ਦੰਦਾਂ ਦਾ ਪੀਲਾਪਨ ਕਰੋ ਦੂਰ, Confidence ਨਾਲ ਰਹੋ ਭਰਪੂਰ, ਅਪਣਾਓ ਇਹ ਘਰੇਲੂ ਨੁਸਖ਼ੇ
ਪੀਲੇ ਦੰਦਾਂ ਦੀ ਵਜ੍ਹਾ ਨਾਲ ਲੋਕਾਂ ਦੇ ਅੰਦਰ ਆਤਮਵਿਸ਼ਵਾਸ ਦੀ ਕਮੀ ਹੋ ਜਾਂਦੀ ਹੈ। ਜਿਸ ਕਾਰਨ ਉਹ ਖੁਲ੍ਹ ਕੇ ਗੱਲ ਨਹੀਂ ਕਰ ਪਾਉਂਦੇ ਅਤੇ ਹੱਸਦੇ ਹੋਏ ਵੀ ਕੰਫਰਟੇਬਲ ਨਹੀਂ ਹੁੰਦੇ। ਜੇਕਰ ਤੁਹਾਡੇ ਵੀ ਹੈ ਪੀਲੇ ਦੰਦਾਂ ਦੀ ਸਮੱਸਿਆ ਤਾਂ ਅਪਣਾਓ ਇਹ ਘਰੈਲੂ ਨੁਸਖ਼ੇ। ਤੁਲਸੀ ਦੀ ਵਰਤੋਂ ਕਰਨ ਨਾਲ ਦੰਦਾਂ ਦੀਆਂ ਬੀਮਾਰੀਆਂ ਦੂਰ ਹੋ ਜਾਂਦੀਆਂ ਨੇ। ਤੁਲਸੀਂ ਦੇ ਪੱਤਿਆਂ ਨੂੰ ਸੁੱਕਾ ਕੇ ਪੀਸ ਲਓ ਤੇ ਇਸ ਨੂੰ ਟੂਥਪੇਸਟ ਦੇ ਨਾਲ ਮਿਲਾਓ।

1 / 8

2 / 8

3 / 8

4 / 8

5 / 8

6 / 8

7 / 8

8 / 8

Viral Video: ਕੁੱਤਿਆਂ ਦੀ ਲੜਾਈ ‘ਚ ਪਹੁੰਚ ਗਿਆ ਅਲਫ਼ਾ, ਪਲ ‘ਚ ਸਾਰਿਆਂ ਦਾ ਹੰਕਾਰ ਕੀਤਾ ਦੂਰ

Viral Video: ਅੰਕਲ ਦਾ ਆਸ਼ੀਰਵਾਦ ਦੇਣ ਦਾ ਤਰੀਕਾ ਥੋੜਾ ਵੱਖਰਾ ਹੈ, ਵੀਡੀਓ ਦੇਖ ਕੇ ਨਹੀਂ ਰੁਕੇਗਾ ਹਾਸਾ

AAP MLA Raman Arora Arrest: ਆਪਣੇ ਹੀ MLA ਤੇ ਮਾਨ ਸਰਕਾਰ ਦੀ ਛਾਪੇਮਾਰੀ, ਰਮਨ ਅਰੋੜਾ ਨੂੰ ਕੀਤਾ ਗ੍ਰਿਫਤਾਰ, ਭ੍ਰਿਸ਼ਟਾਚਾਰ ਕਰਨ ਦੇ ਇਲਜ਼ਾਮ

ਤੁਸੀਂ ਸਾਡਾ ਪਾਣੀ ਬੰਦ ਕਰੋਗੇ, ਅਸੀਂ ਤੁਹਾਡਾ ਸਾਂਹ ਬੰਦ ਕਰ ਦਿਆਂਗੇ, PAK ਫੌਜ ਦੇ ਵਿਵਾਦਤ ਬੋਲ