ਪੰਜਾਬਦੇਸ਼ਲੋਕਸਭਾ ਚੋਣਾਂ 2024ਵਿਦੇਸ਼ਐਨਆਰਆਈਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਹੁਣ ਖੇਤੀ ਤੋਂ ਇਲਾਵਾ ਇਸ ਕੰਮ ‘ਚ ਵੀ ਕੀਤੀ ਜਾਵੇਗੀ ਡਰੋਨ ਦੀ ਵਰਤੋਂ, ਜਿਸ ਦਾ ਸਿੱਧਾ ਫਾਇਦਾ ਕਿਸਾਨਾਂ ਨੂੰ ਮਿਲੇਗਾ

ਜੀ-20 ਦੇ ਖੇਤੀ ਪ੍ਰਤੀਨਿਧੀਆਂ ਦੀ ਪਹਿਲੀ ਮੀਟਿੰਗ ਤੋਂ ਇਲਾਵਾ ਮੀਡੀਆ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਡਰੋਨਾਂ ਨੂੰ ਸੌੜੀ ਨਜਰ ਨਾਲ ਨਾ ਦੇਖੋ। ਸੇਵਾ ਦੇ ਤੌਰ 'ਤੇ ਡਰੋਨ ਦੀ ਵਰਤੋਂ ਦੀ ਬਹੁਪੱਖੀ ਸਮੱਰਥਾ ਅਤੇ ਵਿਭਿੰਨਤਾ ਕਿਤੇ ਵਾਧੂ ਹੈ।

kusum-chopra
Kusum Chopra | Updated On: 15 Feb 2023 15:42 PM
ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜੌਤੀਰਾਦਿੱਤਿਆ ਸਿੰਧੀਆ ਨੇ ਮੰਗਲਵਾਰ ਨੂੰ ਕਿਹਾ ਕਿ ਖੇਤੀਬਾੜੀ ਖੇਤਰ ਵਿੱਚ ਡਰੋਨ ਦੀ ਉਪਯੋਗਤਾ ਕੀਟਨਾਸ਼ਕਾਂ ਦੇ ਛਿੜਕਾਅ ਤੋਂ ਕਿਤੇ ਅੱਗੇ ਦੀ ਹੈ ਅਤੇ ਜੈਵਿਕ ਅਤੇ ਕੁਦਰਤੀ ਖੇਤੀ ਵਿੱਚ ਵੀ ਇਸਦੀ ਵਰਤੋਂ ਦੀ ਬਹੁਤ ਗੁੰਜਾਇਸ਼ ਹੈ। ਭਾਰਤ ਵਿੱਚ ਡਰੋਨ ਉਦਯੋਗ ਪਿਛਲੇ ਡੇਢ ਸਾਲ ਵਿੱਚ 6-8 ਗੁਣਾ ਵਧਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਟੀਚਾ ਸਾਲ 2030 ਤੱਕ ਡਰੋਨਾਂ ਦਾ ਗਲੋਬਲ ਹੱਬ ਬਣਨਾ ਹੈ, ਜਿਸ ਲਈ 'ਪ੍ਰੋਡਕਸ਼ਨ ਲਿੰਕਡ ਇਨਸੈਂਟਿਵ ਸਕੀਮ' (ਪੀਐੱਲਆਈ) ਸਮੇਤ ਉਦਯੋਗ ਅਨੁਕੂਲ ਨੀਤੀ ਲਾਗੂ ਹੈ।

1 / 7
Drone Infiltration: ਅਜਨਾਲਾ ਸੈਕਟਰ ਫਿਰ ਹੋਈ ਘੁਸਪੈਠ, ਹੈਰੋਇਨ ਦੀ ਖੇਪ ਬਰਾਮਦ।

Drone Infiltration: ਅਜਨਾਲਾ ਸੈਕਟਰ ਫਿਰ ਹੋਈ ਘੁਸਪੈਠ, ਹੈਰੋਇਨ ਦੀ ਖੇਪ ਬਰਾਮਦ।

2 / 7
ਪੀਐੱਮ-ਕਿਸਾਨ : ਅਗਲੇ ਹਫ਼ਤੇ ਜਾਰੀ ਹੋਵੇਗੀ ਪੀਐੱਮ ਕਿਸਾਨ ਦੀ 13ਵੀਂ ਕਿਸ਼ਤ ! ਅਜਿਹੇ ਲੋਕਾਂ ਨੂੰ ਨਹੀਂ ਮਿਲੇਗਾ ਪੈਸਾ। PM Kisan Sanman Nidhi Yojna next Installment

