PHOTOS: ਵਿਆਹ ਦੇ ਬੰਧਨ ‘ਚ ਬੱਝੇ ਨਿੱਗ੍ਹਤ ਔਜਲਾ ਤੇ ਤੇਜਪ੍ਰਤਾਪ ਸਿੰਘ ਚੀਮਾ, ਪਹੁੰਚੇ ਵੱਡੇ ਸਿਆਸਤਦਾਨ
ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੀ ਧੀ ਨਿੱਗ੍ਹਤ ਔਜਲਾ ਅਤੇ ਤੇਜਪ੍ਰਤਾਪ ਸਿੰਘ ਚੀਮਾ ਦਾ ਸ਼ੁੱਕਰਵਾਰ ਨੂੰ ਵਿਆਹ ਸੀ। ਇਸ ਮੌਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਸੂਬਾ ਪ੍ਰਧਾਨ ਸੁਨੀਲ ਜਾਖੜ ਤੱਕ ਹਰ ਕੋਈ ਮੌਜੂਦ ਸੀ। ਸਾਰੇ ਸਿਆਸੀ ਦਿੱਗਜਾਂ ਨੇ ਨਵੇ ਵਿਆਹੇ ਜੋੜੇ ਨੂੰ ਖੁਸ਼ਹਾਲ ਜ਼ਿੰਦਗੀ ਲਈ ਸ਼ੁਭਕਾਮਨਾਵਾਂ ਦਿੱਤੀਆਂ।

1 / 7

2 / 7

3 / 7

4 / 7

5 / 7

6 / 7

7 / 7

ਸਰੀਰ ਵਿੱਚ ਕਿਉਂ ਵਧਦਾ ਹੈ ਪਿੱਤ? ਪਤੰਜਲੀ ਤੋਂ ਸਿੱਖੋ ਘੱਟ ਕਰਨ ਦਾ ਤਰੀਕਾ

ਸ਼ਹੀਦ ਅਗਨੀਵੀਰ ਦੀ ਆਖਰੀ ਵੀਡੀਓ ਵਾਇਰਲ, ਮਾਂ ਨੂੰ ਕੀਤਾ ਸਲੂਟ ਤਾਂ ਘਰਦਿਆਂ ਨੂੰ ਪਾਈ ਜੱਫੀ

ਹਿਮਾਚਲ ‘ਚ Solo Travel ਕਰ ਰਹੀ ਸੀ ਵਿਦੇਸ਼ੀ ਔਰਤ, ਪਰ ਜੋ ਹੋਇਆ ਉਹ ਦੇਖ ਕੇ ਭੜਕ ਗਏ ਲੋਕ

UPI ਪੇਮੈਂਟ ‘ਤੇ ਹੁਣ ਸਰਕਾਰ ਦੇਵੇਗੀ ਡਿਸਕਾਉਂਟ! 100 ਰੁਪਏ ‘ਤੇ ਬਚਣਗੇ ਇੰਨੇ ਪੈਸੇ , ਯੂਜ ਕਰੋ ਇਹ ਫਾਰਮੂਲਾ