ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਬਾਰਿਸ਼ ਦੇ ਮੌਸਮ ‘ਚ ਨਾ ਕਰੋ ਇਹਨਾ ਚੀਜ਼ਾਂ ਦਾ ਸੇਵਨ, ਹੋਵੇਗਾ ਨੁਕਸਾਨ

ਬਾਰਿਸ਼ ਦੇ ਮੌਸਮ 'ਚ ਗਰਮੀ ਤੋਂ ਛੁਟਕਾਰਾ ਮਿਲ ਜਾਂਦਾ ਹੈ ਪਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਵੀ ਲੱਗ ਜਾਂਦੀਆਂ ਹਨ। ਇਸ ਲਈ ਸਭ ਨੂੰ ਆਪਣੇ ਖਾਣ-ਪੀਣ ਤੇ ਧਿਆਨ ਦੇਣਾ ਜ਼ੂਰੂਰੀ ਹੈ।

isha-sharma
Isha Sharma | Updated On: 16 Sep 2023 18:03 PM
ਬਾਰਿਸ਼ ਦੇ ਮੌਸਮ 'ਚ ਗਰਮੀ ਤੋਂ ਛੁਟਕਾਰਾ ਮਿਲ ਜਾਂਦਾ ਹੈ ਪਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਵੀ ਲੱਗ ਜਾਂਦੀਆਂ ਹਨ। ਇਸ ਲਈ ਸਭ ਨੂੰ ਆਪਣੇ ਖਾਣ-ਪੀਣ ਤੇ ਧਿਆਨ ਦੇਣਾ ਜ਼ੂਰੂਰੀ ਹੈ। (Photo Credits: Pixabay)

ਬਾਰਿਸ਼ ਦੇ ਮੌਸਮ 'ਚ ਗਰਮੀ ਤੋਂ ਛੁਟਕਾਰਾ ਮਿਲ ਜਾਂਦਾ ਹੈ ਪਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਵੀ ਲੱਗ ਜਾਂਦੀਆਂ ਹਨ। ਇਸ ਲਈ ਸਭ ਨੂੰ ਆਪਣੇ ਖਾਣ-ਪੀਣ ਤੇ ਧਿਆਨ ਦੇਣਾ ਜ਼ੂਰੂਰੀ ਹੈ। (Photo Credits: Pixabay)

1 / 9
ਬਾਰਿਸ਼ ਦੇ ਮੌਸਮ 'ਚ ਨਾ ਕਰੋ ਇਹਨਾ ਚੀਜ਼ਾਂ ਦਾ ਸੇਵਨ, ਹੋਵੇਗਾ ਨੁਕਸਾਨ (Photo Credits: Pixabay)

ਬਾਰਿਸ਼ ਦੇ ਮੌਸਮ 'ਚ ਨਾ ਕਰੋ ਇਹਨਾ ਚੀਜ਼ਾਂ ਦਾ ਸੇਵਨ, ਹੋਵੇਗਾ ਨੁਕਸਾਨ (Photo Credits: Pixabay)

2 / 9
ਬਰਸਾਤ ਦੇ ਮੌਸਸ 'ਚ Sea Food  ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਨਾਲ ਫੂਡ Poisoning ਦਾ ਖ਼ਦਸ਼ਾ ਹੁੰਦਾ ਹੈ।(Photo Credits: Pixabay)

ਬਰਸਾਤ ਦੇ ਮੌਸਸ 'ਚ Sea Food ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਨਾਲ ਫੂਡ Poisoning ਦਾ ਖ਼ਦਸ਼ਾ ਹੁੰਦਾ ਹੈ।(Photo Credits: Pixabay)

3 / 9
ਸਿਹਤ ਲਈ ਫਾਈਦੇਮੰਦ ਕਿਹਾ ਜਾਣ ਵਾਲਾ ਸਲਾਦ ਵੀ ਇਸ ਮੌਸਮ ਚ ਨਹੀਂ ਖਾਣਾ ਚਾਹਿਦਾ ਕਿਉਂਕਿ ਇਸ 'ਚ ਕਿੜੇ ਹੋਣ ਦਾ ਖ਼ਦਸ਼ਾ ਰਹਿੰਦਾ ਹੈ। (Photo Credits: Pixabay)

