ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Famous Tourist Places : ਮਾਰਚ ਦੇ ਮਹੀਨੇ ਵਿੱਚ ਇਹਨਾਂ ਥਾਵਾਂ ਨੂੰ ਜਰੂਰ ਕਰੋ ਐਕਸਪਲੋਰ

ਭਾਰਤ ਤੇ ਮਸ਼ਹੂਰ ਸੈਰ-ਸਪਾਟਾ ਸਥਾਨ : ਤੁਸੀਂ ਵੀ ਮਾਰਚ ਵਿੱਚ ਆਪਣੇ ਪਰਿਵਾਰ ਨਾਲ ਘੁੰਮਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇੱਥੇ ਕੁਝ ਥਾਵਾਂ ਦਾ ਜ਼ਿਕਰ ਵੀ ਕੀਤਾ ਗਿਆ ਹੈ। ਤੁਸੀਂ ਇਹਨਾਂ ਸਭ ਤੋਂ ਵਧੀਆ ਥਾਵਾਂ 'ਤੇ ਜਾਣ ਦੀ ਯੋਜਨਾ ਵੀ ਬਣਾ ਸਕਦੇ ਹੋ।

kusum-chopra
Kusum Chopra | Published: 22 Feb 2023 19:37 PM
ਮਾਰਚ ਦਾ ਮਹੀਨਾ ਸ਼ੁਰੂ ਹੋਣ ਵਿੱਚ ਥੋੜ੍ਹਾ ਸਮਾਂ ਬਚਿਆ ਹੈ। ਇਸ ਮਹੀਨੇ ਮੌਸਮ ਬਹੁਤ ਵਧੀਆ ਹੁੰਦਾ ਹੈ। ਅਜਿਹੇ 'ਚ ਕੁਝ ਸਥਾਨ ਵੀ ਇੱਥੇ  ਦੱਸੇ ਗਏ ਹਨ। ਤੁਸੀਂ ਆਪਣੇ ਪਰਿਵਾਰ ਨਾਲ ਘੁੰਮਣ ਲਈ ਇਨ੍ਹਾਂ ਥਾਵਾਂ 'ਤੇ ਵੀ ਜਾ ਸਕਦੇ ਹੋ।

ਮਾਰਚ ਦਾ ਮਹੀਨਾ ਸ਼ੁਰੂ ਹੋਣ ਵਿੱਚ ਥੋੜ੍ਹਾ ਸਮਾਂ ਬਚਿਆ ਹੈ। ਇਸ ਮਹੀਨੇ ਮੌਸਮ ਬਹੁਤ ਵਧੀਆ ਹੁੰਦਾ ਹੈ। ਅਜਿਹੇ 'ਚ ਕੁਝ ਸਥਾਨ ਵੀ ਇੱਥੇ ਦੱਸੇ ਗਏ ਹਨ। ਤੁਸੀਂ ਆਪਣੇ ਪਰਿਵਾਰ ਨਾਲ ਘੁੰਮਣ ਲਈ ਇਨ੍ਹਾਂ ਥਾਵਾਂ 'ਤੇ ਵੀ ਜਾ ਸਕਦੇ ਹੋ।

1 / 5
ਮਾਰਚ ਦੇ ਮਹੀਨੇ ਵਿੱਚ ਇਹਨਾਂ ਥਾਵਾਂ ਨੂੰ ਜਰੂਰ ਕਰੋ ਐਕਸਪਲੋਰ।

ਮਾਰਚ ਦੇ ਮਹੀਨੇ ਵਿੱਚ ਇਹਨਾਂ ਥਾਵਾਂ ਨੂੰ ਜਰੂਰ ਕਰੋ ਐਕਸਪਲੋਰ।

2 / 5
ਮੁੰਨਾਰ — ਮੁੰਨਾਰ ਇਕ ਬਹੁਤ ਹੀ ਖੂਬਸੂਰਤ ਹਿੱਲ ਸਟੇਸ਼ਨ ਹੈ। ਤੁਸੀਂ ਇੱਥੇ ਚਾਹ ਮਿਊਜ਼ੀਅਮ ਦਾ ਦੌਰਾ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਟਾਪ ਸਟੇਸ਼ਨ ਅਤੇ ਈਕੋ ਪੁਆਇੰਟ ਜਾ ਸਕਦੇ ਹੋ। ਹਵਾ ਵਿੱਚ ਘੁਲਦੀ ਚਾਹ ਦੀ ਮਹਿਕ ਤੁਹਾਡੇ ਮਨ ਨੂੰ ਮੋਹ ਲਵੇਗੀ।

