ਦੰਦਾਂ ਦਾ ਪੀਲਾਪਨ ਕਰੋ ਦੂਰ, Confidence ਨਾਲ ਰਹੋ ਭਰਪੂਰ, ਅਪਣਾਓ ਇਹ ਘਰੇਲੂ ਨੁਸਖ਼ੇ
ਪੀਲੇ ਦੰਦਾਂ ਦੀ ਵਜ੍ਹਾ ਨਾਲ ਲੋਕਾਂ ਦੇ ਅੰਦਰ ਆਤਮਵਿਸ਼ਵਾਸ ਦੀ ਕਮੀ ਹੋ ਜਾਂਦੀ ਹੈ। ਜਿਸ ਕਾਰਨ ਉਹ ਖੁਲ੍ਹ ਕੇ ਗੱਲ ਨਹੀਂ ਕਰ ਪਾਉਂਦੇ ਅਤੇ ਹੱਸਦੇ ਹੋਏ ਵੀ ਕੰਫਰਟੇਬਲ ਨਹੀਂ ਹੁੰਦੇ। ਜੇਕਰ ਤੁਹਾਡੇ ਵੀ ਹੈ ਪੀਲੇ ਦੰਦਾਂ ਦੀ ਸਮੱਸਿਆ ਤਾਂ ਅਪਣਾਓ ਇਹ ਘਰੈਲੂ ਨੁਸਖ਼ੇ। ਤੁਲਸੀ ਦੀ ਵਰਤੋਂ ਕਰਨ ਨਾਲ ਦੰਦਾਂ ਦੀਆਂ ਬੀਮਾਰੀਆਂ ਦੂਰ ਹੋ ਜਾਂਦੀਆਂ ਨੇ। ਤੁਲਸੀਂ ਦੇ ਪੱਤਿਆਂ ਨੂੰ ਸੁੱਕਾ ਕੇ ਪੀਸ ਲਓ ਤੇ ਇਸ ਨੂੰ ਟੂਥਪੇਸਟ ਦੇ ਨਾਲ ਮਿਲਾਓ।

1 / 8

2 / 8

3 / 8

4 / 8

5 / 8

6 / 8

7 / 8

8 / 8

Live Updates: ਸ਼ੁਰੂਆਤੀ ਕਾਰੋਬਾਰ ਵਿੱਚ ਸੈਂਸੈਕਸ ‘ਚ 480 ਅੰਕਾਂ ਦਾ ਉਛਾਲ ਆਇਆ

ਲੁਧਿਆਣਾ ‘ਚ CM ਮਾਨ ਦਾ ਵਿਰੋਧੀਆਂ ‘ਤੇ ਨਿਸ਼ਾਨਾ, ਬੋਲੇ- ਆਸ਼ੂ ‘ਚ ਗੁੱਸਾ ਤੇ ਅਹੰਕਾਰ, ਉਨ੍ਹਾਂ ਨੇ ਲੋਕਾਂ ਦਾ ਅਪਮਾਨ ਹੀ ਕੀਤਾ

ਬਰਨਾਲਾ ਦੇ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ, Canada ਦੀ ਫਾਈਲ ਰਿਫਿਊਜ਼ ਹੋਣ ਤੋਂ ਸੀ ਪਰੇਸ਼ਾਨ

ਪੰਜਾਬ ‘ਚ ਲੂ ਦਾ ਆਰੇਂਜ ਅਲਰਟ, ਤਾਪਮਾਨ ਪਹੁੰਚਿਆਂ 40 ਡਿਗਰੀ ਤੋਂ ਪਾਰ, ਬਠਿੰਡਾ ਸਭ ਤੋਂ ਗਰਮ