AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Akshaya Tritiya 2024: ਅਕਸ਼ੈ ਤ੍ਰਿਤੀਆ ‘ਤੇ ਕੈਰੀ ਕਰੋ ਬੀ ਟਾਊਨ ਸੈਲੇਬਸ ਈਂਸਪਾਇਰਡ ਖੂਬਸੂਰਤ ਸਾੜੀਆਂ, ਲੋਕਾਂ ਦੀ ਨਹੀਂ ਹੱਟੇਗੀ ਨਜ਼ਰ

Akshaya Tritiya 2024: ਅਕਸ਼ੈ ਤ੍ਰਿਤੀਆ ਦਾ ਤਿਉਹਾਰ 10 ਮਈ ਨੂੰ ਮਨਾਇਆ ਜਾਵੇਗਾ। ਇਸ ਖਾਸ ਦਿਨ 'ਤੇ ਔਰਤਾਂ ਖੂਬਸੂਰਤ ਕੱਪੜੇ ਪਾਉਂਦੀਆਂ ਹਨ। ਅਜਿਹੇ 'ਚ ਤੁਸੀਂ ਇਸ ਤਿਉਹਾਰ 'ਤੇ ਰਵਾਇਤੀ ਲੁੱਕ ਨੂੰ ਕੈਰੀ ਕਰ ਸਕਦੇ ਹੋ। ਆਓ ਅਸੀਂ ਤੁਹਾਨੂੰ ਬੀ ਟਾਊਨ ਸੈਲੇਬਸ ਦੇ ਕੁਝ ਚੁਣੇ ਹੋਏ ਸਾੜ੍ਹੀ ਲੁੱਕ ਦਿਖਾਉਂਦੇ ਹਾਂ।

tv9-punjabi
TV9 Punjabi | Published: 08 May 2024 14:16 PM IST
Share
Akshaya Tritiya 2024:  ਇਸ ਸਾਲ ਅਕਸ਼ੈ ਤ੍ਰਿਤੀਆ ਦਾ ਤਿਉਹਾਰ 10 ਮਈ ਨੂੰ ਮਨਾਇਆ ਜਾਵੇਗਾ। ਇਸ ਦਿਨ ਦੇਵੀ ਲਕਸ਼ਮੀ ਦੀ ਵਿਸ਼ੇਸ਼ ਤੌਰ 'ਤੇ ਪੂਜਾ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਸੋਨਾ ਖਰੀਦਣ ਦੀ ਪਰੰਪਰਾ ਵੀ ਹੈ। ਜੇਕਰ ਤੁਸੀਂ ਇਸ ਖਾਸ ਮੌਕੇ 'ਤੇ ਪਹਿਰਾਵੇ ਦੀ ਤਲਾਸ਼ ਕਰ ਰਹੇ ਹੋ, ਤਾਂ ਤੁਸੀਂ ਰਵਾਇਤੀ ਸਾੜੀਆਂ ਕੈਰੀ ਕਰ ਸਕਦੇ ਹੋ। ਅਭਿਨੇਤਰੀਆਂ ਦੇ ਇਨ੍ਹਾਂ ਲੁੱਕ ਨੂੰ ਤੁਸੀਂ ਕੈਰੀ ਕਰ ਸਕਦੇ ਹੋ।

1 / 5
ਟੀਨਾ ਦੱਤਾ ਨੇ ਸਫੇਦ ਰੰਗ ਦੀ ਫਲੋਰਲ ਪ੍ਰਿੰਟਿਡ ਰਫਲ ਡਿਜ਼ਾਈਨ ਵਾਲੀ ਸਾੜ੍ਹੀ ਦੇ ਨਾਲ ਮੈਚਿੰਗ ਸਟ੍ਰੇਟ ਕੱਟ ਬਲਾਊਜ਼ ਪਾਇਆ ਹੋਇਆ ਹੈ। ਪੇਸਟਲ ਕਲਰ ਅਤੇ ਫਲੋਰਲ ਪ੍ਰਿੰਟ ਵਾਲੀ ਇਹ ਸਾੜ੍ਹੀ ਬੇਸਟ ਆਊਟਫਿਟ ਆਪਸ਼ਨ ਹੋ ਸਕਦੀ ਹੈ। ਟੀਨਾ ਨੇ ਗੋਲਡ ਪਲੇਟਿਡ ਪਰਲ ਨੇਕਲੈਸ ਅਤੇ ਬਰੇਸਲੇਟ ਨਾਲ ਮੈਟ ਬੇਸ ਮੇਕਅੱਪ ਕੀਤਾ ਹੈ।