3 / 5
ਸ਼ਿਲਾਂਗ -  ਮਾਰਚ ਦੇ ਮਹੀਨੇ ਤੁਸੀਂ ਸ਼ਿਲਾਂਗ ਨੂੰ ਐਕਸਪਲੋਰ ਕਰ ਸਕਦੇ ਹੋ। ਤੁਸੀਂ ਇੱਥੇ ਸ਼ਿਲਾਂਗ ਪੀਕ, ਐਲੀਫੈਂਟ ਫਾਲਸ ਅਤੇ ਉਮੀਅਮ ਝੀਲ ਵਰਗੀਆਂ ਥਾਵਾਂ 'ਤੇ ਸੈਰ-ਸਪਾਟੇ ਦਾ ਆਨੰਦ ਲੈ ਸਕਦੇ ਹੋ।

ਸ਼ਿਲਾਂਗ - ਮਾਰਚ ਦੇ ਮਹੀਨੇ ਤੁਸੀਂ ਸ਼ਿਲਾਂਗ ਨੂੰ ਐਕਸਪਲੋਰ ਕਰ ਸਕਦੇ ਹੋ। ਤੁਸੀਂ ਇੱਥੇ ਸ਼ਿਲਾਂਗ ਪੀਕ, ਐਲੀਫੈਂਟ ਫਾਲਸ ਅਤੇ ਉਮੀਅਮ ਝੀਲ ਵਰਗੀਆਂ ਥਾਵਾਂ 'ਤੇ ਸੈਰ-ਸਪਾਟੇ ਦਾ ਆਨੰਦ ਲੈ ਸਕਦੇ ਹੋ।

4 / 5
ਡਲਹੌਜ਼ੀ — ਹਿਮਾਚਲ ਪ੍ਰਦੇਸ਼ 'ਚ ਸਥਿਤ ਡਲਹੌਜ਼ੀ 'ਨੂੰ ਵੀ ਪਰਿਵਾਰ ਨਾਲ ਐਕਸਪਲੋਰ ਕੀਤਾ ਜਾ ਸਕਦਾ ਹੈ। ਡਲਹੌਜ਼ੀ ਵਿੱਚ, ਤੁਸੀਂ ਮਾਲ ਰੋਡ, ਪੰਚਪੁਲਾ ਅਤੇ ਚਮੇਰਾ ਝੀਲ ਵਰਗੀਆਂ ਥਾਵਾਂ 'ਤੇ ਜਾ ਸਕਦੇ ਹੋ।

ਡਲਹੌਜ਼ੀ — ਹਿਮਾਚਲ ਪ੍ਰਦੇਸ਼ 'ਚ ਸਥਿਤ ਡਲਹੌਜ਼ੀ 'ਨੂੰ ਵੀ ਪਰਿਵਾਰ ਨਾਲ ਐਕਸਪਲੋਰ ਕੀਤਾ ਜਾ ਸਕਦਾ ਹੈ। ਡਲਹੌਜ਼ੀ ਵਿੱਚ, ਤੁਸੀਂ ਮਾਲ ਰੋਡ, ਪੰਚਪੁਲਾ ਅਤੇ ਚਮੇਰਾ ਝੀਲ ਵਰਗੀਆਂ ਥਾਵਾਂ 'ਤੇ ਜਾ ਸਕਦੇ ਹੋ।

