Dev Diwali 2023: ਦੇਵ ਦੀਵਾਲੀ ‘ਤੇ ਕਾਸ਼ੀ ਦੇ ਘਾਟਾਂ ‘ਤੇ ਜਗਾਏ ਗਏ 12 ਲੱਖ ਦੀਵੇ, ਵੇਖੋ ਖੂਬਸੂਰਤ ਤਸਵੀਰਾਂ
Dev Diwali in Kashi: ਕਾਸ਼ੀ ਦੀ ਦੇਵ ਦੀਵਾਲੀ ਨੂੰ ਬਹੁਤ ਖਾਸ ਮੰਨਿਆ ਜਾਂਦਾ ਹੈ, ਕਿਉਂਕਿ ਧਾਰਮਿਕ ਮਾਨਤਾਵਾਂ ਦੇ ਅਨੁਸਾਰ, ਇਸ ਦਿਨ ਦੇਵਤਿਆਂ ਨੇ ਧਰਤੀ 'ਤੇ ਆ ਕੇ ਕਾਸ਼ੀ ਵਿੱਚ ਦੀਵਾਲੀ ਮਨਾਈ ਸੀ। ਇਸ ਵਾਰ ਸਾਡੇ ਰਿਪੋਰਟਰ ਅਮਿਤ ਸਿੰਘ ਨੇ ਕਾਸ਼ੀ ਦੀ ਦੇਵ ਦੀਵਾਲੀ ਦਾ ਜਾਇਜ਼ਾ ਲਿਆ ਅਤੇ ਬਹੁਤ ਹੀ ਖੂਬਸੂਰਤ ਤਸਵੀਰਾਂ ਖਿਚਵਾਈਆਂ।

1 / 5

2 / 5

3 / 5

4 / 5

5 / 5

ਕ੍ਰੈਡਿਟ ਕਾਰਡ ‘ਤੇ ਭਰੋਸੇ ਚੱਲ ਰਹੀ 50 ਹਜ਼ਾਰ ਤੱਕ ਕਮਾਉਣ ਵਾਲਿਆਂ ਦੀ ਜ਼ਿੰਦਗੀ! ਸਟਡੀ ‘ਚ ਖੁਲਾਸਾ

ਪੂਰੀ ਨਹੀਂ ਹੋ ਸਕੀ ਫੌਜਾ ਸਿੰਘ ਦੀ ਆਖਿਰੀ ਇੱਛਾ, ਇਸ ਦੇਸ਼ ‘ਚ ਬਿਤਾਉਣਾ ਚਾਹੁੰਦਾ ਸੀ ਆਪਣੀ ਜ਼ਿੰਦਗੀ ਦਾ ਆਖਰੀ ਸਮਾਂ

ਬਠਿੰਡਾ ਪੁਲਿਸ ਵੱਲੋਂ CEIR ਪੋਰਟਲ ਰਾਹੀਂ 135 ਗੁੰਮ ਹੋਏ ਫੋਨ ਬਰਾਮਦ, 17 ਲੱਖ ਤੋਂ ਵੱਧ ਹੈ ਕੁੱਲ ਕੀਮਤ

ਗੁਰਦਾਸਪੁਰ: ਬਾਟਾ ਚੌਕ ‘ਚ ਇੱਕ ਦੁਕਾਨ ਬਾਹਰ ਮੋਟਰਸਾਈਕਲ ਸਵਾਰਾਂ ਨੇ ਕੀਤੀ ਫਾਇਰਿੰਗ, ਇਲਾਕੇ ‘ਚ ਦਹਿਸ਼ਤ, CCTV ਵੀਡੀਓ ਆਈ ਸਾਹਮਣੇ