ਦੰਦਾਂ ਦਾ ਪੀਲਾਪਨ ਕਰੋ ਦੂਰ, Confidence ਨਾਲ ਰਹੋ ਭਰਪੂਰ, ਅਪਣਾਓ ਇਹ ਘਰੇਲੂ ਨੁਸਖ਼ੇ
ਪੀਲੇ ਦੰਦਾਂ ਦੀ ਵਜ੍ਹਾ ਨਾਲ ਲੋਕਾਂ ਦੇ ਅੰਦਰ ਆਤਮਵਿਸ਼ਵਾਸ ਦੀ ਕਮੀ ਹੋ ਜਾਂਦੀ ਹੈ। ਜਿਸ ਕਾਰਨ ਉਹ ਖੁਲ੍ਹ ਕੇ ਗੱਲ ਨਹੀਂ ਕਰ ਪਾਉਂਦੇ ਅਤੇ ਹੱਸਦੇ ਹੋਏ ਵੀ ਕੰਫਰਟੇਬਲ ਨਹੀਂ ਹੁੰਦੇ। ਜੇਕਰ ਤੁਹਾਡੇ ਵੀ ਹੈ ਪੀਲੇ ਦੰਦਾਂ ਦੀ ਸਮੱਸਿਆ ਤਾਂ ਅਪਣਾਓ ਇਹ ਘਰੈਲੂ ਨੁਸਖ਼ੇ। ਤੁਲਸੀ ਦੀ ਵਰਤੋਂ ਕਰਨ ਨਾਲ ਦੰਦਾਂ ਦੀਆਂ ਬੀਮਾਰੀਆਂ ਦੂਰ ਹੋ ਜਾਂਦੀਆਂ ਨੇ। ਤੁਲਸੀਂ ਦੇ ਪੱਤਿਆਂ ਨੂੰ ਸੁੱਕਾ ਕੇ ਪੀਸ ਲਓ ਤੇ ਇਸ ਨੂੰ ਟੂਥਪੇਸਟ ਦੇ ਨਾਲ ਮਿਲਾਓ।

1 / 8

2 / 8

3 / 8

4 / 8

5 / 8

6 / 8

7 / 8

8 / 8

ਪੰਜਾਬ ‘ਚ ਲੂ ਦਾ ਆਰੇਂਜ ਅਲਰਟ, ਤਾਪਮਾਨ ਪਹੁੰਚਿਆਂ 40 ਡਿਗਰੀ ਤੋਂ ਪਾਰ, ਬਠਿੰਡਾ ਸਭ ਤੋਂ ਗਰਮ

ਮੋਗਾ ‘ਚ ਪਤਨੀ ਨੇ ਪ੍ਰੇਮੀ ਨਾਲ ਮਿਲ ਕੀਤਾ ਪਤੀ ਦਾ ਕਤਲ, ਇਲਾਕੇ ‘ਚ ਲਾਸ਼ ਦੀ ਬਦਬੂ ਫੈਲਣ ਤੋਂ ਬਾਅਦ ਮਾਮਲਾ ਆਇਆ ਸਾਹਮਣੇ

ਅੱਗਜ਼ਨੀ, ਇੰਟਰਨੈੱਟ ਬੰਦ, ਲਗਾਇਆ ਕਰਫਿਊ … ਮਨੀਪੁਰ ‘ਚ ਫਿਰ ਕਿਉਂ ਭੜਕੀ ਹਿੰਸਾ?

Aaj Da Rashifal: ਤੁਸੀਂ ਇੱਕ ਖੁਸ਼ਹਾਲ ਜੀਵਨ ਦਾ ਅਨੁਭਵ ਕਰੋਗੇ, ਜੋਤਿਸ਼ਾਚਾਰਿਆ ਅੰਸ਼ੁ ਪਾਰਿਕ ਤੋਂ ਜਾਣੋ ਅੱਜ ਦਾ ਰਾਸ਼ੀਫਲ