ਸੂਟ ਹੋਵੇ ਜਾਂ ਸਾੜੀ ਜੇਨੇਲੀਆ ਦੇ ਇਹ Earing Designs ਹਰ ਆਊਟਫਿੱਟ ‘ਤੇ ਲੱਗਣਗੇ ਪਰਫੈਕਟ
ਕੁੜੀਆਂ ਸੁੰਦਰ ਦਿਖਣ ਲਈ ਹਰ ਸੰਭਵ ਕੋਸ਼ਿਸ਼ ਕਰਦੀਆਂ ਹਨ। ਆਊਟਫਿਟ ਤੋਂ ਲੈ ਕੇ ਮੇਕਅੱਪ ਤੱਕ ਹਰ ਚੀਜ਼ ਦਾ ਖ਼ਾਸ ਖਿਆਲ ਰੱਖਦੀਆਂ ਹਨ। ਪਰ ਸਭ ਤੋਂ ਜ਼ਰੂਰੀ ਇਅਰਿੰਗਸ ਹੁੰਦੇ ਹਨ। ਜੋ ਸਾਡੇ ਲੁਕ ਨੂੰ ਕੰਪਲੀਟ ਕਰਨ ਦਾ ਕੰਮ ਕਰਦੇ ਹਨ। ਇਸ ਲਈ ਅੱਜ ਅਸੀਂ ਤੁਹਾਡੇ ਲਈ ਬਾਲੀਵੁੱਡ ਅਦਾਕਾਰਾ ਜੇਨੇਲੀਆ ਦੇ ਬੈਸਟ ਇਅਰਿੰਗਸ ਡਿਜ਼ਾਈਨ ਲੈ ਕੇ ਆਏ ਹਾਂ।

1 / 5

2 / 5

3 / 5

4 / 5

5 / 5

Navjot Singh Sidhu ਨੇ Official ਯੂ-ਟਿਊਬ ਚੈਨਲ ਖੋਲ੍ਹਣ ਦਾ ਕੀਤਾ ਐਲਾਨ

Viral: ਕੀ ਬੋਲ ਗਏ ਯੂਪੀ ਦੇ ਮੰਤਰੀ ਅਨਿਲ ਰਾਜਭਰ? ਪਹਿਲਗਾਮ ਨੂੰ ਕਿਹਾ ਪੁਲਵਾਮਾ ਅਟੈਕ, ਖੂਬ ਸ਼ਰਮਿੰਦਗੀ ਦਾ ਕਰਨਾ ਪੈ ਰਿਹਾ ਸਾਹਮਣਾ

OMG: ਪਤੀ ਤੇ ਸਹੁਰਾ ਕਰ ਰਹੇ ਸੀ ਨੂੰਹ ਨਾਲ ਇਸ ਤਰ੍ਹਾਂ ਦਾ ਸਲੂਕ, ਗੁਆਂਢੀਆਂ ਨੇ ਚੀਕਾਂ ਸੁਣੀ ਤਾਂ ਸੱਦੀ ਪੁਲਿਸ; ਹਾਲਤ ਦੇਖ ਸਭ ਰਹਿ ਗਏ ਦੰਗ

ਪੰਜਾਬ ਸਰਕਾਰ ਦੀ ਦੋ ਟੁੱਕ ਚੇਤਾਵਨੀ, ਇਹਨਾਂ ਸਕੂਲਾਂ ਦੇ ਲਾਇਸੈਂਸ ਹੋਣਗੇ ਰੱਦ!