CM Bhagwant Maan: ਸੂਬੇ ‘ਚ ਕੱਚਾ ਸ਼ਬਦ ਹੀ ਖਤਮ ਕਰ ਦੇਵਾਂਗੇ, ਛੇਤੀ ਪੱਕੇ ਹੋਣਗੇ ਕੱਚੇ ਮੁਲਾਜਮ
Chief Minister ਨੇ 84 ਕਰੋੜ ਦੀ ਲਾਗਤ ਨਾਲ ਬਣੇ ਵੇਰਕਾ ਦੇ ਨਵੇਂ ਪਲਾਂਟ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਵੇਰਕਾ ਨੂੰ ਦਿੱਲੀ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਲਿਜਾਇਆ ਜਾਵੇਗਾ। ਵੇਰਕਾ ਨੂੰ ਪੰਜਾਬ ਦਾ ਕਮਾਊ ਪੁੱਤ ਬਣਾਵਾਂਗੇ।

1 / 6

2 / 6

3 / 6

4 / 6

5 / 6

6 / 6
ਆਸਟ੍ਰੇਲੀਆ ਦੇ ਸਿਡਨੀ ਵਿੱਚ ਵੱਡਾ ਅੱਤਵਾਦੀ ਹਮਲਾ, ਹਨੁੱਕਾ ਤਿਉਹਾਰ ਮਨਾ ਰਹੇ ਯਹੂਦੀਆਂ ‘ਤੇ ਗੋਲੀਬਾਰੀ, 10 ਦੀ ਮੌਤ
ਜਿਸ ਮੁਗਲਈ ਖਾਣੇ ਦੇ ਅੰਗਰੇਜ਼ ਵੀ ਦੀਵਾਨੇ ਕਿੱਥੋ ਆਉਂਦੇ ਸੀ ਉਸ ਦੇ ਮਸਾਲੇ, ਲਿਸਟ ਵਿਚ ਇਕੱਲਾ ਭਾਰਤ ਨਹੀਂ
2027 ਤੋਂ ਪਹਿਲਾਂ ਪੂਰਾ ਹੋਵੇਗਾ ਵਾਅਦਾ, ਔਰਤਾਂ ਨੂੰ ਮਿਲਣਗੇ 1000 ਰੁਪਏ, ਮੰਤਰੀ ਬਲਜਿੰਦਰ ਕੌਰ ਦਾ ਵੱਡਾ ਬਿਆਨ
New Labour Code: ਕੀ ਨਵੇਂ ਲੇਬਰ ਕੋਡ ਵਿੱਚ ਹੁਣ ਹਫ਼ਤੇ ‘ਚ ਮਿਲੇਗੀ 3 ਦਿਨ ਦੀ ਛੁੱਟੀ? ਕਰਨਾ ਪਵੇਗਾ ਸਿਰਫ਼ 4 ਦਿਨ ਕੰਮ!