PHOTOS: ਵਿਆਹ ਦੇ ਬੰਧਨ ‘ਚ ਬੱਝੇ ਨਿੱਗ੍ਹਤ ਔਜਲਾ ਤੇ ਤੇਜਪ੍ਰਤਾਪ ਸਿੰਘ ਚੀਮਾ, ਪਹੁੰਚੇ ਵੱਡੇ ਸਿਆਸਤਦਾਨ
ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੀ ਧੀ ਨਿੱਗ੍ਹਤ ਔਜਲਾ ਅਤੇ ਤੇਜਪ੍ਰਤਾਪ ਸਿੰਘ ਚੀਮਾ ਦਾ ਸ਼ੁੱਕਰਵਾਰ ਨੂੰ ਵਿਆਹ ਸੀ। ਇਸ ਮੌਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਸੂਬਾ ਪ੍ਰਧਾਨ ਸੁਨੀਲ ਜਾਖੜ ਤੱਕ ਹਰ ਕੋਈ ਮੌਜੂਦ ਸੀ। ਸਾਰੇ ਸਿਆਸੀ ਦਿੱਗਜਾਂ ਨੇ ਨਵੇ ਵਿਆਹੇ ਜੋੜੇ ਨੂੰ ਖੁਸ਼ਹਾਲ ਜ਼ਿੰਦਗੀ ਲਈ ਸ਼ੁਭਕਾਮਨਾਵਾਂ ਦਿੱਤੀਆਂ।

1 / 7

2 / 7

3 / 7

4 / 7

5 / 7

6 / 7

7 / 7

ਕੀ ਤੁਹਾਡੀ ਕਾਰ ਵੀ ਛੱਡ ਰਹੀ ਹੈ ਜ਼ਿਆਦਾ ਧੂੰਆਂ? ਇਹ ਹੋ ਸਕਦਾ ਹੈ ਕਾਰਨ, ਇੰਝ ਕੱਢੋ ਹੱਲ

Viral Video: ਕੋਬਰਾ ਨਾਲ ਅੱਖ ਲੜਾ ਰਿਹਾ ਸੀ ਬਜ਼ੁਰਗ, ਅਗਲਾ ਸੀਨ ਦੇਖ ਕੇ ਖੜ੍ਹੇ ਹੋ ਜਾਣਗੇ ਲੂੰ-ਕੰਡੇ

ਗੁਰਦਾਸਪੁਰ ‘ਚ ਜਾਸੂਸੀ ਮਾਮਲੇ ‘ਚ 2 ਮੁਲਜ਼ਮ ਗ੍ਰਿਫ਼ਤਾਰ, ਪਾਕਿਸਤਾਨ ਏਜੰਸੀ ਨਾਲ ਦੱਸੇ ਜਾ ਰਹੇ ਸਬੰਧ

Mobile Tips: ਕਿੰਨੇ ਦਿਨ ਚਲਾਉਣ ਤੋਂ ਬਾਅਦ Smartphone ਨੂੰ ਕਰੀਏ Restart? 90% ਲੋਕ ਨਹੀਂ ਜਾਣਦੇ ਜਵਾਬ