ਹੁਣ ਖੇਤੀ ਤੋਂ ਇਲਾਵਾ ਇਸ ਕੰਮ ‘ਚ ਵੀ ਕੀਤੀ ਜਾਵੇਗੀ ਡਰੋਨ ਦੀ ਵਰਤੋਂ, ਜਿਸ ਦਾ ਸਿੱਧਾ ਫਾਇਦਾ ਕਿਸਾਨਾਂ ਨੂੰ ਮਿਲੇਗਾ
ਜੀ-20 ਦੇ ਖੇਤੀ ਪ੍ਰਤੀਨਿਧੀਆਂ ਦੀ ਪਹਿਲੀ ਮੀਟਿੰਗ ਤੋਂ ਇਲਾਵਾ ਮੀਡੀਆ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਡਰੋਨਾਂ ਨੂੰ ਸੌੜੀ ਨਜਰ ਨਾਲ ਨਾ ਦੇਖੋ। ਸੇਵਾ ਦੇ ਤੌਰ 'ਤੇ ਡਰੋਨ ਦੀ ਵਰਤੋਂ ਦੀ ਬਹੁਪੱਖੀ ਸਮੱਰਥਾ ਅਤੇ ਵਿਭਿੰਨਤਾ ਕਿਤੇ ਵਾਧੂ ਹੈ।

1 / 7

2 / 7

3 / 7

4 / 7

5 / 7

6 / 7

7 / 7

ਹਿੰਮਤ ਦੀ ਲੜਾਈ! ਛੱਤ ‘ਤੇ 2 ਬਾਂਦਰ ਅਤੇ 1 ਬਿੱਲੀ, ਫਿਰ ਵੀ ਜਿੱਤ ਗਈ ‘ਸ਼ੇਰ ਦੀ ਮਾਸੀ’

ਭਰਾ ਹੋ..ਭਰਾ ਹੀ ਰਹੋਗੇ.. ਲਾਰੈਂਸ ਤੇ ਭੱਟੀ ਦੀ ਹੋਈ ਦੋਸਤੀ, ਕਥਿਤ ਆਡੀਓ ਵਾਇਰਲ

Viral Video: ਪਰਦਾ ਪਾੜ ਪੰਡਾਲ ਵਿੱਚ ਵੜ ਸਾਨ੍ਹ ਨੇ ਮਚਾਈ ਤਬਾਹੀ, ਨੱਚ ਰਹੇ ਲੋਕਾਂ ਨੂੰ ਦਿੱਤੀ’ਡਰ ਦੀ ਡੋਜ਼’

Good News: ਹੁਣ ਬਠਿੰਡੇ ਤੋਂ ਸਿੱਧੇ ਚੰਡੀਗੜ੍ਹ ਜਾ ਸਕੇਗੀ ਟ੍ਰੇਨ, ਰੇਲ ਮੰਤਰਾਲੇ ਨੇ ਪ੍ਰੋਜੈਕਟ ਨੂੰ ਦਿੱਤੀ ਮਨਜ਼ੂਰੀ