ਕੇਂਦਰ ਦੇ ਸੱਦੇ ਤੋਂ ਬਾਅਦ ਡੱਲੇਵਾਲ ਨੂੰ ਚੜਾਇਆ ਗਿਆ ਗਲੂਕੋਜ਼, 121 ਕਿਸਾਨਾਂ ਨੇ ਤੋੜਿਆ ਮਰਨ ਵਰਤ, ਦੇਖੋ PHOTOS
ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਤੇ ਗੱਲਬਾਤ ਕਰਨ ਲਈ ਆਏ ਸੱਦੇ ਤੋਂ ਬਾਅਦ ਜਗਜੀਤ ਡੱਲੇਵਾਲ ਦੇ ਹੱਕ ਵਿੱਚ ਭੁੱਖ ਹੜਤਾਲ ਕਰਨ ਵਾਲੇ 121 ਕਿਸਾਨਾਂ ਨੇ ਆਪਣਾ ਵਰਤ ਖ਼ਤਮ ਕਰ ਦਿੱਤਾ ਹੈ। ਕਿਸਾਨ ਆਗੂਆਂ ਦੇ ਇਸ ਫੈਸਲੇ ਤੋਂ ਬਾਅਦ ਹੁਣ ਸਿਰਫ਼ ਡੱਲੇਵਾਲ ਹੀ ਮਰਨ ਵਰਤ ਤੇ ਰਹਿਣਗੇ।

1 / 7

2 / 7

3 / 7

4 / 7

5 / 7

6 / 7

7 / 7
Follow Us
ਪੰਜਾਬ ‘ਚ ਦੁੱਧ ਪੀਣਾ ਹੋਇਆ ਮਹਿੰਗਾ, ਵੇਰਕਾ ਨੇ 8 ਰੁਪਏ ਤੱਕ ਵਧਾਏ ਭਾਅ; ਅੱਜ ਤੋਂ ਲਾਗੂ ਨਵੀਆਂ ਕੀਮਤਾਂ
ਪੰਜਾਬ ‘ਚ ਅਗਲੇ 5 ਦਿਨ ਸਥਿਰ ਰਹੇਗਾ ਪਾਰਾ, ਦੋ ਜਿਲਿਆਂ ‘ਚ ਹਲਕੀ ਬਾਰਿਸ਼ ਦੇ ਆਸਾਰ; ਸਵੇਰੇ-ਸ਼ਾਮ ਛਾਏਗੀ ਧੁੰਦ
Hukamnama Sri Darbar Sahib 13 November 2026: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 13 ਨਵੰਬਰ 2026
Aaj Da Rashifal: ਸਿਹਤ ਦਾ ਧਿਆਨ ਰੱਖਣ ਨਾਲ ਮਨ ਨੂੰ ਰਾਹਤ ਮਿਲੇਗੀ, ਜੋਤਿਸ਼ ਅਚਾਰਿਆ ਆਨੰਦ ਸਾਗਰ ਪਾਠਕ ਤੋਂ ਜਾਣੋ ਅੱਜ ਦਾ ਰਾਸ਼ੀਫਲ