Hussainiwala Memorial: ਹੁਸੈਨੀਵਾਲਾ ਸਮਾਰਕ ਦਾ ਹੋਵੇਗਾ ਮੁਕੰਮਲ ਕਲਪ, ਸੀਐੱਮ ਨੇ ਕੀਤਾ ਐਲਾਨ
Bhagwant Maan ਨੇ ਕਿਹਾ ਕਿ ਇਹ ਜਗ੍ਹਾ ਨੌਜਵਾਨ ਪੀੜ੍ਹੀਆਂ ਨੂੰ ਦੇਸ਼ ਦੀ ਨਿਰਸਵਾਰਥ ਸੇਵਾ ਲਈ ਪ੍ਰੇਰਦੀ ਰਹੇਗੀ। ਭਗਵੰਤ ਮਾਨ ਨੇ ਕਿਹਾ ਕਿ ਇਸ ਸਥਾਨ ਦੇ ਵਿਆਪਕ ਵਿਕਾਸ ਲਈ ਖਾਕਾ ਤਿਆਰ ਕੀਤਾ ਜਾ ਰਿਹਾ ਹੈ ਤਾਂ ਕਿ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਰੋਜ਼ਾਨਾ ਸੈਂਕੜਿਆਂ ਦੀ ਗਿਣਤੀ ਵਿੱਚ ਆਉਣ ਵਾਲੇ ਸ਼ਰਧਾਲੂਆਂ ਨੂੰ ਸਹੂਲਤ ਮਿਲ ਸਕੇ।

1 / 5

2 / 5

3 / 5

4 / 5

5 / 5

Viral Video : ਕੁੜੀ ਨੇ ਇੱਕੋ ਸਮੇਂ ਝਾੜੂ ਮਾਰਨ ਅਤੇ ਫਰਸ਼ ਸਾਫ਼ ਕਰਨ ਲਈ ਬਣਾਇਆ ਵਧੀਆ ਜੁਗਾੜ

WTC Final: ਸਾਊਥ ਅਫਰੀਕਾ ਦਾ 33 ਸਾਲ ਦਾ ਇੰਤਜ਼ਾਰ ਖਤਮ, ਆਸਟ੍ਰੇਲੀਆ ਨੂੰ ਹਰਾ ਕੇ ਪਹਿਲੀ ਵਾਰ ਬਣੀ ਵਰਲਡ ਚੈਂਪੀਅਨ

Fathers Day : ਬਾਜ਼ਾਰ ਵਿੱਚ ਮੱਚੀ ਅੰਨ੍ਹੀ ਲੁੱਟ, ਪਾਪਾ ਨੂੰ ਖੁਸ਼ ਕਰਨ ਲਈ ਆਇਆ 5 ਲੱਖ ਰੁਪਏ ਦਾ ਕੇਕ

ਕਮਲ ਕੌਰ ਭਾਬੀ ਦੇ ਕਾਤਲ ਦੇ ਸਮਰਥਨ ‘ਚ ਪਾਕਿਸਤਾਨੀ ਡਾਨ ਭੱਟੀ, ਅੰਮ੍ਰਿਤਪਾਲ ਮਹਿਰੋਂ ਨੇ ਇਨਫਲੂਐਂਸਰ ਦੀਪਿਕਾ ਨੂੰ ਵੀ ਦਿੱਤੀ ਧਮਕੀ