ਪੀਐੱਮ-ਕਿਸਾਨ : ਅਗਲੇ ਹਫ਼ਤੇ ਜਾਰੀ ਹੋਵੇਗੀ ਪੀਐੱਮ ਕਿਸਾਨ ਦੀ 13ਵੀਂ ਕਿਸ਼ਤ ! ਅਜਿਹੇ ਲੋਕਾਂ ਨੂੰ ਨਹੀਂ ਮਿਲੇਗਾ ਪੈਸਾ। PM Kisan Sanman Nidhi Yojna next Installment

3 / 7
ਪੰਜਾਬ ਨਿਵੇਸ਼ ਸੰਮੇਲਨ ਨੂੰ ਲੈ ਕੇ ਸੁਰੱਖਿਆ ਦੇ ਪੁਖਤਾ ਇੰਤਜਾਮ, ਮੋਹਾਲੀ ਬਣਿਆ "ਨੋ ਫਲਾਇੰਗ ਜ਼ੋਨ"। No Flying Zone Mohali

ਪੰਜਾਬ ਨਿਵੇਸ਼ ਸੰਮੇਲਨ ਨੂੰ ਲੈ ਕੇ ਸੁਰੱਖਿਆ ਦੇ ਪੁਖਤਾ ਇੰਤਜਾਮ, ਮੋਹਾਲੀ ਬਣਿਆ "ਨੋ ਫਲਾਇੰਗ ਜ਼ੋਨ"। No Flying Zone Mohali

4 / 7
ਸਿੰਧੀਆ ਨੇ ਕਿਹਾ ਕਿ ਸਭ ਤੋਂ ਪਹਿਲਾਂ, ਸਰਕਾਰ ਨੇ ਕੁਝ ਔਖੇ ਨਿਯਮਾਂ ਨੂੰ ਹਟਾ ਕੇ ਇੱਕ ਮਜਬੂਤ ​​ਨੀਤੀ ਬਣਾਈ ਹੈ ਅਤੇ ਕਾਰੋਬਾਰ ਦੀ ਸਹੂਲਤ ਦਿੱਤੀ ਹੈ। ਬਹੁਤ ਘੱਟ ਸਮੇਂ ਵਿੱਚ, ਦੇਸ਼ ਵਿੱਚ ਰੈੱਡ, ਗ੍ਰੀਨ ਅਤੇ ਯੈਲੋ ਜ਼ੋਨਾਂ ਵਿੱਚ ਡਰੋਨਾਂ ਦੀ ਡਿਜੀਟਲ ਮੈਪਿੰਗ ਕੀਤੀ ਗਈ ਹੈ। ਦੂਜਾ, ਸਰਕਾਰ ਡਰੋਨ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਪੀਐੱਲਆਈ ਸਕੀਮ ਲੈ ਕੇ ਆਈ ਹੈ। ਉਨ੍ਹਾਂ ਕਿਹਾ, "ਪਹਿਲੀ ਵਾਰ ਇਸ ਉਦਯੋਗ ਲਈ ਪੀਐੱਲਆਈ ਸਕੀਮ ਲਿਆਂਦੀ ਗਈ ਸੀ, ਜੋ ਕਿ ਆਪਣੇ ਸ਼ੁਰੂਆਤੀ ਪੜਾਅ ਵਿੱਚ ਸੀ।"