ਸਿਹਤ ਲਈ ਫਾਈਦੇਮੰਦ ਕਿਹਾ ਜਾਣ ਵਾਲਾ ਸਲਾਦ ਵੀ ਇਸ ਮੌਸਮ ਚ ਨਹੀਂ ਖਾਣਾ ਚਾਹਿਦਾ ਕਿਉਂਕਿ ਇਸ 'ਚ ਕਿੜੇ ਹੋਣ ਦਾ ਖ਼ਦਸ਼ਾ ਰਹਿੰਦਾ ਹੈ। (Photo Credits: Pixabay)

4 / 9
ਬਰਸਾਤ ਦੇ ਮੌਸਮ  'ਚ Non-Veg ਖਾਣ ਤੋਂ ਪਰਹੇਸ਼ ਕਰਨਾ ਚਾਹਿਦਾ ਹੈ ਕਿਉਂਕਿ ਇਸ ਮੌਸਮ 'ਚ ਸਾਡੀ ਪਾਚਨ ਸ਼ਕਤੀ ਕਮਜ਼ੋਰ ਹੁੰਦੀ ਹੈ। (Photo Credits: Pixabay)

ਬਰਸਾਤ ਦੇ ਮੌਸਮ 'ਚ Non-Veg ਖਾਣ ਤੋਂ ਪਰਹੇਸ਼ ਕਰਨਾ ਚਾਹਿਦਾ ਹੈ ਕਿਉਂਕਿ ਇਸ ਮੌਸਮ 'ਚ ਸਾਡੀ ਪਾਚਨ ਸ਼ਕਤੀ ਕਮਜ਼ੋਰ ਹੁੰਦੀ ਹੈ। (Photo Credits: Pixabay)

5 / 9
ਮਾਹਿਰਾਂ ਮੁਤਾਬਕ ਬਰਸਾਤ ਦੇ ਮੌਸਮ ਵਿੱਚ ਮਸ਼ਰੂਮ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਨਾਲ ਇੰਨਫੇਕਸ਼ਨ ਹੋਣ ਦਾ ਖ਼ਦਸ਼ਾ ਰਹਿੰਦਾ ਹੈ। (Photo Credits: Pixabay)

ਮਾਹਿਰਾਂ ਮੁਤਾਬਕ ਬਰਸਾਤ ਦੇ ਮੌਸਮ ਵਿੱਚ ਮਸ਼ਰੂਮ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਨਾਲ ਇੰਨਫੇਕਸ਼ਨ ਹੋਣ ਦਾ ਖ਼ਦਸ਼ਾ ਰਹਿੰਦਾ ਹੈ। (Photo Credits: Pixabay)

6 / 9
ਡੇਅਰੀ ਪ੍ਰੋਡਕਟਸ ਦਾ ਇਸਤਮਾਲ ਨਹੀਂ ਕਰਨਾ ਚਾਹੀਦਾ ਕਿਉਂਕਿ ਇਨ੍ਹਾਂ  'ਚ ਬੈਕਟੀਰੀਆ ਹੁੰਦਾ ਹੈ ਜੋ ਸਿਹਤ ਲਈ ਚੰਗਾ ਨਹੀਂ ਹੁੰਦਾ। (Photo Credits: Pixabay)

ਡੇਅਰੀ ਪ੍ਰੋਡਕਟਸ ਦਾ ਇਸਤਮਾਲ ਨਹੀਂ ਕਰਨਾ ਚਾਹੀਦਾ ਕਿਉਂਕਿ ਇਨ੍ਹਾਂ 'ਚ ਬੈਕਟੀਰੀਆ ਹੁੰਦਾ ਹੈ ਜੋ ਸਿਹਤ ਲਈ ਚੰਗਾ ਨਹੀਂ ਹੁੰਦਾ। (Photo Credits: Pixabay)

