ਦੰਦਾਂ ਦਾ ਪੀਲਾਪਨ ਕਰੋ ਦੂਰ, Confidence ਨਾਲ ਰਹੋ ਭਰਪੂਰ, ਅਪਣਾਓ ਇਹ ਘਰੇਲੂ ਨੁਸਖ਼ੇ
ਪੀਲੇ ਦੰਦਾਂ ਦੀ ਵਜ੍ਹਾ ਨਾਲ ਲੋਕਾਂ ਦੇ ਅੰਦਰ ਆਤਮਵਿਸ਼ਵਾਸ ਦੀ ਕਮੀ ਹੋ ਜਾਂਦੀ ਹੈ। ਜਿਸ ਕਾਰਨ ਉਹ ਖੁਲ੍ਹ ਕੇ ਗੱਲ ਨਹੀਂ ਕਰ ਪਾਉਂਦੇ ਅਤੇ ਹੱਸਦੇ ਹੋਏ ਵੀ ਕੰਫਰਟੇਬਲ ਨਹੀਂ ਹੁੰਦੇ। ਜੇਕਰ ਤੁਹਾਡੇ ਵੀ ਹੈ ਪੀਲੇ ਦੰਦਾਂ ਦੀ ਸਮੱਸਿਆ ਤਾਂ ਅਪਣਾਓ ਇਹ ਘਰੈਲੂ ਨੁਸਖ਼ੇ। ਤੁਲਸੀ ਦੀ ਵਰਤੋਂ ਕਰਨ ਨਾਲ ਦੰਦਾਂ ਦੀਆਂ ਬੀਮਾਰੀਆਂ ਦੂਰ ਹੋ ਜਾਂਦੀਆਂ ਨੇ। ਤੁਲਸੀਂ ਦੇ ਪੱਤਿਆਂ ਨੂੰ ਸੁੱਕਾ ਕੇ ਪੀਸ ਲਓ ਤੇ ਇਸ ਨੂੰ ਟੂਥਪੇਸਟ ਦੇ ਨਾਲ ਮਿਲਾਓ।

1 / 8

2 / 8

3 / 8

4 / 8

5 / 8

6 / 8

7 / 8

8 / 8