ਇਸ ਐਂਬੂਲੈਂਸ ਦਾ ਕੈਬਿਨ ਏਅਰ ਫਿਲਟਰੇਸ਼ਨ ਤਕਨਾਲੋਜੀ ਨਾਲ ਲੈਸ ਹੈ, ਜੋ ਮਰੀਜ਼ ਨੂੰ ਰਸਤੇ ਵਿੱਚ ਸਾਫ਼ ਹਵਾ ਪ੍ਰਦਾਨ ਕਰਦਾ ਹੈ। ਇਸ ਵਿੱਚ ਸ਼ੌਕ ਆਬਜ਼ਰਵਰ ਵੀ ਲਗਾਏ ਗਏ ਹਨ। ਇਹ ਮੋਟਰ ਵਹੀਕਲ ਐਕਟ ਦੇ ਸਾਰੇ ਮਾਪਦੰਡਾਂ ਨੂੰ ਪੂਰਾ ਕਰਦਾ ਹੈ।ਬੁਲੇਟ ਐਂਬੂਲੈਂਸ ਦੀ ਖਾਸ ਗੱਲ ਇਸਦੀ ਕੀਮਤ ਹੈ। ਇਹ 350cc ਬਾਈਕ ਦੇ ਨਾਲ ਲਗਭਗ 7 ਲੱਖ ਰੁਪਏ ਵਿੱਚ ਉਪਲਬਧ ਹੈ। ਹਾਲਾਂਕਿ, ਬਹੁਤ ਸਾਰੇ ਫੀਚਰਾਂ ਨੂੰ ਵੱਖਰੇ ਤੌਰ 'ਤੇ ਜੋੜਨਾ ਪੈਂਦਾ ਹੈ।