7 / 9
ਇਸ ਮੌਸਮ 'ਚ ਤਲੀਆਂ ਤੇ ਮਸਾਲੇਦਾਰ ਚੀਜ਼ਾਂ ਖਾਣ ਤੋਂ ਬੱਚੋ ਕਿਉਂਕਿ ਇਹ ਬੇਹੱਦ ਖ਼ਤਰਨਾਕ ਹੁੰਦਾ ਹੈ। (Photo Credits: Pixabay)

ਇਸ ਮੌਸਮ 'ਚ ਤਲੀਆਂ ਤੇ ਮਸਾਲੇਦਾਰ ਚੀਜ਼ਾਂ ਖਾਣ ਤੋਂ ਬੱਚੋ ਕਿਉਂਕਿ ਇਹ ਬੇਹੱਦ ਖ਼ਤਰਨਾਕ ਹੁੰਦਾ ਹੈ। (Photo Credits: Pixabay)

8 / 9
Photo ਬਾਰਿਸ਼ ਦੇ ਮੌਸਮ 'ਚ ਪੱਤਾ ਗੋਬੀ, ਪਾਲਕ ਆਦਿ ਸਬਜ਼ੀਆਂ ਨਹੀਂ ਖਾਣੀ ਚਾਹੀਦੀ ਕਿਉਂਕਿ ਇਹ ਖਾਣ ਨਾਲ ਢਿੱਡ ਖਰਾਬ ਹੋ ਸਕਦਾ ਹੈ। (Photo Credits: Pixabay)Credits: Pixabay

ਬਾਰਿਸ਼ ਦੇ ਮੌਸਮ 'ਚ ਪੱਤਾ ਗੋਬੀ, ਪਾਲਕ ਆਦਿ ਸਬਜ਼ੀਆਂ ਨਹੀਂ ਖਾਣੀ ਚਾਹੀਦੀ ਕਿਉਂਕਿ ਇਹ ਖਾਣ ਨਾਲ ਢਿੱਡ ਖਰਾਬ ਹੋ ਸਕਦਾ ਹੈ। (Photo Credits: Pixabay)