2 / 5
ਰੂਪਾਲੀ ਗਾਂਗੁਲੀ ਨੇ ਗੋਲਡਨ ਰੰਗ ਦੀ ਫਲੋਰਲ ਆਰਗੇਨਜ਼ਾ ਸਾੜ੍ਹੀ ਦੇ ਨਾਲ ਗੁਲਾਬੀ ਰੰਗ ਦਾ ਕਢਾਈ ਵਾਲਾ ਬਲਾਊਜ਼ ਪਾਇਆ ਹੋਇਆ ਹੈ। ਉਨ੍ਹਾਂ ਨੇ ਆਪਣੇ ਹੱਥਾਂ ਵਿੱਚ ਇੱਕ ਚੇਨ ਡਿਜ਼ਾਈਨ ਕੀਤਾ ਕੜਾ ਪਾਇਆ ਹੋਇਆ ਹੈ ਅਤੇ ਕੰਨਾਂ ਵਿੱਚ ਪਰਲ ਸਟੱਡ ਕੁੰਦਨ ਦੇ ਈਅਰਈਂਗਸ ਪਾਏ ਹੋਏ ਹ

3 / 5
ਕਰਿਸ਼ਮਾ ਕਪੂਰ ਰਾਣੀ ਪਿੰਕ ਕਲਰ ਦੀ ਗੋਲਡਨ ਕਢਾਈ ਵਾਲੀ ਸਿਲਕ ਸਾੜ੍ਹੀ ਅਤੇ ਮੈਚਿੰਗ ਸਲੀਵਲੈੱਸ ਬਲਾਊਜ਼ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਤੁਸੀਂ ਅਕਸ਼ੈ ਤ੍ਰਿਤੀਆ 'ਤੇ ਵੀ ਇਸ ਤਰ੍ਹਾਂ ਦੇ ਲੁੱਕ ਬਣਾ ਸਕਦੇ ਹੋ। ਇਸ ਲੁੱਕ ਦੇ ਨਾਲ ਤੁਸੀਂ ਗਲੋਸੀ ਮੇਕਅੱਪ ਕੈਰੀ ਕਰ ਸਕਦੇ ਹੋ।

4 / 5
ਅਦਿਤੀ ਰਾਓ ਹੈਦਰੀ ਹਰੇ ਰੰਗ ਦੀ ਕਢਾਈ ਵਾਲੀ ਸਾੜ੍ਹੀ ਵਿੱਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਉਨ੍ਹਾਂ ਦੇ ਆਉਟਫਿੱਟ ਵਿੱਚ ਜ਼ਰੀ ਵਰਕ ਡਿਟੇਲਿੰਗ ਹੈ, ਜੋ ਦਿੱਖ ਨੂੰ ਸ਼ਾਨਦਾਰ ਬਣਾ ਰਹੀ ਹੈ। ਇਸ ਪਹਿਰਾਵੇ ਦੇ ਨਾਲ ਇੱਕ ਸਟ੍ਰੈਪੀ ਰਾਊਂਡ ਨੇਕ ਬਲਾਊਜ਼ ਪੇਅਰ ਕੀਤਾ ਹੈ। ਤੁਸੀਂ ਇਸ ਲੁੱਕ ਨੂੰ ਰਿਕ੍ਰੀਏਟ ਵੀ ਬਣਾ ਸਕਦੇ ਹੋ।