5 / 7
ਉਨ੍ਹਾਂ ਨੇ ਕਿਹਾ ਕਿ ਡਰੋਨਾਂ ਲਈ ਪੀਐੱਲਆਈ ਸਕੀਮ ਵਿੱਚ ਉਦਯੋਗ ਲਈ ਲਗਭਗ 120 ਕਰੋੜ ਰੁਪਏ ਦਾ ਪ੍ਰੋਤਸਾਹਨ ਸ਼ਾਮਲ ਹੈ, ਜਿਸਦਾ ਆਕਾਰ 2021 ਵਿੱਚ ਸਿਰਫ 60 ਕਰੋੜ ਰੁਪਏ ਸੀ। ਮੰਤਰੀ ਨੇ ਅੱਗੇ ਕਿਹਾ ਕਿ ਪੀਐੱਲਆਈ ਸਕੀਮ ਦੇ "ਬਹੁਤ ਚੰਗੇ ਨਤੀਜੇ" ਮਿਲੇ ਹਨ ਕਿਉਂਕਿ ਕਈ ਕੰਪਨੀਆਂ ਨੇ ਰਜਿਸਟਰ ਕੀਤਾ ਹੈ ਅਤੇ ਪਿਛਲੇ ਡੇਢ ਸਾਲ ਵਿੱਚ ਉਦਯੋਗ ਦਾ ਆਕਾਰ 6-8 ਗੁਣਾ ਵਧਿਆ ਹੈ।

6 / 7
ਸਿੰਧੀਆ ਨੇ ਕਿਹਾ ਕਿ ਸਰਕਾਰ ਡਰੋਨਾਂ ਦੀ ਮੰਗ ਪੈਦਾ ਕਰ ਰਹੀ ਹੈ ਅਤੇ ਡਰੋਨ ਤਕਨਾਲੋਜੀ ਦੀ ਲਾਜਮੀ ਵਰਤੋਂ ਲਈ ਖੇਤੀਬਾੜੀ ਸਮੇਤ 12 ਮੰਤਰਾਲਿਆਂ ਦੀ ਪਛਾਣ ਕੀਤੀ ਹੈ। ਖੇਤੀ ਕਾਰਜ ਸਮੂਹ (ਏਡਬਲਿਊਜੀ) ਦੀ ਪਹਿਲੇ ਜੀ-20 ਖੇਤੀਬਾੜੀ ਉਪ ਮੁਖੀਆਂ ਦੀ ਮੀਟਿੰਗ ਦਾ ਤਿੰਨ ਦਿਨਾਂ ਪ੍ਰੋਗਰਾਮ 15 ਫਰਵਰੀ ਨੂੰ ਸਮਾਪਤ ਹੋਵੇਗਾ।

