ਡੀਪਨੈੱਕ ਬਲੈਕ ਟੋਪ ਵਿੱਚ ਮਾਹਿਰਾ ਸ਼ਰਮਾ ਦਾ ਦਿਖਿਆ ਹੌਟ ਅੰਦਾਜ਼, ਫੈਨਸ ਬੋਲੇ- ਵਾਹ ਕਿਆ ਬਾਤ!
ਪੰਜਾਬੀ ਇੰਡਸਟਰੀ ਦੀ ਅਦਾਕਾਰਾ ਮਾਹਿਰਾ ਸ਼ਰਮਾ ਆਪਣੀ ਵੈਲ ਮੇਨਟੇਨ ਫਿਗਰ ਨੂੰ ਲੈ ਕੇ ਚਰਚਾ ਵਿੱਚ ਰਹਿੰਦੀ ਹੈ। ਉਨ੍ਹਾਂ ਦਾ ਹਰ ਨਵਾਂ ਫੋਟੋਸ਼ੂਟ ਟਾਕ ਆਫ਼ ਦਾ ਟਾਊਨ ਬਣ ਜਾਂਦਾ ਹੈ। ਹਾਲ ਹੀ ਵਿੱਚ ਮਾਹਿਰਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਡੀਪਨੈੱਕ ਬਲੈਕ ਟੋਪ ਅਤੇ ਡੈਨਿਮ ਸਕੱਰਟ ਵਿੱਚ ਤਸਵੀਰਾਂ ਸ਼ੇਅਰ ਕੀਤੀਆਂ ਹਨ।
1 / 5

2 / 5
3 / 5
4 / 5
5 / 5
Loading...
Unable to load recommendations.
Follow Us