀਤਾ। ਪਰ ਜਿਸ ਸ਼ਖਸ ਦੇ ਡਾਂਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਉਹ ਕੋਈ ਹੋਰ ਨਹੀਂ ਬਲਕਿ ਧਰਮਿੰਦਰ ਸੀ। ਇਸ ਦੀਆਂ ਕੁੱਝ ਖਾਸ ਤਸਵੀਰਾਂ।

1 / 5

2 / 5

3 / 5

4 / 5

5 / 5

PM ਮੋਦੀ ਦੇ ਦੌਰੇ ਤੋਂ ਪਹਿਲਾਂ ਕੈਨੇਡਾ ਵਿੱਚ ਕਾਰਵਾਈ, ਖਾਲਿਸਤਾਨੀਆਂ ਵਿਰੁੱਧ ਤਗੜਾ ਆਪ੍ਰੇਸ਼ਨ

ਉੱਤਰੀ ਭਾਰਤ ਵਿੱਚ ਅਸਮਾਨ ਤੋਂ ਵਰ੍ਹ ਰਹੀ ‘ਅੱਗ’, ਇਨ੍ਹਾਂ ਸੂਬਿਆਂ ਵਿੱਚ ਮੀਂਹ ਤੋਂ ਮਿਲੇਗੀ ਰਾਹਤ

OMG: ਕੁੜੀ ਨੇ ਖੰਭੇ ‘ਤੇ ਲਟਕ ਕੇ ਕੀਤਾ ਖ਼ਤਰਨਾਕ ਸਟੰਟ, ਲੋਕ ਬੋਲੇ- Spider-Man ਦੀ ਭੁਆ

ਪੰਜਾਬ ‘ਚ ਅੱਜ ਤੋਂ ਜਮ੍ਹਾਂਬੰਦੀ ਪੋਰਟਲ ਦੀ ਹੋਵੇਗੀ ਸ਼ੁਰੂਆਤ, CM ਮਾਨ ਅਤੇ ਕੇਜਰੀਵਾਲ ਕਰਨਗੇ ਲਾਂਚ