5 / 5
Follow Us
Latest Stories
ਟਰੰਪ ਨੇ ਈਰਾਨ ਨੂੰ ਦਿੱਤੀ ਚੇਤਾਵਨੀ, ਅਮਰੀਕਾ 'ਤੇ ਹਮਲਾ ਹੋਇਆ ਤਾਂ ਤਿਆਰ ਹੈ ਫੌਜ
ਟਰੰਪ ਨੇ ਈਰਾਨ ਨੂੰ ਦਿੱਤੀ ਚੇਤਾਵਨੀ,  ਅਮਰੀਕਾ 'ਤੇ ਹਮਲਾ ਹੋਇਆ ਤਾਂ ਤਿਆਰ ਹੈ ਫੌਜ...
ਕੇਜਰੀਵਾਲ ਦਾ ਸਿਆਸੀ ਭਵਿੱਖ ਲੁਧਿਆਣਾ ਉਪ ਚੋਣ ਨਾਲ ਹੋਵੇਗਾ ਤੈਅ!
ਕੇਜਰੀਵਾਲ ਦਾ ਸਿਆਸੀ ਭਵਿੱਖ ਲੁਧਿਆਣਾ ਉਪ ਚੋਣ ਨਾਲ ਹੋਵੇਗਾ ਤੈਅ!...
ਇਰਾਨ ਦੇ ਇਜ਼ਰਾਈਲ 'ਤੇ ਹਮਲੇ ਤੋਂ ਬਾਅਦ ਮੁਸਲਿਮ ਦੇਸ਼ਾਂ ਵਿੱਚ ਜਸ਼ਨ
ਇਰਾਨ ਦੇ ਇਜ਼ਰਾਈਲ 'ਤੇ ਹਮਲੇ ਤੋਂ ਬਾਅਦ ਮੁਸਲਿਮ ਦੇਸ਼ਾਂ ਵਿੱਚ ਜਸ਼ਨ...
Israel Massive Strike in Iran: ਜਿਵੇਂ ਹੀ ਘੜੀ ਦੇ 4 ਵੱਜੇ, ਈਰਾਨ ਵਿੱਚ ਮਸਜਿਦ 'ਤੇ ਲਹਿਰਾਇਆ ਗਿਆ 'ਲਾਲ ਝੰਡਾ'
Israel Massive Strike in Iran: ਜਿਵੇਂ ਹੀ ਘੜੀ ਦੇ 4 ਵੱਜੇ, ਈਰਾਨ ਵਿੱਚ ਮਸਜਿਦ 'ਤੇ ਲਹਿਰਾਇਆ ਗਿਆ 'ਲਾਲ ਝੰਡਾ'...
Ahmedabad Plane Crash: ਹਾਦਸੇ ਵਾਲੀ ਥਾਂ 'ਤੇ ਮਲਬਾ ਦੇਖ ਕੇ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਗਟਾਇਆ ਦੁੱਖ
Ahmedabad Plane Crash: ਹਾਦਸੇ ਵਾਲੀ ਥਾਂ 'ਤੇ ਮਲਬਾ ਦੇਖ ਕੇ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਗਟਾਇਆ ਦੁੱਖ...
ਕਮਲ ਕੌਰ ਭਾਬੀ ਦਾ ਕਤਲ, ਕਾਰ ਚੋਂ ਮਿਲੀ ਲਾਸ਼...ਅਸ਼ਲੀਲ ਕੰਟੈਂਟ ਲਈ ਮਿਲੀ ਸੀ ਧਮਕੀ
ਕਮਲ ਕੌਰ ਭਾਬੀ ਦਾ ਕਤਲ, ਕਾਰ ਚੋਂ ਮਿਲੀ ਲਾਸ਼...ਅਸ਼ਲੀਲ ਕੰਟੈਂਟ ਲਈ ਮਿਲੀ ਸੀ ਧਮਕੀ...
Plane Crash in Ahmedabad: ਏਅਰ ਇੰਡੀਆ ਦਾ ਯਾਤਰੀ ਜਹਾਜ਼ ਉਡਾਣ ਭਰਦੇ ਸਮੇਂ ਹਾਦਸਾਗ੍ਰਸਤ, ਦੇਖੋ ਹਾਦਸੇ ਦੀ VIDEO
Plane Crash in Ahmedabad: ਏਅਰ ਇੰਡੀਆ ਦਾ ਯਾਤਰੀ ਜਹਾਜ਼ ਉਡਾਣ ਭਰਦੇ ਸਮੇਂ ਹਾਦਸਾਗ੍ਰਸਤ, ਦੇਖੋ ਹਾਦਸੇ ਦੀ VIDEO...
ਸ੍ਰੀ ਹੇਮਕੁੰਡ ਸਾਹਿਬ ਦਾ ਸਮਝੋ ਮਤਲਬ... ਦਸ਼ਮ ਪਿਤਾ ਨੇ ਸੰਗਤਾਂ ਨੂੰ ਕੀ ਦਿੱਤਾ ਸੀ ਸੰਦੇਸ਼...ਵੇਖੋ VIDEO
ਸ੍ਰੀ ਹੇਮਕੁੰਡ ਸਾਹਿਬ ਦਾ ਸਮਝੋ ਮਤਲਬ... ਦਸ਼ਮ ਪਿਤਾ ਨੇ ਸੰਗਤਾਂ ਨੂੰ ਕੀ ਦਿੱਤਾ ਸੀ ਸੰਦੇਸ਼...ਵੇਖੋ VIDEO...
ਲੁਧਿਆਣਾ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਕੀਤਾ ਇਹ ਵੱਡਾ ਐਲਾਨ!
ਲੁਧਿਆਣਾ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਕੀਤਾ ਇਹ ਵੱਡਾ ਐਲਾਨ!...