7 / 7
Follow Us
Latest Stories
PSEB Result: ਪੰਜਾਬ ਬੋਰਡ ਨੇ 10ਵੀਂ ਦਾ ਨਤੀਜਾ ਜਾਰੀ ਕੀਤਾ, ਸੁਣੋ ਟਾਪਰਾਂ ਨੇ ਕੀ ਕਿਹਾ?
PSEB Result: ਪੰਜਾਬ ਬੋਰਡ ਨੇ 10ਵੀਂ ਦਾ ਨਤੀਜਾ ਜਾਰੀ ਕੀਤਾ, ਸੁਣੋ ਟਾਪਰਾਂ ਨੇ ਕੀ ਕਿਹਾ?...
Farmer Protest: ਕਿਸਾਨਾਂ ਨੇ ਸ਼ੰਭੂ ਬਾਰਡਰ ਦਾ ਰੇਲਵੇ ਰੂਟ ਕੀਤਾ ਬੰਦ, ਬਾਰਡਰ ਦੇ ਰੇਲਵੇ ਟਰੈਕ 'ਤੇ ਬੈਠੇ ਕਿਸਾਨ
Farmer Protest: ਕਿਸਾਨਾਂ ਨੇ ਸ਼ੰਭੂ ਬਾਰਡਰ ਦਾ ਰੇਲਵੇ ਰੂਟ ਕੀਤਾ ਬੰਦ, ਬਾਰਡਰ ਦੇ ਰੇਲਵੇ ਟਰੈਕ 'ਤੇ ਬੈਠੇ ਕਿਸਾਨ...
ਸਲਮਾਨ ਖਾਨ ਦੇ ਘਰ 'ਤੇ ਗੋਲੀਬਾਰੀ ਕਰਨ ਵਾਲੇ 2 ਸ਼ੂਟਰ ਗ੍ਰਿਫਤਾਰ, ਫਿਲਮੀ ਅੰਦਾਜ਼ 'ਚ ਹੋਈ ਗ੍ਰਿਫਤਾਰੀ
ਸਲਮਾਨ ਖਾਨ ਦੇ ਘਰ 'ਤੇ ਗੋਲੀਬਾਰੀ ਕਰਨ ਵਾਲੇ 2 ਸ਼ੂਟਰ ਗ੍ਰਿਫਤਾਰ, ਫਿਲਮੀ ਅੰਦਾਜ਼ 'ਚ ਹੋਈ ਗ੍ਰਿਫਤਾਰੀ...
Ayodhya: ਰਾਮਨੌਮੀ ਦੇ ਪਵਿੱਤਰ ਮੌਕੇ ਤੇ ਰਾਮਲਲਾ ਦੇ ਮੱਥੇ 'ਤੇ ਸੂਰਿਆ ਤਿਲਕ ਦੀਆਂ LIVE ਤਸਵੀਰਾਂ
Ayodhya: ਰਾਮਨੌਮੀ ਦੇ ਪਵਿੱਤਰ ਮੌਕੇ ਤੇ ਰਾਮਲਲਾ ਦੇ ਮੱਥੇ 'ਤੇ ਸੂਰਿਆ ਤਿਲਕ ਦੀਆਂ LIVE ਤਸਵੀਰਾਂ...
ਬਠਿੰਡਾ 'ਚ ਫਸਿਆ ਅਕਾਲੀ ਦਲ ਲਈ ਚੋਣ, ਅਜੇ ਤੱਕ ਉਮੀਦਵਾਰ ਦੇ ਨਾਂ ਦਾ ਨਹੀਂ ਹੋਇਆ ਐਲਾਨ, ਕੀ ਹੈ ਮਾਮਲਾ?
ਬਠਿੰਡਾ 'ਚ ਫਸਿਆ ਅਕਾਲੀ ਦਲ ਲਈ ਚੋਣ, ਅਜੇ ਤੱਕ ਉਮੀਦਵਾਰ ਦੇ ਨਾਂ ਦਾ  ਨਹੀਂ ਹੋਇਆ ਐਲਾਨ, ਕੀ ਹੈ ਮਾਮਲਾ?...
ਪੰਜਾਬ 'ਚ ਭਾਜਪਾ ਦੇ ਤਿੰਨ, 'ਆਪ' ਦੇ ਚਾਰ ਉਮੀਦਵਾਰਾਂ ਦੇ ਨਾਵਾਂ ਦਾ ਕੀਤਾ ਐਲਾਨ
ਪੰਜਾਬ 'ਚ ਭਾਜਪਾ ਦੇ ਤਿੰਨ, 'ਆਪ' ਦੇ ਚਾਰ ਉਮੀਦਵਾਰਾਂ ਦੇ ਨਾਵਾਂ ਦਾ ਕੀਤਾ ਐਲਾਨ...
ਸਰਬਜੀਤ ਦੇ ਕਾਤਲ ਦੀ ਮੌਤ 'ਤੇ ਧੀ ਨੇ ਕਹੀ ਇਹ ਵੱਡੀ ਗੱਲ
ਸਰਬਜੀਤ ਦੇ ਕਾਤਲ ਦੀ ਮੌਤ 'ਤੇ ਧੀ ਨੇ ਕਹੀ ਇਹ ਵੱਡੀ ਗੱਲ...
ਸੀਐੱਮ ਮਾਨ ਨੇ ਤਿਹਾੜ ਜੇਲ੍ਹ 'ਚ ਕੀਤੀ ਕੇਜਰੀਵਾਲ ਨਾਲ ਮੁਲਾਕਾਤ, ਨਿਕਲ ਆਏ ਹੰਝੂ
