PHOTOS: ਵਿਸਾਖੀ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ‘ਤੇ ਰੌਣਕਾਂ, ਅਖੰਡ ਪਾਠ ਸਾਹਿਬ ਦੇ ਪਾਏ ਗਏ ਭੋਗ
Jathedar Message: ਜਥੇਦਾਰ ਨੇ ਕਿਹਾ ਕਿ ਪੰਜਾਬ ਵਿੱਚ ਕੋਈ ਗੜਬੜ ਨਹੀਂ ਹੈ, ਇੱਥੇ ਪੂਰੀ ਤਰ੍ਹਾਂ ਨਾਲ ਅਮਨ-ਸ਼ਾਂਤੀ ਹੈ। ਪਰ ਕੁਝ ਤਾਕਤਾਂ ਪੰਜਾਬ ਵਿੱਚ ਗੜਬੜ ਦੀਆਂ ਅਫਵਾਹਾਂ ਫੈਲਾ ਰਹੀਆਂ ਹਨ ਤਾਂ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪੰਜਾਬ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

1 / 8

2 / 8

3 / 8

4 / 8

5 / 8

6 / 8

7 / 8

8 / 8

ਜਲੰਧਰ ਦੀਆਂ 2 ਫੈਕਟਰੀਆਂ ਵਿੱਚ ਲੱਗੀ ਅੱਗ, ਇੱਕ ਕਿਲੋਮੀਟਰ ਦੂਰ ਤੱਕ ਦਿਖਾਈ ਦੇ ਰਿਹਾ ਧੂੰਆਂ

40 ਤੋਂ ਪਾਰ ਹੋਇਆ ਪਾਰਾ, ਕਈ ਥਾਵਾਂ ਤੇ ਚੱਲ ਸਕਦੀਆਂ ਨੇ ਤੇਜ਼ ਹਵਾਵਾਂ, ਮੌਸਮ ਵਿਭਾਗ ਨੇ ਜਾਰੀ ਕੀਤਾ ਯੈਲੋ ਅਲਰਟ

Live Updates: ਸੋਲਾਪੁਰ ਵਿੱਚ ਅੱਗ ਲੱਗਣ ਨਾਲ ਹੁਣ ਤੱਕ 8 ਲੋਕਾਂ ਦੀ ਮੌਤ, 17 ਘੰਟਿਆਂ ਵਿੱਚ ਕਾਬੂ ਪਾਇਆ ਗਿਆ

ਆਪਰੇਸ਼ਨ ਸਿੰਦੂਰ ਦੇ ਵਫ਼ਦ ਤੋਂ TMC ਦਾ ਕਿਨਾਰਾ, ਯੂਸਫ਼ ਪਠਾਨ ਨਹੀਂ ਹੋਣਗੇ ਡੇਲੀਗੇਸ਼ਨ ਵਿੱਚ ਸਾਮਿਲ