ਬਸੰਤ ਰੁੱਤ ਵਿੱਚ, ਤੁਹਾਨੂੰ ਭਾਰੀ ਫਾਊਂਡੇਸ਼ਨ ਦੀ ਬਜਾਏ ਹਲਕੇ ਫਾਊਂਡੇਸ਼ਨ ਦੀ ਵਰਤੋਂ ਕਰਨੀ ਚਾਹੀਦੀ ਹੈ। ਜੇਕਰ ਤੁਹਾਡਾ ਰੰਗ ਕਾਲਾ ਹੈ ਤਾਂ ਫਾਊਂਡੇਸ਼ਨ ਦੀ ਸ਼ੇਡ ਨੂੰ ਥੋੜਾ ਹਲਕਾ ਰੱਖੋ ਅਤੇ ਜੇਕਰ ਤੁਹਾਡਾ ਰੰਗ ਗੋਰਾ ਹੈ ਤਾਂ ਫਾਊਂਡੇਸ਼ਨ ਦੀ ਸ਼ੇਡ ਨੂੰ ਥੋੜਾ ਗੂੜ੍ਹਾ ਰੱਖੋ। ਅਜਿਹਾ ਕਰਨ ਨਾਲ ਤੁਹਾਡੀ ਲੁੱਕ ਪੂਰੀ ਤਰ੍ਹਾਂ ਨੈਚੂਰਲ ਦਿਖਾਈ ਦੇਵੇਗੀ। ਤੁਸੀਂ ਚਾਹੋ ਤਾਂ ਫਾਊਂਡੇਸ਼ਨ ਦੀ ਬਜਾਏ ਬੀਬੀ ਕਰੀਮ ਲਗਾ ਕੇ ਮੇਕਅੱਪ ਕਰ ਸਕਦੇ ਹੋ।