ਸੀਐੱਮ ਮਾਨ ਨੇ ਤਿਹਾੜ ਜੇਲ੍ਹ 'ਚ ਕੀਤੀ ਕੇਜਰੀਵਾਲ ਨਾਲ ਮੁਲਾਕਾਤ, ਨਿਕਲ ਆਏ ਹੰਝੂ...
ਸਲਮਾਨ ਖਾਨ ਦੇ ਘਰ ਆਗੇ ਚੱਲੀਆਂ ਗੋਲੀਆਂ, ਬਿਸ਼ਨੋਈ ਗੈਂਗ ਨੇ ਲਈ ਜਿੰਮੇਵਾਰੀ
ਸਲਮਾਨ ਖਾਨ ਦੇ ਘਰ ਆਗੇ ਚੱਲੀਆਂ ਗੋਲੀਆਂ, ਬਿਸ਼ਨੋਈ ਗੈਂਗ ਨੇ ਲਈ ਜਿੰਮੇਵਾਰੀ...
BJP ਨੇ ਜਾਰੀ ਕੀਤਾ Manifesto, ਰਾਜਨਾਥ ਸਿੰਘ ਨੇ ਕਿਹਾ- ਮੋਦੀ ਦੀ ਗਾਰੰਟੀ ਸੋਨੇ ਵਰਗੀ ਖਰੀ
BJP ਨੇ ਜਾਰੀ ਕੀਤਾ Manifesto, ਰਾਜਨਾਥ ਸਿੰਘ ਨੇ ਕਿਹਾ- ਮੋਦੀ ਦੀ ਗਾਰੰਟੀ ਸੋਨੇ ਵਰਗੀ ਖਰੀ...
ਕੀ ਰਾਜਾ ਵੜਿੰਗ ਲੜਨਗੇ ਬਠਿੰਡਾ ਚੋਣ? ਰਾਹੁਲ ਗਾਂਧੀ ਨਾਲ ਪੋਸਟਰ ਨੂੰ ਲੈ ਕੇ ਅਟਕਲਾ
ਕੀ ਰਾਜਾ ਵੜਿੰਗ ਲੜਨਗੇ ਬਠਿੰਡਾ ਚੋਣ? ਰਾਹੁਲ ਗਾਂਧੀ ਨਾਲ ਪੋਸਟਰ ਨੂੰ ਲੈ ਕੇ ਅਟਕਲਾ...
J&K: ਊਧਮਪੁਰ 'ਚ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ, ਧਾਰਾ 370 ਨੂੰ ਲੈ ਕੇ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਚੁਣੌਤੀ, ਕੀ ਕਿਹਾ?
J&K: ਊਧਮਪੁਰ 'ਚ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ, ਧਾਰਾ 370 ਨੂੰ ਲੈ ਕੇ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਚੁਣੌਤੀ, ਕੀ ਕਿਹਾ?...
ਕਦੋਂ ਹੋਵੇਗੀ CM ਮਾਨ ਦੀ ਕੇਜਰੀਵਾਲ ਨਾਲ ਮੁਲਾਕਾਤ? ਤਿਹਾੜ ਪ੍ਰਸ਼ਾਸਨ, ਦਿੱਲੀ ਤੇ ਪੰਜਾਬ ਪੁਲਿਸ ਕਰਨਗੇ ਸੁਰੱਖਿਆ ਸਮੀਖਿਆ
ਕਦੋਂ ਹੋਵੇਗੀ CM ਮਾਨ ਦੀ ਕੇਜਰੀਵਾਲ ਨਾਲ ਮੁਲਾਕਾਤ? ਤਿਹਾੜ ਪ੍ਰਸ਼ਾਸਨ, ਦਿੱਲੀ ਤੇ ਪੰਜਾਬ ਪੁਲਿਸ ਕਰਨਗੇ ਸੁਰੱਖਿਆ ਸਮੀਖਿਆ...
ਫੁੱਟਬਾਲ ਪਾਵਰਹਾਊਸ ਜਰਮਨੀ ਤੋਂ ਭਾਰਤ ਕੀ ਸਿੱਖ ਸਕਦਾ? ਮਾਹਿਰ ਨੇ ਦਿੱਤੀ ਜਾਣਕਾਰੀ
ਫੁੱਟਬਾਲ ਪਾਵਰਹਾਊਸ ਜਰਮਨੀ ਤੋਂ ਭਾਰਤ ਕੀ ਸਿੱਖ ਸਕਦਾ? ਮਾਹਿਰ ਨੇ ਦਿੱਤੀ ਜਾਣਕਾਰੀ...
Stories