5 / 5
Follow Us
Latest Photos Business Technology
Latest Stories
ਪੰਜਾਬ ਮਨੁਖੀ ਅਧਿਕਾਰ ਕਮਿਸ਼ ਦਾ ਵੱਡਾ ਐਕਸ਼ਨ, ਫੇਕ ਟ੍ਰੈਵਲ ਏਜੰਟ 'ਤੇ ਕੱਸਿਆ ਸ਼ਿਕੰਜਾ
ਪੰਜਾਬ ਮਨੁਖੀ ਅਧਿਕਾਰ ਕਮਿਸ਼ ਦਾ ਵੱਡਾ ਐਕਸ਼ਨ, ਫੇਕ ਟ੍ਰੈਵਲ ਏਜੰਟ 'ਤੇ ਕੱਸਿਆ ਸ਼ਿਕੰਜਾ...
Nepal Flood Update: ਨੇਪਾਲ ਹੜ੍ਹ 'ਚ 332 ਮੌਤਾਂ, ਸੈਂਕੜੇ ਲਾਪਤਾ; ਜਾਨ ਬਚਾ ਕੇ ਭੱਜੇ ਲੋਕ
Nepal Flood Update: ਨੇਪਾਲ ਹੜ੍ਹ 'ਚ 332 ਮੌਤਾਂ, ਸੈਂਕੜੇ ਲਾਪਤਾ; ਜਾਨ ਬਚਾ ਕੇ ਭੱਜੇ ਲੋਕ...
ਸ਼ਾਮਲੀ ਵਿੱਚ ਹਰਿਆਣਵੀ ਸਿੰਗਰ ਅੰਕਿਤ ਬਾਲਿਆਨ ਦਾ ਕਤਲ, ਗੋਗੀ ਗੈਂਗ ਨੇ ਲਈ ਜਿੰਮੇਦਾਰੀ
ਸ਼ਾਮਲੀ ਵਿੱਚ ਹਰਿਆਣਵੀ ਸਿੰਗਰ ਅੰਕਿਤ ਬਾਲਿਆਨ ਦਾ ਕਤਲ, ਗੋਗੀ ਗੈਂਗ ਨੇ ਲਈ ਜਿੰਮੇਦਾਰੀ...
Sugar Price: ਖੰਡ ਦੇ ਵਧੇ ਰੇਟਾਂ ਖਿਲਾਫ ਪੰਜਾਬ ਕਾਂਗਰਸ ਦਾ ਪ੍ਰਦਰਸ਼ਨ, ਵੜਿੰਗ ਨੇ ਉਬਾਲੀ ਚਾਹ
Sugar Price: ਖੰਡ ਦੇ ਵਧੇ ਰੇਟਾਂ ਖਿਲਾਫ ਪੰਜਾਬ ਕਾਂਗਰਸ ਦਾ ਪ੍ਰਦਰਸ਼ਨ, ਵੜਿੰਗ ਨੇ ਉਬਾਲੀ ਚਾਹ...
ਚੰਡੀਗੜ੍ਹ 'ਚ ਕਾਂਗਰਸ ਨੇ ਲਗਾਇਆ 'ਖੰਡ ਦਾ ਲੰਗਰ', 500 ਕਿਲੋ ਚੀਨੀ ਵੰਡਣ ਦਾ ਦਾਅਵਾ, ਲੋਕ ਬੋਲੇ - ਸਾਨੂੰ ਤਾਂ ਮਿਲਿਆ ਨਹੀਂ
ਚੰਡੀਗੜ੍ਹ 'ਚ ਕਾਂਗਰਸ ਨੇ ਲਗਾਇਆ 'ਖੰਡ ਦਾ ਲੰਗਰ', 500 ਕਿਲੋ ਚੀਨੀ ਵੰਡਣ ਦਾ ਦਾਅਵਾ, ਲੋਕ ਬੋਲੇ - ਸਾਨੂੰ ਤਾਂ ਮਿਲਿਆ ਨਹੀਂ...
Onion Price Hike: ਪੰਜਾਬ-ਚੰਡੀਗੜ੍ਹ 'ਚ ਪਿਆਜ ਨੇ ਕੱਢੇ ਹੰਝੂ, ਕੀ ਹੈ ਵਜ੍ਹਾ, ਵੇਖੋ TV9ਪੰਜਾਬੀ ਦੀ ਇਹ ਖਾਸ ਰਿਪੋਰਟ
Onion Price Hike: ਪੰਜਾਬ-ਚੰਡੀਗੜ੍ਹ 'ਚ ਪਿਆਜ ਨੇ ਕੱਢੇ ਹੰਝੂ, ਕੀ ਹੈ ਵਜ੍ਹਾ, ਵੇਖੋ TV9ਪੰਜਾਬੀ ਦੀ ਇਹ ਖਾਸ ਰਿਪੋਰਟ...
Onion Price Hike: ਆ ਰਹੀ 'ਕਾਂਦਾ ਐਕਸਪ੍ਰੈਸ', ਹੁਣ ਸਸਤਾ ਹੋਵੇਗਾ ਪਿਆਜ਼
Onion Price Hike: ਆ ਰਹੀ 'ਕਾਂਦਾ ਐਕਸਪ੍ਰੈਸ', ਹੁਣ ਸਸਤਾ ਹੋਵੇਗਾ ਪਿਆਜ਼...
Ram Rahim: 21 ਦਿਨਾਂ ਦੀ ਫਰਲੋ 'ਤੇ 17ਵੀਂ ਵਾਰ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ
Ram Rahim: 21 ਦਿਨਾਂ ਦੀ ਫਰਲੋ 'ਤੇ 17ਵੀਂ ਵਾਰ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ...
Chandigarh IED Recovered: ਨਿਸ਼ਾਨੇ 'ਤੇ ਸੀ ਸੈਕਟਰ-43 ਦਾ ਬੱਸ ਅੱਡਾ ਜਾਂ ਕੋਰਟ? ਹੋਇਆ ਵੱਡਾ ਖੁਲਾਸਾ
Chandigarh IED Recovered: ਨਿਸ਼ਾਨੇ 'ਤੇ ਸੀ ਸੈਕਟਰ-43 ਦਾ ਬੱਸ ਅੱਡਾ ਜਾਂ ਕੋਰਟ? ਹੋਇਆ ਵੱਡਾ ਖੁਲਾਸਾ...