9 / 9
Follow Us
Latest Stories
ਪੰਜਾਬ ਲਈ ਕਾਂਗਰਸ ਨੇ ਕੀਤੀ ਤਿਆਰੀ, ਪੰਜਾਬ ਦੇ ਵੱਡੇ ਆਗੂ ਪਹੁੰਚੇ ਦਿੱਲੀ, ਕਿਸ ਮੁੱਦੇ 'ਤੇ ਬਣੀ ਸਹਿਮਤੀ?
ਪੰਜਾਬ ਲਈ ਕਾਂਗਰਸ ਨੇ ਕੀਤੀ ਤਿਆਰੀ, ਪੰਜਾਬ ਦੇ ਵੱਡੇ ਆਗੂ ਪਹੁੰਚੇ ਦਿੱਲੀ, ਕਿਸ ਮੁੱਦੇ 'ਤੇ ਬਣੀ ਸਹਿਮਤੀ?...
ਪੰਜਾਬੀ ਗਾਇਕ ਸਿੰਗਾ ਨੂੰ ਇੰਨੀ ਵਾਰ ਬਦਲਣਾ ਪਿਆ ਘਰ, ਪੋਸਟ ਰਾਹੀਂ ਦੱਸੀ ਕਹਾਣੀ
ਪੰਜਾਬੀ ਗਾਇਕ ਸਿੰਗਾ ਨੂੰ ਇੰਨੀ ਵਾਰ ਬਦਲਣਾ ਪਿਆ ਘਰ, ਪੋਸਟ ਰਾਹੀਂ ਦੱਸੀ ਕਹਾਣੀ...
ਕਦੋਂ ਮਨਾਈ ਜਾਵੇਗੀ ਹੋਲੀ ਅਤੇ ਕੀ ਹੈ ਸਹੀ ਤਾਰੀਖ? ਜਾਣੋ
ਕਦੋਂ ਮਨਾਈ ਜਾਵੇਗੀ ਹੋਲੀ ਅਤੇ ਕੀ ਹੈ ਸਹੀ ਤਾਰੀਖ? ਜਾਣੋ...
Pakistan Train Hijacked: ਬੀਐਲਏ ਨੇ 140 ਪਾਕਿਸਤਾਨੀ ਸੈਨਿਕਾਂ ਨੂੰ ਬੰਧਕ ਬਣਾਉਣ ਦਾ ਕੀਤਾ ਹੈ ਦਾਅਵਾ!
Pakistan Train Hijacked: ਬੀਐਲਏ ਨੇ 140 ਪਾਕਿਸਤਾਨੀ ਸੈਨਿਕਾਂ ਨੂੰ ਬੰਧਕ ਬਣਾਉਣ ਦਾ ਕੀਤਾ ਹੈ ਦਾਅਵਾ!...
ਈਡੀ ਦੀ ਕਾਰਵਾਈ, ਭੁਪੇਸ਼ ਬਘੇਲ ਦਾ ਵਧਿਆ ਤਣਾਅ
ਈਡੀ ਦੀ ਕਾਰਵਾਈ, ਭੁਪੇਸ਼ ਬਘੇਲ ਦਾ ਵਧਿਆ ਤਣਾਅ...
ਚੰਡੀਗੜ੍ਹ ਵਿੱਚ ਭਾਰਤ ਦੀ ਜਿੱਤ ਲਈ ਪੂਜਾ-ਹਵਨ, ਕੀ ਭਾਰਤ ਨਿਊਜ਼ੀਲੈਂਡ ਨੂੰ ਹਰਾ ਕੇ ਚੈਂਪੀਅਨ ਬਣੇਗਾ?
ਚੰਡੀਗੜ੍ਹ ਵਿੱਚ ਭਾਰਤ ਦੀ ਜਿੱਤ ਲਈ ਪੂਜਾ-ਹਵਨ, ਕੀ ਭਾਰਤ ਨਿਊਜ਼ੀਲੈਂਡ ਨੂੰ ਹਰਾ ਕੇ ਚੈਂਪੀਅਨ ਬਣੇਗਾ?...
BJP ਆਗੂ Fatehjung Bajwa ਨੇ ਬੰਦੀ ਸਿੱਖਾਂ ਬਾਰੇ ਕੀਤਾ ਵੱਡਾ ਐਲਾਨ, ਦੇਖੋ ਕੀ ਕਿਹਾ?
BJP ਆਗੂ  Fatehjung Bajwa ਨੇ ਬੰਦੀ ਸਿੱਖਾਂ ਬਾਰੇ ਕੀਤਾ ਵੱਡਾ ਐਲਾਨ, ਦੇਖੋ ਕੀ ਕਿਹਾ?...
ਪੰਜਾਬ ਵਿੱਚ ਨਸ਼ਾ ਤਸਕਰਾਂ ਵਿਰੁੱਧ ਮੁਹਿੰਮ ਤੇਜ਼, ਵਾਹਨਾਂ ਦੀ ਕੀਤੀ ਗਈ ਜਾਂਚ
ਪੰਜਾਬ ਵਿੱਚ ਨਸ਼ਾ ਤਸਕਰਾਂ ਵਿਰੁੱਧ ਮੁਹਿੰਮ ਤੇਜ਼, ਵਾਹਨਾਂ ਦੀ ਕੀਤੀ ਗਈ ਜਾਂਚ...
ISI ਅਤੇ ਪੰਨੂ ਦੇ ਇਸ਼ਾਰੇ 'ਤੇ ਕੁੰਭ ਵਿੱਚ ਹੋਣ ਵਾਲਾ ਸੀ ਅੱਤਵਾਦੀ ਹਮਲਾ
ISI ਅਤੇ ਪੰਨੂ ਦੇ ਇਸ਼ਾਰੇ 'ਤੇ ਕੁੰਭ ਵਿੱਚ ਹੋਣ ਵਾਲਾ ਸੀ ਅੱਤਵਾਦੀ ਹਮਲਾ...